ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਅੱਜ ਅਸੀਂ ਤੁਹਾਨੂੰ ਖ਼ਜ਼ਾਨਾ ਪ੍ਰਾਪਤ ਕਰਨ ਦਾ ਸਭ ਤੋਂ ਆਸਾਨ ਉਪਾਏ ਦੱਸਾਂਗੇ। ਦੋਸਤੋ ਕਿਸਮਤ ਦਾ ਧਨ ਜਾਂ ਫਿਰ ਗੰਢਿਆ ਹੋਇਆ ਧਨ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਹੈ, ਜੋ ਛਲ ਕਪਟ ਤੋਂ ਦੂਰ ਹੁੰਦੇ ਹਨ ਜਾਂ ਫਿਰ ਜਿਨ੍ਹਾਂ ਦੇ ਪੂਰਵਜ ਉਨ੍ਹਾਂ ਦੇ ਲਈ ਪੰਥਕ ਜਾਣਾ ਛੱਡ ਕੇ ਗਏ ਹੁੰਦੇ ਹਨ ਕਿਹਾ ਜਾਂਦਾ ਹੈ
ਕਿ ਜਿਨ੍ਹਾਂ ਦੀ ਕਿਸਮਤ ਵਿਚ ਗੱਡਿਆ ਹੋਇਆ ਧਨ ਲਿਖਿਆ ਹੁੰਦਾ ਹੈ ਉਹ ਕਿਸੇ ਨਾ ਕਿਸੇ ਜਗ੍ਹਾ ਤੋਂ ਤੁਹਾਨੂੰ ਆਪਣੇ ਆਪ ਮਿਲ ਜਾਂਦਾ ਹੈ। ਇਹ ਆਪਣੇ ਆਪ ਤੁਹਾਨੂੰ ਮਿਲ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਜ਼ਮੀਨ ਵਿਚ ਦੱਬਿਆ ਹੋਇਆ ਖ਼ਜ਼ਾਨਾ ਜਾਂ ਧਨ ਪ੍ਰਾਪਤ ਕਰਨ ਦਾ ਸਭ ਤੋਂ ਅਸਾਨ ਤਰੀਕਾ ਦੱਸਾਂਗੇ। ਇਹ ਜਾਣਕਾਰੀ ਤੁਹਾਡੀ ਕਿਸਮਤ ਬਦਲ ਸਕਦੀ ਹੈ।
ਕੌਤਕ ਚਿੰਤਾਮਣਿ ਰਾਵਣ ਸਾਹਿਤ ਆਦਿ ਸ਼ਸਤਰਾਂ ਦੇ ਵਿੱਚ ਇਸ ਤਰਾਂ ਦੱਸਿਆ ਗਿਆ ਹੈ ਕਿ ਭੂਮੀ ਦੇ ਵਿੱਚ ਜੇਕਰ ਕੁਝ ਲੱਛਣ ਦਿਖਾਈ ਦਿੰਦੇ ਹਨ, ਤਾਂ ਇਸ ਦਾ ਮਤਲਬ ਹੁੰਦਾ ਹੈ ਉਸ ਜਗ੍ਹਾ ਤੇ ਧੰਨ ਗੱਢਿਆ ਹੋਇਆ ਹੈ। ਸ਼ਾਸਤਰਾਂ ਵਿੱਚ ਦੱਸਿਆ ਜਾਂਦਾ ਹੈ
ਕਿ ਜੇਕਰ ਸੁਪਨੇ ਦੇ ਵਿੱਚ ਤੁਹਾਨੂੰ ਪੁਰਾਣਾ ਮੰਦਰ, ਗਾਣਿਆਂ ਨਾਲ ਭਰਿਆ ਹੋਇਆ ਬਖਸਾ ਸ਼ੰਖ, ਇਹ ਸਾਰੀਆਂ ਚੀਜ਼ਾਂ ਦਿਖਾਈ ਦੇਣੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਤੁਹਾਨੂੰ ਪੈਤਰਿਕ ਧੰਨ ਦੀ ਪ੍ਰਾਪਤੀ ਹੁੰਦੀ ਹੈ। ਇਸ ਦਾ ਮਤਲਬ ਹੈ
ਕਿ ਤੁਹਾਨੂੰ ਪਿੱਤਰਾਂ ਦੁਆਰਾ ਦਬਾਇਆ ਗਿਆ ਜ਼ਮੀਨ ਦੇ ਵਿੱਚ ਧਨ ਪ੍ਰਾਪਤ ਹੁੰਦਾ ਹੈ। ਇਸ ਤੋਂ ਇਲਾਵਾ ਦੱਸਿਆ ਜਾਂਦਾ ਹੈ ਕਿ ਜਿਸ ਭੂਮੀ ਦੀ ਮਿੱਟੀ ਵਿਚ ਕਮਲ ਦੇ ਫੁੱਲ ਵਰਗੀ ਖੁਸ਼ਬੂ ਆਉਂਦੀ ਹੈ, ਉਸ ਭੂਮੀ ਵਿੱਚ ਵੀ ਧਨ ਸਮਾਇਆ ਹੁੰਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਜਿਸ ਜਗ੍ਹਾ ਤੇ ਬਾਜ, ਕਾਂ ਜਾਂ ਹੋਰ ਪਸ਼ੂ ਪੰਛੀ ਬਹੁਤ ਜ਼ਿਆਦਾ ਮਾਤਰਾ ਵਿਚ ਬੈਠਦੇ ਹਨ
ਉਸ ਜਗਾ ਤੋਂ ਵੀ ਧਨ ਸੰਪਦਾ ਹੋਣ ਦੀ ਪ੍ਰਬਲ ਨਿਸ਼ਾਨੀ ਹੁੰਦੀ ਹੈ। ਜਿਸ ਭੂਮੀ ਦੇ ਆਲੇ-ਦੁਆਲੇ ਜਲ ਨਹੀਂ ਹੁੰਦਾ ਫਿਰ ਵੀ ਉਹ ਭੂਮੀ ਗਿੱਲੀ ਹੀ ਦਿਖਾਈ ਦਿੰਦੀ ਹੈ। ਇਸ ਦਾ ਮਤਲਬ ਹੈ ਨਿਸ਼ਚਿਤ ਰੂਪ ਵਿੱਚ ਉਸ ਜਗ੍ਹਾ ਤੇ ਧੰਨ ਹੁੰਦਾ ਹੈ। ਜਿਸ ਭੂਮੀ ਤੇ ਕਾਲੇ ਸੱਪ ਜ਼ਿਆਦਾ ਮਾਤਰਾ ਵਿੱਚ ਘੁੰਮਦੇ ਹੋਏ ਦਿਖਾਈ ਦਿੰਦੇ ਹਨ
ਉਸ ਜਗ੍ਹਾ ਦੇ ਆਲੇ-ਦੁਆਲੇ ਵੀ ਜ਼ਮੀਨ ਵਿਚ ਧੰਨ ਗੱਢਿਆ ਹੁੰਦਾ ਹੈ। ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਜੇਕਰ ਤੁਹਾਡੀ ਕੁੰਡਲੀ ਅਤੇ ਭਾਗ ਦੇ ਵਿਚ ਗੱਡਿਆ ਹੋਇਆ ਧੰਨ ਲਿਖਿਆ ਹੈ ਤਾਂ ਉਹ ਤੁਹਾਨੂੰ ਪ੍ਰਾਪਤ ਹੋ ਜਾਂਦਾ ਹੈ। ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਜਿਸ ਜਗ੍ਹਾ ਤੇ ਸੱਪ ਨਿਉਲਾ ਜਾਂ ਫਿਰ ਗਿਰਗਿਟ ਦਿਖਾਈ ਦਿੰਦੇ ਹਨ
ਉਸ ਜ਼ਮੀਨ ਤੇ ਗੱਡਿਆ ਧਨ ਹੈ ਹੋਣ ਦੀ ਸੰਭਾਵਨਾ ਹੁੰਦੀ ਹੈ। ਜਿਸ ਜ਼ਮੀਨ ਤੇ ਗਰਮੀ ਦੇ ਮੌਸਮ ਵਿਚ ਵੀ ਘਾਹ ਉਗ ਆਉਂਦਾ ਹੈ, ਉਸ ਜਗਾ ਤੋਂ ਵੀ ਦੱਬਿਆ ਧੰਨ ਮਿਲਣ ਦੇ ਸੰਕੇਤ ਹੁੰਦੇ ਹਨ। ਜਿਸ ਜਗ੍ਹਾ ਤੇ ਬਹੁਤ ਸਾਰੇ ਪੇੜ ਪੋਧੇ ਹੁੰਦੇ ਹਨ ਪਰ ਕਿਸੇ ਇਕ ਪੇੜ ਉਤੇ ਬਹੁਤ ਜ਼ਿਆਦਾ ਪਸ਼ੂ-ਪੰਛੀ ਬੈਠਦੇ ਹੋਣ, ਜੇਕਰ ਪੰਛੀ ਆਪਸ ਦੇ ਵਿੱਚ ਲੜਦੇ ਹਨ, ਇਸ ਦਾ ਮਤਲਬ ਹੈ ਕਿ ਉਸ ਪੇੜ ਦੇ ਨੀਚੇ ਵੀ ਦੱਬਿਆ ਹੋਇਆ ਧਨ ਹੈ।