ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੁਰਭਾਗ ਨੂੰ ਦੂਰ ਕਰਨ ਦੇ ਓਪਾਅ ਦੱਸੋ ਕਿ ਤੁਹਾਡਾ ਜਿਹੋ ਜਿਹਾ ਮਰਜ਼ੀ ਦੁਰਭਾਗ ਹੋਵੇ ਇਸ ਉਪਾਏ ਨਾਲ ਠੀਕ ਹੋ ਜਾਂਦਾ ਹੈ। ਕਈ ਲੋਕਾਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਉਹ ਬਹੁਤ ਜ਼ਿਆਦਾ ਮਿਹਨਤ ਕਰਦੇ ਹਨ ਫਿਰ ਵੀ ਉਹਨਾਂ ਦੀ ਕਿਸਮਤ ਉਨ੍ਹਾਂ ਦਾ ਸਾਥ ਨਹੀਂ ਦਿੰਦੀ।
ਕਈ ਲੋਕਾਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਉਹ ਬਹੁਤ ਮਿਹਨਤ ਕਰਦੇ ਹਨ ਫਿਰ ਵੀ ਉਨ੍ਹਾਂ ਦਾ ਦੁਰਭਾਗ ਦੂਰ ਨਹੀਂ ਹੁੰਦਾ। ਕਈ ਲੋਕਾਂ ਨੂੰ ਤਾਨੇ ਮਿਹਣੇ ਸੁਣਨ ਨੂੰ ਵੀ ਮਿਲਦੇ ਹਨ ਉਨ੍ਹਾਂ ਤੋਂ ਧੰਨ ਦੀ ਹਾਨੀ ਵੀ ਹੁੰਦੀ ਹੈ ਅੱਜ ਅਸੀਂ ਤੁਹਾਨੂੰ 4 ਤਰੀਕੇ ਦੱਸਾਂਗੇ ਤੁਹਾਨੂੰ ਇਹਨਾਂ ਵਿੱਚੋਂ ਕਿਹੜਾ ਤਰੀਕਾ ਚੰਗਾ ਲੱਗਦਾ ਹੈ
ਤੁਸੀਂ ਉਸ ਤਰੀਕੇ ਨੂੰ ਅਪਣਾ ਸਕਦੇ ਹੋ। ਇਸ ਨੂੰ ਕਰਨ ਦੇ ਨਾਲ ਤੁਹਾਡਾ ਦੁਰਭਾਗ ਦੂਰ ਹੋ ਜਾਂਦਾ ਹੈ ਅਤੇ ਤੁਹਾਡਾ ਦੁਰਭਾਗ ਸੁਭਾਗ ਵਿਚ ਬਦਲ ਜਾਂਦਾ ਹੈ। ਤੁਸੀਂ ਜਿਹੜੀ ਜਗ੍ਹਾ ਵੀ ਜਾਵੋਗੇ ਤੁਹਾਨੂੰ ਤਰੱਕੀ ਹਾਸਿਲ ਹੋਵੇਗੀ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਵਿੱਚ ਦੁਰਭਾਗ ਉਸ ਸਮੇਂ ਆਉਂਦਾ ਹੈ
ਜਦੋਂ ਉਸ ਦੇ ਗ੍ਰਹਿ ਖਰਾਬ ਹੁੰਦੇ ਹਨ। ਇਹੋ ਜਿਹੇ ਵਿਅਕਤੀ ਨੂੰ ਨਾਲ ਦੀ ਨਾਲ ਘੱਟੋ ਘੱਟ ਇੱਕ ਕਿਲੋ ਕਾਲੇ ਤਿਲ ਦਾਨ ਕਰਨੇ ਚਾਹੀਦੇ ਹਨ। ਕਾਲੇ ਤਿਲ ਅਪਣੇ ਉਤੋਂ ਵਾਰ ਕੇ ਉਨ੍ਹਾਂ ਨੂੰ ਕਿਸੇ ਨੂੰ ਵੀ ਦਾਨ ਵਿੱਚ ਦੇ ਦੇਣਾ ਚਾਹੀਦਾ ਹੈ। ਇਸ ਨਾਲ ਤੁਹਾਡਾ ਦੁਰਭਾਗ ਦੂਰ ਹੁੰਦਾ ਹੈ।
ਸਰੋਂ ਨੂੰ ਬਹੁਤ ਹੀ ਲਾਭਕਾਰੀ ਮੰਨਿਆ ਜਾਂਦਾ ਹੈ। ਜਿਹੜੇ ਲੋਕ ਪੀਲੀ ਸਰੋਂ ਦਾ ਦਾਨ ਕਰਦੇ ਹਨ ਇਹੋ ਜਿਹੇ ਲੋਕਾਂ ਨੂੰ ਧਨ ਦੀ ਪ੍ਰਾਪਤੀ ਹੁੰਦੀ ਹੈ। ਇਹ ਚੀਜ਼ ਵੀ ਤੁਹਾਡੇ ਦੁਰਭਾਗ ਨੂੰ ਦੂਰ ਕਰਨ ਦਾ ਕੰਮ ਕਰਦੀ ਹੈ। ਜਿੰਨਾਂ ਲੋਕਾਂ ਦਾ ਕੰਮ ਸਹੀ ਤਰੀਕੇ ਨਾਲ ਨਹੀਂ ਹੁੰਦਾ ਹੈ ਉਨ੍ਹਾਂ ਨੂੰ ਧਨ ਦੀ ਹਾਨੀ ਹੁੰਦੀ ਹੈ
ਜੇਕਰ ਇਹੋ ਜਿਹੇ ਸਮੇਂ ਤੇ ਤੁਹਾਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਹੈ ਤਾਂ ਤੁਸੀਂ ਅਨਾਜ ਦਾ ਦਾਨ ਕਰ ਸਕਦੇ ਹੋ। ਜਿਹੜਾ ਵਿਅਕਤੀ ਬਹੁਤ ਜ਼ਿਆਦਾ ਗਰੀਬ ਹੁੰਦਾ ਹੈ ਉਸ ਵਿਅਕਤੀ ਨੂੰ ਅਨਾਜ ਦਾਨ ਕਰਨਾ ਚਾਹੀਦਾ ਹੈ। ਜਿਹੜਾ ਵਿਅਕਤੀ ਚਾਹੁੰਦਾ ਹੈ ਕਿ ਉਸ ਨੂੰ ਮਰਨ ਤੋਂ ਬਾਅਦ ਜਮਦੂਤ ਤੰਗ ਨਾ ਕਰਨ ਅਤੇ ਉਸਨੂੰ ਮੋਕਸ਼ ਦੀ ਪ੍ਰਾਪਤੀ ਹੋਵੇ
ਜਿਉਂਦੇ ਜੀਅ ਉਸ ਨੂੰ ਧਨ ਦੀ ਪ੍ਰਾਪਤੀ ਹੋਵੇ ਤਾਂ ਇਹੋ ਜਿਹੇ ਵਿਅਕਤੀ ਨੂੰ ਜੁੱਤੇ ਦਾਨ ਕਰਨੇ ਚਾਹੀਦੇ ਹਨ। ਜਿਹੜੇ ਵਿਅਕਤੀ ਪੈਦਲ ਚੱਲ ਰਹੇ ਹੁੰਦੇ ਹਨ ਉਨ੍ਹਾਂ ਨੂੰ ਜੁੱਤੇ ਦਾਨ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਤੁਸੀਂ ਛਤਰੀ ਵੀ ਦਾਨ ਕਰ ਸਕਦੇ ਹੋ। ਉਮੀਦ ਕਰਦੇ ਹਾਂ ਦੁਰਭਾਗ ਨੂੰ ਦੂਰ ਕਰਨ ਦੇ ਇਹ ਕੁਝ ਉਪਾਅ ਤੁਹਾਡੇ ਲਈ ਲਾਭਕਾਰੀ ਸਿੱਧ ਹੋਣਗੇ।