ਸਤਿ ਸ੍ਰੀ ਆਕਾਲ ਦੋਸਤੋ। ਦੋਸਤੋ ਅੱਜ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਦਿਲਚਸਪ ਹਾਰਟ ਕਵਿਜ ਗੇਮ ਲੈ ਕੇ ਆਏ ਹਾਂ, ਇਸ ਗੇਮ ਦੇ ਅਨੁਸਾਰ ਤੁਹਾਨੂੰ ਇੱਥੇ ਕੁਝ ਨੰਬਰ ਦਿੱਤੇ ਗਏ ਹਨ।
ਜਿਸ ਵਿੱਚੋਂ ਤੁਹਾਨੂੰ ਕ1 ਦਿਲ ਚੁਣਨਾ ਹੈ, ਇਸਦੇ ਲਈ ਤੁਹਾਨੂੰ 5 ਸਕਿੰਟ ਦਾ ਸਮਾਂ ਦਿੱਤਾ ਜਾਵੇਗਾ। ਆਓ ਦੇਖੀਏ ਕਿ ਜਿਸ ਵਿਅਕਤੀ ਨਾਲ ਤੁਸੀਂ ਪਿਆਰ ਕਰਦੇ ਹੋ, ਉਹ ਤੁਹਾਡੇ ਬਿਨਾ ਕਿੰਨਾ ਖੁਸ਼ ਰਹਿੰਦਾ ਹੈ?
ਦੋਸਤੋ ਇਸ ਗੇਮ ਦੇ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਕੋਈ ਵਿਅਕਤੀ ਤੁਹਾਨੂੰ ਕਿੰਨਾ ਪਿਆਰ ਕਰਦਾ ਹੈ।
ਦੋਸਤੋ ਜੇਕਰ ਤੁਸੀ 1ਨੰਬਰ ਚੁਣਿਆ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਉਹ ਵਿਅਕਤੀ ਬਹੁਤ ਜ਼ਿਆਦਾ ਬੇਕਾਰ ਮਹਿਸੂਸ ਕਰਦਾ ਹੈ।
ਦੋਸਤੋ ਜੇਕਰ ਤੁਸੀਂ ਆਪਣੇ ਲਈ 2ਨੰਬਰ ਚੁਣਿਆ ਹੈ, ਤਾਂ ਇਸ ਗੇਮ ਦੇ ਮੁਤਾਬਿਕ ਉਹ ਵਿਅਕਤੀ ਬਹੁਤ ਜ਼ਿਆਦਾ sad ਮਹਿਸੂਸ ਕਰਦਾ ਹੈ।
ਦੋਸਤੋ ਜੇਕਰ ਤੁਸੀਂ ਆਪਣੇ ਲਈ 3ਨੰਬਰ ਚੁਣਿਆ ਹੈ ਤਾਂ ਇਸ ਗੇਮ ਦੇ ਮੁਤਾਬਿਕ ਉਹ ਵਿਅਕਤੀ ਤੁਹਾਡੇ ਬਿਨਾਂ ਬਿਲਕੁਲ ਵੀ ਖੁਸ਼ ਨਹੀਂ ਰਹਿੰਦਾ ਹੈ।
ਦੋਸਤੋ ਜੇਕਰ ਤੁਸੀਂ ਆਪਣੇ ਲਈ ਨੰਬਰ 4 ਚੁਣਿਆ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਉਹ ਵਿਅਕਤੀ ਖੁਸ਼ੀ ਦੇ ਪਲ ਵਿਚ ਵੀ ਸਿਰਫ ਤੁਹਾਨੂੰ ਯਾਦ ਕਰਦਾ ਹੈ।
ਦੋਸਤੋ ਜੇਕਰ ਤੁਸੀਂ ਆਪਣੇ ਲਈ ਨੰਬਰ 5 ਚੁਣਿਆ ਹੈ ਤਾਂ ਇਸ ਗੇਮ ਦੇ ਮੁਤਾਬਿਕ ਉਹ ਵਿਅਕਤੀ ਸਿਰਫ ਤੁਹਾਡੇ ਨਾਲ ਖੁਸ਼ ਰਹਿੰਦਾ ਹੈ।
ਦੋਸਤੋ ਉਮੀਦ ਕਰਦੇ ਹਾਂ ਤੁਸੀਂ ਇਸ ਗੇਮ ਨੂੰ ਇੰਜੁਆਏ ਕੀਤਾ ਹੋਵੇਗਾ। ਤੁਹਾਨੂੰ ਅੱਜ ਦੀ ਇਹ ਗੇਮ ਚੰਗੀ ਲੱਗੀ ਹੋਵੇਗੀ।