ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਸੰਕਟ ਮੋਚਨ ਦੁੱਖਾਂ ਨੂੰ ਦੂਰ ਕਰਨ ਵਾਲੇ ਹਨੁਮਾਨ ਜੀ ਦਾ ਦਿਲ ਬਹੁਤ ਜ਼ਿਆਦਾ ਨਾਜ਼ੁਕ ਹੁੰਦਾ ਹੈ। ਹਨੁਮਾਨ ਜੀ ਥੋੜ੍ਹੀ ਜਿਹੀ ਹੀ ਪੂਜਾ ਪਾਠ ਅਰਾਧਨਾ ਕਰਨ ਦੇ ਨਾਲ ਖੁਸ਼ ਹੋ ਜਾਂਦੇ ਹਨ। ਕਲਯੁਗ ਦੇ ਵਿੱਚ ਇਹ ਇੱਕ ਜੀਵਤ ਦੇ ਵਤਾਂ ਹਨ। ਹਨੁਮਾਨ ਜੀ ਨੂੰ ਮੰਗਲਕਾਰੀ ਕਲਿਆਣਕਾਰੀ ਕਿਹਾ ਜਾਂਦਾ ਹੈ।
ਹਨੁਮਾਨ ਜੀ ਆਪਣੇ ਭਗਤਾਂ ਦੀ ਹਰ ਇੱਕ ਇੱਛਾ ਦੀ ਪੂਰਤੀ ਕਰਦੇ ਹਨ। ਜੇਕਰ ਭਗਤ ਸੱਚੇ ਮਨ ਨਾਲ ਹਨੁਮਾਨ ਜੀ ਦੀ ਪੂਜਾ ਕਰਦੇ ਹਨ ਤਾਂ ਉਨ੍ਹਾਂ ਦੀ ਹਰ ਇਕ ਇੱਛਾ ਦੀ ਪੂਰਤੀ ਹੁੰਦੀ ਹੈ। ਮੰਗਲਵਾਰ ਦਾ ਦਿਨ ਹਨੁਮਾਨ ਜੀ ਨੂੰ ਸਮਰਪਿਤ ਹੁੰਦਾ ਹੈ ਮੰਗਲ ਦੇਵ ਹਨੂਮਾਨ ਦੇ ਇਸ਼ਾਰੇ ਨਾਲ ਹੀ ਚਲਦੇ ਹਨ।
ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਮੰਗਲ ਖਰਾਬ ਹੈ ਤਾਂ ਤੁਹਾਨੂੰ ਧੰਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਦਸਾਂਗੇ ਜੇਕਰ ਤੁਸੀਂ ਵੀ ਧਨਵਾਨ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਮੰਗਲਵਾਰ ਦੇ ਦਿਨ ਕੁਝ ਚੀਜ਼ਾਂ ਨੂੰ ਖਰੀਦ ਕੇ ਲਿਆਉਣਾ ਚਾਹੀਦਾ ਹੈ
ਇਹ ਚੀਜਾਂ ਤੁਹਾਡੀ ਕਸ਼ਟਾਂ ਨੂੰ ਦੂਰ ਕਰਦੀਆਂ ਹਨ। ਇਹ ਚੀਜ਼ਾਂ ਤੁਹਾਨੂੰ ਜਲਦੀ ਤੋਂ ਜਲਦੀ ਧਨਵਾਨ ਬਣਾ ਦਿੰਦੀਆਂ ਹਨ। ਅਸੀਂ ਤੁਹਾਨੂੰ ਅਜਿਹੀ ਜਾਣਕਾਰੀ ਦਿੰਦੇ ਹਾਂ ਉਹ ਜੋਤਿਸ਼ ਸ਼ਾਸਤਰ ਦੇ ਅਧਾਰ ਉੱਤੇ ਦਿੰਦੇ ਹਾਂ। ਹੁਣ ਤੁਹਾਨੂੰ ਦੱਸਦੇ ਹਾਂ ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਮੰਗਲਵਾਰ ਵਾਲੇ ਦਿਨ ਖਰੀਦਣਾ ਚਾਹੀਦਾ ਹੈ।
ਦੋਸਤੋ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਮੰਦਰਾਂ ਦੇ ਵਿੱਚੋਂ ਚਨੇ ਅਤੇ ਗੁੜ ਦਾ ਪ੍ਰਸ਼ਾਦ ਵੰਡਿਆ ਜਾਂਦਾ ਹੈ। ਚਨੇ ਦਾ ਸਿੱਧਾ ਸਬੰਧ ਭੂੰਮੀ ਪੁੱਤਰ ਹਨੂਮਾਨ ਜੀ ਨਾਲ ਹੁੰਦਾ ਹੈ। ਹਨੁਮਾਨ ਜੀ ਨੂੰ ਮੰਗਲਦੇਵ ਕਿਹਾ ਜਾਂਦਾ ਹੈ ਮੰਗਲ ਦੇਵ ਹਨੁਮਾਨ ਜੀ ਦੇ ਇਸ਼ਾਰੇ ਤੇ ਚਲਦੇ ਹਨ।
ਮੰਗਲ ਦੇਵ ਦੀ ਕਿਰਪਾ ਤੋਂ ਬਿਨਾਂ ਤੁਹਾਡੀ ਜ਼ਿੰਦਗੀ ਵਿੱਚ ਧੰਨ ਦੀ ਕਮੀ ਰਹਿ ਜਾਂਦੀ ਹੈ। ਇਸ ਕਰ ਕੇ ਮੰਗਲਵਾਰ ਦੇ ਦਿਨ ਲਾਲ ਰੰਗ ਦੇ ਚਣੇ ਖਰੀਦ ਕੇ ਲਿਆਉਣੇ ਚਾਹੀਦੇ ਹਨ। ਉਸ ਤੋਂ ਬਾਅਦ ਲਾਲ ਰੰਗ ਦੇ ਬੈਲਾ ਨੂੰ ਖਵਾ ਦੇਣੇ ਚਾਹੀਦੇ ਹਨ। ਲਾਲ ਰੰਗ ਦੇ ਬੈਲ ਨੂੰ ਮੰਗਲ ਦੇਵ ਦਾ ਵਾਹਨ ਕਿਹਾ ਜਾਂਦਾ ਹੈ।
ਇਸ ਨਾਲ ਮੰਗਲਦੇਵ ਖੁਸ਼ ਹੁੰਦੇ ਹਨ ਤੁਹਾਡੀ ਇੱਛਾ ਦੀ ਪੂਰਤੀ ਕਰਦੇ ਹਨ। ਇਸਦੇ ਨਾਲ ਹੀ ਹਨੂੰਮਾਨ ਜੀ ਵੀ ਖੁਸ਼ ਹੁੰਦੇ ਹਨ ਅਤੇ ਤੁਹਾਡੀ ਜ਼ਿੰਦਗੀ ਵਿਚ ਧਨ ਦੀ ਕਮੀ ਨੂੰ ਦੂਰ ਕਰਦੇ ਹਨ। ਇਹ ਤੁਹਾਡੀ ਜ਼ਿੰਦਗੀ ਵਿਚ ਮੰਗਲ ਲੈ ਕੇ ਆਉਂਦੇ ਹਨ।
ਹਨੁਮਾਨ ਜੀ ਦੀ ਹਰ ਰੋਜ ਪੂਜਾ ਕਰਨੀ ਚਾਹੀਦੀ ਹੈ ਪਰ ਮੰਗਲਵਾਰ ਦੇ ਦਿਨ ਹਨੁਮਾਨ ਜੀ ਦੀ ਪੂਜਾ ਜ਼ਰੂਰ ਕਰਨੀ ਚਾਹੀਦੀ ਹੈ। ਮੰਗਲਵਾਰ ਦੇ ਦਿਨ ਚਰਨ ਪਾਦੁਕਾ ਘਰ ਵਿੱਚ ਲਿਆ ਕੇ ਸਥਾਪਿਤ ਕਰਨੀ ਚਾਹੀਦੀ ਹੈ। ਇਸ ਨਾਲ ਆਸ਼ਟ ਸਿਧੀ ਦੀ 9 ਨਿਧੀਆ ਘਰ ਵਿੱਚ ਪਰਵੇਸ਼ ਕਰਦੀ ਹੈ।
ਹੋ ਸਕੇ ਤਾਂ ਮੰਗਲਵਾਰ ਦੇ ਦਿਨ ਹਨੂਮਾਨ ਯੰਤਰ ਵੀ ਘਰ ਵਿੱਚ ਲੈ ਕੇ ਆਉਣਾ ਚਾਹੀਦਾ ਹੈ। ਇਸ ਨੂੰ ਸਿੱਧ ਕਰਕੇ ਆਪਣੇ ਘਰ ਵਿਚ ਰੱਖਣ ਨਾਲ ਇਹ ਤੁਹਾਡੀ ਤੰਤਰ ਮੰਤਰ ਜਾਦੂ ਟੂਣੇ ਭੂਤ-ਪ੍ਰੇਤ ਨਕਾਰਾਤਮਕ ਸ਼ਕਤੀ ਤੋ ਤੁਹਾਡਾ ਬਚਾਅ ਕਰਦਾ ਹੈ।