ਹਾਂਜੀ ਦੋਸਤੋ ਅੱਜ ਅਸੀਂ ਤੁਹਾਨੂੰ ਦਸਨ ਜਾ ਰਹੇ ਹਾਂ ਕੇ ਚਾਂ ਪੀਣ ਦੇ ਇਹਦਾ ਦੇ ਕਈ ਨੁਕਸਾਨ ਹਨ ਜਿਹਨਾਂ ਨੂੰ ਸੁਣ ਕੇ ਤੁਸੀ ਹੈਰਾਨ ਹੋ ਜਾਵੋਗੇ ਜਦੋਂ ਕੇ ਕਈ ਲੋਕਾ ਨੂੰ ਸਵੇਰੇ ਉਠਦੇ ਸਮੇਂ ਖਾਲੀ ਪੇਟ ਹੀ ਚਾਂ ਪੀਣ ਦੀ ਆਦਤ ਹੁੰਦੀ ਹੈ ਜਿਸ ਨਾਲ ਕੇ ਓਹਨਾ ਦੀ ਸਿਹਤ ਉਤੇ ਪ੍ਰਭਾਵ ਪੈਂਦਾ ਹੈ ਜਦੋਂ ਕੇ ਚਾਂ ਪੀਣਾ ਬਹੁਤ ਜਿਆਦਾ ਹਾਨੀਕਾਰਕ ਹੈ ਦੀ ਇਸ ਬਾਰੇ ਗੱਲ ਕਰੀਏ ਤਾਂ ਭਾਰਤ ਵਿਚ 90 ਪ੍ਰਤੀਸ਼ਤ ਲੋਕ ਸਵੇਰੇ ਨਾਸ਼ਤੇ ਤੋ ਪਹਿਲਾ ਚਾਂ ਪੀਣੀ ਪਸੰਦ ਕਰਦੇ ਹਨ
ਜਦੋਂ ਕੇ ਕਈ ਲੋਕ ਇਹਨਾਂ ਨੂੰ ਚੰਗੀ ਆਦਤ ਮੰਨਦੇ ਹਨ ਅਤੇ ਚਾਂ ਨਾ ਮਿਲਣ ਤੇ ਓਹ ਦਿਨ ਦੀ ਸ਼ੁਰਆਤ ਨਹੀਂ ਸਮਝਦੇ ਅਤੇ ਜਦੋਂ ਕੇ ਇਸ ਨਾਲ ਉਲਟੀ ਆਉਂਦੀ ਹੈ ਕਿਉੰਕਿ ਇਸ ਵਿਚ ਐਸਿਡ ਹੁੰਦਾ ਹੈ ਜਦੋਂ ਚਾਂ ਵਿੱਚ ਦੁੱਧ ਨਾ ਮਿਲਾਇਆ ਜਾਵੇ ਤਾਂ ਇਹ ਮੋਟਾਪਾ ਘਟ ਕਰਨ ਦੇ ਵਿੱਚ ਇਸਤੇਮਾਲ ਕੀਤੀ ਜਾ ਸਕਦੀ ਹੈ
ਕਿਉੰਕਿ ਇਸ ਵਿਚ ਬਲੈਕ ਚਾਂ ਬਣਨ ਦੇ ਨਾਲ ਮੋਟਾਪਾ ਦਾ ਘਟ ਜਾਂਦਾ ਹੈ ਅਤੇ ਇਸ ਨਾਲ ਕਮਜੋਰੀ ਆਉਂਦੀ ਹੈ ਅਤੇ ਜਿਆਦਾ ਦੁੱਧ ਵਾਲੀ ਚਾਂ ਦੇ ਨਾਲ ਥਕਾਵਟ ਹੁੰਦੀ ਹੈ ਜਦੋਂ ਕੇ ਵੱਖ ਵੱਖ ਤਰਾ ਦੇ ਬ੍ਰਾਂਡ ਦੀ ਚਾਂ ਨੂੰ ਇਕੱਠੇ ਕਰਕੇ ਪੀਣ ਦੇ ਨਾਲ ਚਾਂ ਦਾ ਅਸਰ ਖਤਮ ਹੁੰਦਾ ਹੈ ਜਿਸ ਨਾਲ ਕੇ ਅਸਰ ਘਟ ਤੇਜ ਹੁੰਦਾ ਹੈ
ਅਤੇ ਨਸ਼ੇ ਵਰਗਾ ਲਗਦਾ ਹੈ ਅਤੇ ਜੇਕਰ ਤੁਸੀ ਚਾਂ ਬਿਸਕੁਟ ਨਾਲ ਪੀਂਦੇ ਹੋ ਤਾਂ ਇਸ ਨਾਲ ਤੁਹਾਡਾ ਸ਼ਰੀਰ ਵਿਚ ਛੇਤੀ ਪਾਚਨ ਹੁੰਦਾ ਹੈ ਪਰ ਜੇਕਰ ਨਮਕੀਨ ਜਾ ਮਿੱਠਾ ਖਾਂਦੇ ਹੋ ਤਾਂ ਛਾਲੇ ਨਹੀਂ ਹੁੰਦੇ ਹਨ ਜਦੋਂ ਕੇ ਆਦਮੀ ਜੇਕਰ ਜਿਆਦਾ ਚਾਅ ਪੀਂਦੇ ਹਨ ਉਸ ਨਾਲ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ ਜਦੋਂ ਕੇ ਬ੍ਰਿਟਿਸ਼ ਮੁਤਾਬਿਕ ਜੇਕਰ ਤੁਸੀ ਜਿਆਦਾ ਗਰਮ ਚਾਂ ਪੀਂਦੇ ਹੋ ਤਾਂ ਇਸ ਨਾਲ ਕੈਂਸਰ ਦਾ ਖਤਰਾ ਵਧ ਸਕਦਾ ਹੈ ਜੇਕਰ ਤੁਸੀ ਜਿਆਦਾ ਤੇਜ ਚਾਂ ਪੀਂਦੇ ਹੋ ਤਾਂ ਇਸ ਨਾਲ ਅਲਸਰ ਹੁੰਦਾ ਹੈ
ਅਤੇ ਜੇਕਰ ਤੁਸੀ ਖਾਲੀ ਪੇਟ ਚਾਂ ਪੀਂਦੇ ਹੋ ਤਾਂ ਇਸ ਨਾਲ ਗੈਸ ਦੀ ਸ਼ਿਕਾਇਤ ਹੁੰਦੀ ਹੈ ਜਦੋਂ ਕੇ ਇਸਦੇ ਕੈਫੀਨ ਨਾਲ ਬਲੱਡ ਪਰੈਸ਼ਰ ਵੱਧ ਸਕਦਾ ਹੈ ਅਤੇ ਇਸ ਨਾਲ ਆਦਤ ਪੇ ਸਕਦੀ ਹੈ ਜਦੋਂ ਕੇ ਚਾਂ ਪੀਣ ਨਾਲ ਸ਼ੂਗਰ ਦਿਲ ਦੀ ਬਿਮਾਰੀ ਅਤੇ ਭਰ ਵੱਧ ਸਕਦਾ ਹੈ ਇਸ ਨਾਲ ਭੋਜਨ ਦੀ ਪਾਚਨ ਸ਼ਕਤੀ ਕਮਜ਼ੋਰ ਹੁੰਦੀ ਹੈ ਅਤੇ ਭੁੱਖ ਘਟ ਲਗਦੀ ਹੈ ਜਦੋਂ ਕੇ ਇਸ ਨਾਲ ਦੰਦਾਂ ਉਤੇ ਮਾੜਾ ਪ੍ਰਭਾਵ ਪੈਂਦਾ ਹੈ