ਵੀਡੀਓ ਨੀਚੇ ਹੈ ਜੀ
ਜਿਵੇਂ ਕਿ ਤੁਸੀਂ ਪੇੜ ਪੌਦਿਆਂ ਬਾਰੇ ਸੋਚਿਆ ਇਹੀ ਹੋਵੇਗਾ ਕਿ ਤੁਸੀਂ ਘਰ ਦੇ ਵਿਚ ਲਗਾ ਲਵੋ ਤਾਂ ਜੋ ਤੁਹਾਡਾ ਘਰ ਬਹੁਤ ਸੋਨਾ ਦਿਖੇ। ਤਾਂ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਹਾਂ
ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਪੇੜ ਪੌਦੇ ਲਗਾਉਂਦੇ ਹੋ ਇਹ ਤੁਹਾਡੀ ਸਿਹਤ ਤੇ ਬਹੁਤ ਵੱਡਾ ਪ੍ਰਭਾਵ ਪਾਉਂਦੇ ਹਨ ਇਹ ਤੁਹਾਡੀ ਜ਼ਿੰਦਗੀ ਬਹੁਤ ਹੀ ਸਹੀ ਕਰ ਦਿੰਦੇ ਹਨ ਬਹੁਤ ਹੀ ਖੁਸ਼ਹਾਲ ਕਰ ਦਿੰਦੇ ਹਨ।
ਕਿਉਂਕਿ ਇਹ ਸਾਨੂੰ ਆਕਸੀਜਨ ਦਿੰਦੇ ਹਨ ਸਾਫ-ਸੁਥਰੀ ਹਵਾ ਦਿੰਦੇ ਹਨ। ਅਤੇ ਇਹ ਸਾਡੀ ਸਿਹਤ ਤੇ ਬਹੁਤ ਹੀ ਚੰਗਾ ਪ੍ਰਭਾਵ ਪਾਉਂਦਾ ਹੈ ਕਿਉਂਕਿ ਸਾਫ਼-ਸੁਥਰੀ ਹਵਾ ਹੀ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੀ ਹੈ।
ਇਸ ਕਰਕੇ ਤੁਸੀਂ ਆਪਣੇ ਘਰ ਦੇ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣੇ ਹਨ ਅਤੇ ਫੁੱਲ ਬੂਟੇ ਲਗਾਉਣੇ ਹਨ ਇਸ ਦੇ ਨਾਲ ਤੁਹਾਡਾ ਘਰ ਹਰਿਆ ਭਰਿਆ ਲੱਗੇਗਾ। ਅਤੇ ਤੁਹਾਡਾ ਜੀਵਨ ਬਹੁਤ ਹੀ ਸੌਖਾ ਹੋ ਜਾਵੇਗਾ।
ਤੁਹਾਡੇ ਤੇ ਭਗਵਾਨ ਦੀ ਕਿਰਪਾ ਹੋ ਜਾਵੇਗੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ। ਕਿਉਂਕਿ ਜਦੋਂ ਤੁਸੀਂ ਪੇੜ ਦੇ ਕੋਲ ਰਹਿੰਦੇ ਹੋ ਤਾਂ ਤੁਸੀਂ ਦੇਖਿਓ ਤੁਹਾਡੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ
ਤੁਹਾਡਾ ਸਰੀਰ ਤੰਦਰੁਸਤ ਮਹਿਸੂਸ ਕਰਦਾ ਹੈ। ਇਸ ਕਰਕੇ ਤੁਹਾਨੂੰ ਕਹਿੰਦੇ ਹਾਂ ਕਿ ਤੁਸੀਂ ਆਪਣੇ ਘਰ ਦੇ ਵਿੱਚ ਵੱਧ ਤੋਂ ਵੱਧ ਪੇੜ ਪੋਧੇ ਲਗਾਓ ਤਾਂ ਜੋ ਤੁਹਾਡੇ ਤੰਦਰੁਸਤੀ ਬਰਕਰਾਰ ਰਹੇ।