ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਧਨ ਪ੍ਰਾਪਤ ਕਰਨ ਲਈ ਕੁਝ ਉਪਾਅ ਦੱਸਾਗੇ। ਜਿਸ ਨਾਲ ਤੁਹਾਡੀ ਜ਼ਿੰਦਗੀ ਦੇ ਦੁੱਖ ਦੂਰ ਹੋ ਜਾਣਗੇ। ਤੁਸੀਂ ਇਸ ਨਾਲ ਆਪਣੀ ਜ਼ਿੰਦਗੀ ਵਿੱਚ ਚੱਲ ਰਹੀ ਗ਼ਰੀਬੀ ਨਿਰਧਨਤਾ ਨੂੰ ਦੂਰ ਕਰ ਸਕਦੇ ਹੋ।
ਇਸ ਕਲਯੁੱਗ ਜ਼ਿੰਦਗੀ ਵਿਚ ਜੇਕਰ ਤੁਹਾਡੇ ਕੋਲ ਧੰਨ-ਦੌਲਤ ਹੈ ਤਾਂ ਹਰ ਇਕ ਪਰਾਇਆ ਵਿਅਕਤੀ ਵੀ ਤੁਹਾਡੀ ਇੱਜ਼ਤ ਮਾਣ ਕਰੇਗਾ। ਪਰ ਜੇਕਰ ਤੁਹਾਡੇ ਕੋਲ ਧਨ ਦੌਲਤ ਨਹੀਂ ਹੈ ਤੁਸੀਂ ਜਿੰਨੇ ਮਰਜ਼ੀ ਸੰਸਕਾਰੀ ਵਿਅਕਤੀ ਹੋ, ਤਾਂ ਤੁਹਾਨੂੰ ਇੱਜ਼ਤ ਨਹੀਂ ਮਿਲੇਗੀ ਜਿੰਨੀ ਕਿ ਹੋਰਾਂ ਨੂੰ ਮਿਲਦੀ ਹੈ ਜਿਨ੍ਹਾਂ ਕੋਲ ਧਨ ਦੌਲਤ ਹੈ।
ਤੁਹਾਡੇ ਕੋਲ ਗੁਣਵਾਨ ਵਿਅਕਤੀ ਹੋਣ ਦੇ ਨਾਲ ਨਾਲ ਧੰਨ ਦੌਲਤ ਹੋਣੀ ਵੀ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਚਾਰ ਚੀਜ਼ਾਂ ਬਾਰੇ ਦੱਸਾਂਗੇ ਜਿਸ ਨੂੰ ਪਾਉਣ ਦੇ ਨਾਲ ਆਰਥਿਕ ਉੱਨਤੀ ਹੁੰਦੀ ਹੈ। ਇਸ ਨਾਲ ਧਨ ਦੀ ਦੇਵੀ ਮਾਤਾ ਲਕਸ਼ਮੀ ਵੀ ਖੁਸ਼ ਹੁੰਦੀ ਹੈ। ਅਸੀਂ ਤੁਹਾਨੂੰ ਸ਼ਾਸਤਰਾਂ ਵਿੱਚ ਦਿੱਤੀ ਗਈ ਅਸਾਂਨ ਜਾਣਕਾਰੀ ਦੱਸਣ ਲਗੇ ਹਾਂ ਜਿਸ ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਦੁੱਖ ਦਰਦ ਨੂੰ ਦੂਰ ਕਰ ਸਕਦੇ ਹੋ।
ਬਹੇੜਾ ਦੀ ਜੜ੍ਹ ਨੂੰ ਪੁਸ਼ਪ ਨਕਸ਼ੱਤਰ ਵਿਚ ਚਾਂਦੀ ਦੀ ਤਾਬੀਜ ਵਿੱਚ ਭਰ ਕੇ ਪਾਉਣ ਦੇ ਨਾਲ ਆਰਥਿਕ ਉੱਨਤੀ ਹੁੰਦੀ ਹੈ। ਮਾਤਾ ਲਕਸ਼ਮੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ । ਤੁਸੀਂ ਜਿਸ ਜਗ੍ਹਾ ਤੇ ਵੀ ਜਾਓਗੇ, ਉਸ ਜਗ੍ਹਾ ਤੇ ਤੁਹਾਨੂੰ ਸਫਲਤਾ ਹਾਸਲ ਹੋਵੇਗੀ। ਬਹੇੜਾ ਦੀ ਜੜ੍ਹ ਸਾਡੀ ਜ਼ਿੰਦਗੀ ਵਿੱਚ ਚੱਲ ਰਹੀ ਪ੍ਰੇਸ਼ਾਨੀਆਂ ਨੂੰ ਦੂਰ ਕਰ ਦਿੰਦੀ ਹੈ।
ਤੁਲਸੀ ਦੇ ਪੌਦੇ ਵਿਚੋਂ ਚੁੰਬਕ ਨੂੰ ਰੱਖਣ ਦੇ ਨਾਲ ਇਹ ਜਾਗ੍ਰਿਤ ਹੋ ਜਾਂਦਾ ਹੈ। ਉਸ ਤੋਂ ਬਾਅਦ ਤੁਸੀਂ ਇਸ ਨੂੰ ਆਪਣੇ ਹੱਥ ਵਿੱਚ ਧਾਰਨ ਕਰ ਸਕਦੇ ਹੋ, ਜਿਤਨੀ ਜ਼ਿੰਦਗੀ ਵਿਚ ਅੱਗੇ ਵਧਣ ਵਿੱਚ ਤਰੱਕੀ ਕਰਨ ਵਿਚ ਮਦਦ ਕਰਦੇ ਹਨ।
ਹਰ ਤਾਲੇ ਦਾ ਤੋੜ ਚਾਬੀ ਹੁੰਦੀ ਹੈ। ਜੇਕਰ ਮਾਤਾ ਲਕਸ਼ਮੀ ਨੂੰ ਖੁਸ਼ ਕਰਨਾ ਚਾਹੁੰਦੇ ਹੋ ਤਾਂ ਚਾਬੀ ਨੂੰ ਧਾਰਨ ਕਰਨਾ ਚਾਹੀਦਾ ਹੈ। ਆਸਾ ਕਰਦੇ ਹਾਂ ਇਹ ਛੋਟੀ ਜਾਣਕਾਰੀ ਤੁਹਾਡੀ ਜ਼ਿੰਦਗੀ ਵਿਚ ਉਪਯੋਗੀ ਸਾਬਿਤ ਹੋਣਗੀਆਂ।