ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੇਕਰ ਤੁਹਾਡੇ ਘਰ ਦੇ ਵਿੱਚ ਇਹ ਬਾਣੀ ਦਾ ਜਾਪ ਕੀਤਾ ਜਾਂਦਾ ਹੈ ਤਾਂ ਤੁਹਾਡਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ।
ਜਿਵੇਂ ਕਿ ਅੱਜ ਕਲ ਅਸੀਂ ਦੇਖਦੇ ਹਾਂ ਕਿ ਸਾਡੇ ਘਰ ਦੇ ਵਿੱਚ ਇੱਕਦਮ ਹੀ ਬਿਮਾਰੀਆਂ ਆ ਜਾਂਦੀਆਂ ਹਨ ਜਾਂ ਸਾਡੇ ਬਣੇ ਬਣਾਏ ਕੰਮ ਰੁਕ ਜਾਂਦੇ ਹਨ ਅਤੇ ਸਾਡੀ ਜਿੰਦਗੀ ਦੇ ਵਿੱਚ ਬਹੁਤ ਹੀ ਵੱਡਾ ਫੇਰ ਬਦਲਾਅ ਹੋ ਜਾਂਦਾ ਹੈ।
ਲੋਕ ਸਾਨੂੰ ਕਹਿੰਦੇ ਹਨ ਕਿ ਤੁਹਾਡੇ ਘਰ ਕਿਸੇ ਨੇ ਟੂਣਾ ਟੋਕਾ ਕਰ ਦਿੱਤਾ ਹੈ ਤੁਹਾਡੇ ਘਰ ਦੇ ਵਿੱਚ ਕਿਸੇ ਨੇ ਕੁਝ ਕਰਵਾ ਦਿੱਤਾ ਹੈ ਤਾਂ ਕਰ ਕੇ ਤੁਹਾਡੇ ਘਰ ਵਿੱਚ ਨਾਕਰਾਤਮਕ ਊਰਜਾ ਆ ਗਈ ਹੈ। ਪਰ ਅਜਿਹਾ ਕੁਝ ਵੀ ਨਹੀਂ ਹੁੰਦਾ।
ਦੋਸਤੋ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਬਾਣੀ ਦਾ ਜਾਪ ਬਿਲਕੁਲ ਵੀ ਨਹੀਂ ਕਰ ਰਹੇ ਅਤੇ ਤੁਹਾਡੇ ਘਰ ਦੇ ਵਿੱਚ ਮਾੜੀ ਦ੍ਰਿਸ਼ਟੀ ਚਲ ਰਹੀ ਹੈ ਤਾਂ ਤੁਸੀਂ ਕੁਝ ਵੀ ਨਹੀਂ ਕਰਨਾ। ਦੋਸਤੋ ਬਸ ਤੁਸੀਂ ਇਹਨਾਂ ਵਹਿਮਾਂ ਦੇ ਵਿਚ ਬਿਲਕੁਲ ਵੀ ਨਹੀਂ ਪੈਣਾ।
ਤੁਸੀਂ ਬੱਸ ਆਪਣੇ ਘਰ ਦੇ ਵਿੱਚ ਮੂਲ ਮੰਤਰ ਦਾ ਜਾਪ ਸ਼ੁਰੂ ਕਰ ਦਿਓ ਆਪਣੇ ਘਰ ਦੇ ਹਰ ਇਕ ਬੰਦੇ ਨੂੰ ਮੂਲ ਮੰਤਰ ਦਾ ਜਾਪ ਕਰਨ ਦੇ ਲਈ ਕਹੋ। ਤੁਸੀਂ ਦੇਖਿਓ ਥੋੜ੍ਹੇ ਹੀ ਦਿਨਾਂ ਦੇ ਵਿੱਚ ਤੁਹਾਡੇ
ਘਰ ਦੇ ਵਿੱਚ ਬੁਰਿਆਈਆਂ ਵੀ ਚਲੀਆ ਜਾਣਗੀਆਂ ਤੁਹਾਡੇ ਕੰਮ ਵੀ ਸਵਰਨੇ ਸ਼ੁਰੂ ਹੋ ਜਾਣਗੇ। ਤੇ ਤੁਹਾਡੇ ਜੀਵਨ ਦੇ ਵਿੱਚ ਬਹੁਤ ਵੱਡੀ ਫੇਰ-ਬਦਲ ਆ ਜਾਵੇਗੀ। ਪਰਮਾਤਮਾ ਦੀ ਕਿਰਪਾ ਤੁਹਾਡੇ ਤੇ ਹੋ ਜਾਵੇਗੀ।
ਇਸ ਕਰਕੇ ਤੁਸੀਂ ਆਪਣੇ ਘਰ ਦੇ ਵਿੱਚ ਮੂਲ ਮੰਤਰ ਦਾ ਜਾਪ ਕਰਦੇ ਰਿਹਾ ਕਰੋ ਤੁਹਾਡੇ ਘਰ ਦੇ ਵਿੱਚ ਕੋਈ ਮਾੜੀ ਦ੍ਰਿਸ਼ਟੀ ਆ ਹੀ ਨਾ ਸਕੇ।