ਆਓ ਦੋਸਤੋ ਜਾਣਦੇ ਹਾਂ ਕੁਝ ਮਹੱਤਵਪੂਰਨ ਪ੍ਰਸ਼ਨ ਉੱਤਰ ਦਿਨਾਂ ਦੀ ਵਰਤੋਂ ਕਰਕੇ ਤੁਸੀਂ ਵੱਡੇ ਵੱਡੇ ਅਹੁਦੇ ਲੈਣ ਦੇ ਲਈ ਕਾਮਯਾਬ ਹੋ ਸਕਦੇ ਹੋ ਅਤੇ ਆਪਣੀ ਜਿੰਦਗੀ ਦੇ ਵਿੱਚ ਜਰਨਲ ਨੌਲਜ ਵਧਾ ਸਕਦੇ ਹੋ।
1. ਅਜਿਹੀ ਕਿਹੜੀ ਚੀਜ਼ ਹੈ ਜਿਹੜੀ ਸਿਰਫ਼ ਪਿੱਟਣ ਵਾਸਤੇ ਹੀ ਬਣੀ ਹੈ।
1. ਅਜਿਹੀ ਚੀਜ਼ ਢੋਲ ਹੈ ਜਿਹੜੀ ਪਿੱਟਣ ਵਾਸਤੇ ਹੀ ਬਣੀ ਹੈ।
2. ਅਜਿਹਾ ਕਿਹੜਾ ਆਣ ਨੂੰ ਆ ਜ਼ਾਦਾ ਹੈ ਪਰ ਇਹ ਜਿੰਦਗੀ ਦੇ ਵਿੱਚ ਕਦੇ ਵੀ ਨਹੀਂ ਹੁੰਦਾ।
2. ਆਉਣ ਵਾਲਾ ਕੱਲ ਅਜਿਹਾ ਨਾਮ ਹੈ ਜਿਹੜਾ ਲੈਣ ਨੂੰ ਹਰੇਕ ਲੈਂਦਾ ਹੈ ਪਰ ਕਿਸੇਦਾ ਨਹੀਂ ਆਉਂਦਾ।
3. ਅਜਿਹੀ ਕਿਹੜੀ ਚੀਜ਼ ਹੈ ਜਿਹੜੀ ਸਮੁੰਦਰ ਦੇ ਵਿੱਚ ਪੈਦਾ ਹੁੰਦੀ ਹੈ ਪਰ ਤੁਹਾਡੇ ਘਰ ਦੇ ਵਿਚ ਰਹਿੰਦੀ ਹੈ।
3. ਅਜੇਹੀ ਚੀਜ ਨਮਕ ਹੈ ਜਿਹੜੀ ਸਮੁੰਦਰ ਦੇ ਵਿੱਚ ਪੈਦਾ ਹੁੰਦੀ ਹੈ ਪਰ ਤੁਹਾਡੇ ਘਰ ਦੇ ਵਿੱਚ ਰਹਿੰਦੀ ਹੈ.
4. ਅਜਿਹਾ ਕਿਹੜਾ ਉਪਰ ਨੀਚੇ ਹੁੰਦਾ ਹੈ ਪਰ ਹਿਲਦਾ ਨਹੀਂ।
4. ਤਾਪਮਾਨ ਇਕ ਅਜਿਹੀ ਚੀਜ਼ ਹੈ ਜਿਹੜੀ ਉਪਰ ਨੀਚੇ ਹੁੰਦੀ ਹੈ ਪਰ ਹਿਲਦੀ ਨਹੀਂ।
5. ਅਜਿਹੀਆਂ ਹੋਰ ਕਿਹੜਾ ਦੇਸ ਹੈ ਜਿਹੜਾ ਸ਼ੇਰ ਨੂੰ ਆਪਣੇ ਦੇਸ਼ ਦਾ ਜਾਨਵਰ ਕਹਿੰਦਾ ਹੈ.
5. ਭਾਰਤ ਤੋਂ ਅਲਾਵਾ ਅਮਰੀਕਾ ਦੇਸ਼ ਵੀ ਸ਼ੇਰ ਨੂੰ ਅਪਣਾ ਜਾਨਵਰ ਕਹਿੰਦਾ ਹੈ.
6. ਦੁਨੀਆਂ ਦਾ ਸਭ ਤੋਂ ਛੋਟਾ ਕਿਹੜਾ ਪਕਸ਼ੀ ਹੈ।
6.ਹੈਮਿੰਗ ਨਾਮ ਦਾਤ ਪਖਸ਼ੀ ਦੁਨੀਆਂ ਦਾ ਸਭ ਤੋਂ ਛੋਟਾ ਪਖਸ਼ੀ ਹੈ
7. ਮਾਊਂਟ ਐਵਰੈਸਟ ਕਿਹੜੇ ਦੇਸ਼ ਦੇ ਵਿਚ ਸਥਿਤ
7.ਮਾਊਂਟ ਐਵਰੈਸਟ ਨੇਪਾਲ ਦੇਸ਼ ਦੇ ਵਿਚ ਸਥਿਤ ਹੈ
8. ਰੋਡ ਦੇ ਉੱਪਰ ਖੇੜੀ ਨੇ ਅਜਿਹੀ ਹੁੰਦੀ ਹੈ ਜਿਸ ਤੇ ਗੱਡੀ ਐਪਾ ਹੌਲੀ ਚਲਾ ਸਕਦੇ ਹਾਂ
8. ਜਿਸ ਲੈਣ ਤੇ ਸਪੀਡ ਲਿਮਟ ਲਿਖੀ ਹੋਵੇ.
ਇਹ ਕੁਝ ਮਹੱਤਵਪੂਰਨ ਪ੍ਰਸਨ ਉਤਰ ਹਨ ਜੇ ਤੁਹਾਡਾ ਪੇਪਰਾਂ ਦੇ ਵਿਚ ਕੰਮ ਆ ਸਕਦੇ ਹਨ ।