ਅੱਜ ਦੀ ਗੱਲ ਕਰਨ ਜਾ ਰਿਹਾ ਹਾਂ ਕਿ ਸੂਰਿਆ ਮਕਰ ਰਾਸ਼ੀ ਨੂੰ ਛੱਡ ਕੇ ਕੁੰਭ ਰਾਸੀ ਦੇ ਵਿੱਚ ਜਾ ਰਹੇ ਹਨ। ਅਤੇ ਕੁੰਭ ਰਾਸ਼ੀ ਦੇ ਵਿਚ ਪਹਿਲਾਂ ਤੋਂ ਹੀ ਸਹੀ ਦੇ ਬੈਠੇ ਹਨ ਅਤੇ ਦੋਵਾਂ ਪਿਓ-ਪੁੱਤਰਾਂ ਦਾ ਜੇਕਰ ਮੇਲ ਹੋ ਗਿਆ।
ਤਾਂ ਕੁੰਭ ਰਾਸ਼ੀ ਵਾਲਿਆਂ ਦੀ ਯਾਦ ਨਹੀਂ ਲੱਗ ਜਾਵੇਗੀ ਉਹਨਾਂ ਦੇ ਘਰ ਵਿਚ ਖੁਸ਼ੀਆਂ ਆ ਜਾਣਗੀਆਂ ਉਹਨਾਂ ਦੀ ਜ਼ਿੰਦਗੀ ਹੀ ਬਦਲ ਜਾਵੇਗੀ। ਕਿਉਂਕਿ ਸ਼ਨੀ ਦੇਵ ਦੇ ਸੂਰਿਆਂ ਆਪਸ ਪਿਉ-ਪੁੱਤਰ ਹਨ
ਅਤੇ ਕੁੰਭ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਦੇ ਵਿੱਚ ਵੀ ਉਹਨਾਂ ਨੂੰ ਪਿਉ ਦਾ ਪਿਆਰ ਮਿਲ ਸਕਦਾ ਹੈ। ਸਰਕਾਰੀ ਨੌਕਰੀ ਦੇਣ ਯੋਗ ਬਣ ਸਕਦੇ ਹਨ ਜੇਕਰ ਉਹ ਕਾਫੀ ਲੰਬੇ ਸਮੇਂ ਤੋਂ ਨੌਕਰੀ ਲੈਣ ਲਈ ਯਤਨ ਕਰ ਰਹੇ ਹਨ
ਤਾਂ ਉਨ੍ਹਾਂ ਨੂੰ ਇਸ ਵਾਰ ਨੌਕਰੀ ਮਿਲ ਜਾਵੇਗੀ। ਅਤੇ ਦੂਜੀ ਗੱਲ ਜੇਕਰ ਕੋਈ ਕੁੰਭ ਰਾਸੀ ਵਾਲੇ ਬੱਚੇ ਦੀ ਪ੍ਰਾਪਤੀ ਦੇ ਲਈ ਲੰਬੇ ਸਮੇਂ ਤੋਂ ਪੂਜਾ ਕਰ ਰਿਹਾ ਹੈ। ਤਾਂ ਉਸ ਨੂੰ ਇਸ ਵਾਰ ਬੱਚੇ ਦੀ ਪ੍ਰਾਪਤੀ ਵੀ ਹੋ ਸਕਦੀ ਹੈ
ਜਾਂ ਕਹਿ ਲਵੋ ਉਸਦੇ ਘਰ ਦੇ ਵਿੱਚ ਇੱਕ ਛੋਟਾ ਬੱਚਾ ਆਉਣ ਦੇ ਚਾਂਸ ਵਧ ਸਕਦੇ ਹਨ। ਅਤੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਵੱਡਾ ਫੇਰਬਦਲ ਹੋ ਜਾਵੇਗਾ ਇਹਨਾਂ ਨੂੰ ਪਤਾ ਵੀ ਨਹੀਂ ਲੱਗੇਗਾ
ਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇਕਦਮ ਏਨਾ ਕੁੱਝ ਕਿਵੇਂ ਹੋ ਗਿਆ। ਤੇ ਵਿੱਚ ਚੱਲ ਰਹੇ ਲੜਾਈਆ ਸਭ ਦੂਰ ਹੋ ਜਾਣਗੇ। ਤੁਹਾਡੇ ਜੀਵਨ ਦੇ ਵਿੱਚ ਬਹੁਤ ਹੀ ਵੱਡਾ ਅਸਰ ਪਵੇਗਾ ਅਤੇ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਅਤੇ ਤੁਹਾਨੂੰ ਦਸ ਦੇਣਾ ਚਾਹੁੰਦੇ ਹਾਂ
ਕਿ ਤੁਹਾਡੀ ਜ਼ਿੰਦਗੀ ਬਹੁਤ ਹੀ ਸੋਹਣੀ ਹੋਣ ਜਾ ਰਹੀ ਹੈ। ਤੇ ਤੁਸੀਂ ਦੇਖੋਗੇ ਕਿ ਤੁਹਾਡੇ ਰੁਕੇ ਹੋਏ ਕੰਮ ਵੀ ਪੂਰੇ ਹੋ ਜਾਣਗੇ ਕਿਉਂਕਿ ਦੋਹਨਾਂ ਭਗਵਾਨ ਦੀ ਕ੍ਰਿਪਾ ਜੇਕਰ ਕਿਸੇ ਰਾਸੀ ਤੇ ਹੋ ਜਾਵੇ ਤਾਂ ਉਸ ਰਾਸ਼ੀ ਦੇ ਨਿਆਰੇ ਹੋ ਜਾਂਦੇ ਹਨ। ਉਸ ਦਾ ਰਾਜ ਯੋਗ ਬਣ ਜਾਂਦਾ ਹੈ ਉਸ ਦੀ ਜਿੰਦਗੀ ਦੇ ਵਿਚ ਖੁਸ਼ੀਆਂ ਦਾ ਯੋਗਾ ਜਾਂਦਾ ਹੈ।