ਇੱਕ ਵਾਰ ਕੀ ਹੁੰਦਾ ਹੈ ਇੱਕ ਸ਼ਹਿਰ ਦਾ ਰਾਜਾ ਬਹੁਤ ਹੀ ਜ਼ਿਆਦਾ ਵਹਿਮ ਹੁੰਦਾ ਹੈ ਅਤੇ ਉਹ ਕੀ ਕਰਦਾ ਹੈ ਆਪਣੇ ਆਲੇ-ਦੁਆਲੇ ਜੇੜੇ ਮੰਤਰੀ-ਸੰਤਰੀ ਰੱਖਦਾ ਹੈ ਉਹ ਸਾਰੇ ਵੀ ਵਹਿਮੀ ਰੱਖ ਲੈਂਦਾ ਹੈ।
ਪਰਜਾ ਬਹੁਤ ਹੀ ਹੈਰਾਨ ਪ੍ਰੇਸ਼ਾਨ ਹੁੰਦੀ ਹੈ ਉਸ ਕੋਲੋਂ ਕਿਉਂਕਿ ਉਹ ਬਹੁਤ ਹੀ ਜ਼ਿਆਦਾ ਵਹਿਮ ਕਰਦਾ ਹੈ ਅਤੇ ਤੰਗ ਕਰਦਾ ਹੈ। ਭਈ ਔਰ ਕੀ ਹੁੰਦਾ ਸੀ ਕਿ ਉਸ ਦੇ ਦਰਬਾਰੀ ਕਈ ਲੋਕਾਂ ਨੂੰ ਵਾਪਸ ਮੋੜ ਦਿੰਦੇ ਸੀ
ਕਿਉਂਕਿ ਰਾਜੇ ਨੂੰ ਵਹਿਮ ਹੁੰਦਾ ਸੀ ਕਿ ਜਿਵੇਂ ਅੱਜ ਹਰੇ ਕਪੜੇ ਪਾਏ ਹਨ ਉਹ ਨਹੀ ਮਿਲਣਾ। ਅਤੇ ਜੀ ਨੇ ਕਾਲੇ ਕੱਪੜੇ ਪਾਏ ਹਨ ਮੈਂ ਉਹਨੂੰ ਵੀ ਨਹੀਂ ਮਿਲਣਾ। ਇਸ ਕਰਕੇ ਉਸ ਨਗਰ ਨਿਵਾਸੀ ਬਹੁਤ ਹੀ ਜ਼ਿਆਦਾ ਤੰਗ ਸੀ
ਉਸ ਕੋਲੋਂ ਕਿ ਅਸੀਂ ਹੁਣ ਕੀ ਕਰੀਏ ਸਾਡੀਆਂ ਮੁਸ਼ਕਲਾਂ ਦਾ ਹੱਲ ਕੋਂਨ ਕਰੇਗਾ। ਮਾੜੀ ਮਾੜੀ ਗੱਲ ਤੇ ਰਾਜਾ ਵਹਮ ਕਰਨ ਲਾ ਗਿਆ ਸੀ ਅਤੇ ਉਹ ਇਸ ਦੀ ਆਦਤ ਬਹੁਤ ਹੀ ਜ਼ਿਆਦਾ ਵਧੀ ਜਾ ਰਹੀ ਸੀ।
ਇਕ ਵਾਰ ਉਸ ਦੇ ਨੇੜਲੇ ਕੀ ਕੀਤਾ ਉਸਨੂੰ ਇਕ ਹੋਰ ਵਹਿਮ ਪਾ ਦਿੱਤਾ ਕਿ ਕਈ ਵਾਰ ਕਈ ਬੰਦੇ ਮਨਹੂਸ ਹੁੰਦੇ ਹਨ ਜੇਕਰ ਆਪਾਂ ਸਵੇਰੇ ਸਵੇਰੇ ਉਹਨਾਂ ਦਾ ਮੂੰਹ ਦੇਖ ਲਈਏ। ਤੁਹਾਡਾ ਸਾਰਾ ਦਿਨ ਹੀ ਬਹੁਤ ਹੀ ਗੰਦਾ ਜਾਂਦਾ ਹੈ
ਰਾਜਾ ਵੀ ਸੋਚਾਂ ਦੇ ਵਿੱਚ ਪੈ ਗਿਆ ਕਿ ਇਹ ਹੋ ਸਕਦਾ ਹੈ ਕਿ ਕਈ ਵਾਰੀ ਮਨਹੂਸ ਬੰਦੇ ਦੇ ਮੱਥੇ ਲੱਗਣ ਕਰਕੇ ਸਾਰਾ ਦਿਨ ਖ਼ਰਾਬ ਜਾਂਦਾ ਹੈ। ਅਤੇ ਫੇਰ ਕੀ ਹੋਇਆ ਜਦੋਂ ਉਹ ਇਕ ਦਿਨ ਰਾਜਾ ਸ਼ਿਕਾਰ ਕਰਨ ਦੇ ਲਈ ਜਾ ਰਿਹਾ ਸੀ
ਆਪਣੇ ਸਾਰੇ ਲੋਕਾਂ ਦੇ ਨਾਲ ਤਾਂ ਉਸਦੇ ਮਨ ਵਿੱਚ ਮਨਹੂਸ ਆਲੀ ਗੱਲ ਆਈ। ਹਰਿਓ ਬਾਹਰ ਗਿਆ ਹੀ ਸੀ ਕਿ ਇੱਕ ਨਗਰ ਨਿਵਾਸੀ ਰਾਜੇ ਕੋਲ ਮਦੱਦ ਲਈ ਆ ਰਿਹਾ ਸੀ। ਰਾਜੇ ਨੂੰ ਪਤਾ ਨਹੀਂ ਲੱਗਾ ਕਿ
ਇਹ ਮੇਰੇ ਸ਼ਿਕਾਰ ਦੇ ਰਸਤੇ ਦੇ ਵਿਚ ਮਨਹੁਸੀਅਤ ਪਾਉਣ ਆਇਆ ਹੈ। ਅਤੇ ਰਾਜੇ ਨੇ ਪਰਜਾ ਨੂੰ ਉਸ ਨੂੰ ਫੜਨ ਦੇ ਲਈ ਕਿਹਾ ਅਤੇ। ਉਸ ਨੂੰ ਇੱਕ ਪੇੜ ਦੇ ਨਾਲ ਬੰਨ੍ਹਿਆ ਉਸ ਦਾ ਸਾਰਾ ਹੀ ਸਮਾਨ ਉਸ ਤੋਂ ਲੈ ਲਿਆ। ਅਤੇ ਗਿਆ ਹੁਣ ਇਸ ਨੂੰ ਬੰਨ ਕੇ ਰੱਖੋ ਤਾਂ ਜੋ ਇਹ ਮੇਰੇ ਰਾਹਾਂ ਦੇ ਵਿਚ ਨਾ ਆਵੇ ਅਤੇ ਉਸ ਨੂੰ ਬੰਨ੍ਹ ਕੇ ਉਹ ਸ਼ਿਕਾਰ ਕਰਨ ਦੇ ਲਈ ਚਲਾ ਗਿਆ।