ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੁੰਭ ਰਾਸ਼ੀ ਵਾਲੇ ਦੋਵੇਂ ਇਸ ਹਫ਼ਤੇ ਭਗਵਾਨ ਸ਼ਿਵ ਅਤੇ ਲਕਸ਼ਮੀ ਮਾਤਾ ਤੋਂ ਮੰਗਣਗੇ ਉਹ ਉਨ੍ਹਾਂ ਨੂੰ ਮਿਲ ਜਾਵੇਗਾ। ਕਹਿਣ ਦਾ ਭਾਵ ਇਹ ਹੈ ਕਿ ਓਹਨਾ ਦੇ ਪਰਮਾਤਮਾ ਨੇ ਕਿਰਪਾ ਕਰ ਦਿੱਤੀ ਹੈ
ਦੋਵੇਂ ਹੀ ਭਗਵਾਨ ਉਨ੍ਹਾਂ ਤੋਂ ਬਹੁਤ ਖੁਸ਼ ਹਨ। ਹੁਣ ਉਹਨਾਂ ਨੂੰ ਜਿਹੜੀ ਵੀ ਚੀਜ ਦੀ ਲੋੜ ਹੈ ਉਹ 22 ਫਰਵਰੀ ਤੋਂ ਲੈ ਕੇ 28 ਫਰਵਰੀ ਦੇ ਵਿੱਚ-ਵਿੱਚ ਮੰਗ ਸਕਦੇ ਹਨ ਅਤੇ ਉਹ ਉਨ੍ਹਾਂ ਨੂੰ ਮਿਲ ਜਾਵੇਗੀ।
ਕੁਝ ਲੋਕ ਪੈਸੇ ਦੀ ਮੰਗ ਕਰਨਗੇ ਕਿਉਂਕਿ ਪੈਸੇ ਬਿਨਾਂ ਕੁਝ ਵੀ ਨਹੀਂ ਹੋ ਸਕਦਾ ਅਤੇ ਉਹਨਾਂ ਦੇ ਪੈਸੇ ਕਰਕੇ ਘਰ ਦੇ ਵਿੱਚ ਮੁਸ਼ਕਲਾਂ ਹੋਣਗੀਆਂ ਅਤੇ ਉਹ ਪੈਸੇ ਨਾਲ ਹੀ ਪੂਰੀਆਂ ਹੋਣਗੀਆਂ ਅਤੇ ਉਹ ਲੋਕ ਭਗਵਾਨ ਸਿੰਘ ਅਤੇ
ਮਾਤਾ ਲੱਛਮੀ ਜੀ ਦੀ ਕ੍ਰਿਪਾ ਪਾਉਣ ਦੇ ਲਈ ਉਹਨਾਂ ਦੀ ਪੂਜਾ ਕਰ ਸਕਦੇ ਹਨ। ਅਤੇ ਉਹਨਾਂ ਤੇ ਵੀ ਕਿਰਪਾ ਹੋ ਜਾਵੇਗੀ ਉਹਨਾਂ ਦੇ ਘਰ ਦੇ ਵਿੱਚ ਧਨ ਦੌਲਤ ਦੀ ਕਮੀ ਨਹੀਂ ਰਹੇਗੀ। ਅਤੇ ਭਗਵਾਨ ਸ਼ਿਵ ਅਤੇ ਮਾਤਾ ਲਕਸ਼ਮੀ ਜੀ
ਉਹਨਾਂ ਦੀ ਜਿੰਦਗੀ ਦੇ ਵਿਚ ਖੁਸ਼ੀਆਂ ਧਰ ਦੇਣਗੇ ਅਤੇ ਉਹਨਾਂ ਦੇ ਸਾਰੇ ਹੀ ਰੁਕੇ ਹੋਏ ਕੰਮ ਪੂਰੇ ਹੋ ਜਾਣਗੇ ਜੋ ਕਿ ਪੈਸੇ ਕਰਕੇ ਰੁਕੇ ਹੋਏ ਸੀ ਅਤੇ ਕੁਝ ਲੋਕ ਉਹਨਾਂ ਤੋਂ ਬਿਮਾਰੀਆਂ ਤੋਂ ਦੂਰ ਹੀ ਮੰਗਣ ਗਏ
ਕਿਉਂਕਿ ਉਹ ਬਿਮਾਰੀਆਂ ਤੇ ਖਰਚਾ ਕਰ ਕਰ ਕੇ ਥੱਕ ਗਏ ਹਨ ਅਤੇ ਉਹ ਠੀਕ ਵੀ ਨਹੀਂ ਹੋ ਰਹੇ ਇਸ ਕਰਕੇ ਭਗਵਾਨ ਸ਼ਿਵ ਅਤੇ ਮਾਤਾ ਲੱਛਮੀ ਜੀ ਉਹਨਾਂ ਦੇ ਸਰੀਰ ਨੂੰ ਤੰਦਰੁਸਤੀਆਂ ਬਖਸ਼ਣ ਗਏ
ਓਹਨਾ ਦੇ ਘਰ ਦੇ ਵਿੱਚ ਬਿਮਾਰੀਆਂ ਦੂਰ ਕਰ ਦੇਣਗੇ। ਅਤੇ ਉਹਨਾਂ ਦੇ ਭਗਵਾਨ ਦੀ ਕ੍ਰਿਪਾ ਕਰਣ ਉਹਨਾਂ ਦੇ ਘਰ ਦੀਆਂ ਖੁਸ਼ੀਆਂ ਆਉਣਗੀਆਂ ਕਿਉਂਕਿ ਬਿਮਾਰੀ ਕਾਰਨ ਘਰ ਵਿੱਚ ਦੁੱਖ ਆਉਂਦਾ ਹੈ। ਅਤੇ ਪਰਮਾਤਮਾ ਉਹਨਾਂ ਦਾ ਇਹ ਦੁੱਖ ਦੂਰ ਕਰ ਦੇਵੇਗਾ।
ਕਈ ਲੋਕ ਆਪਣੇ ਨਵੇਂ ਘਰ ਦੀ ਮੰਗ ਕਰਨਗੇ ਤਾਂ ਜੋ ਉਹ ਨਵਾਂ ਘਰ ਪਾ ਸਕਣ ਉਥੇ ਵੀ ਇਹ ਗੱਲ ਆ ਗਈ ਹੈ ਜੇਕਰ ਉਨ੍ਹਾਂ ਕੋਲ ਪੈਸਾ ਹੋਵੇ ਗਾ ਤਾਂ ਉਹ ਨਵੇਂ ਘਰ ਦੀ ਸ਼ੁਰੂਆਤ ਕਰਨਗੇ। ਕਰਕੇ ਜੇਕਰ ਉਹ ਭਗਵਾਨ ਸ਼ਿਵ ਤੋਂ ਕੁਝ ਵੀ ਮੰਗਣਗੇ ਨੇਤਾ ਅਤੇ ਮਾਤਾ ਲਕਸ਼ਮੀ ਤੋਂ ਕੁਝ ਵੀ ਕ੍ਰਿਪਾ ਮੰਗਣਗੇ ਉਨ੍ਹਾਂ ਨੂੰ ਮਿਲ ਜਾਵੇਗੀ।