ਸਵੇਰੇ ਅੱਖਾਂ ਖੁਲਦੇ ਹੀ ਭੁੱਲ ਕੇ ਨਾ ਦੇਖੋ ਇਹ 4 ਚੀਜਾਂ , ਪੂਰਾ ਦਿਨ ਹੋ ਜਾਵੇਗਾ ਬਰਬਾਦ।

ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਵਿਚ ਬਹੁਤ ਜਿਆਦਾ ਨਿਰਾਸ਼ ਰਹਿੰਦੇ ਹੋ ਤੁਹਾਨੂੰ ਆਪਣਾ ਸਰੀਰ ਥੱਕਿਆ ਥੱਕਿਆ ਮਹਿਸੂਸ ਹੁੰਦਾ ਹੈ, ਵਿਸ਼ੇਸ਼ ਕਰਕੇ ਮਹਿਲਾਵਾਂ ਜੇਕਰ ਉਨ੍ਹਾਂ ਨੂੰ ਇਸ ਤਰਾ ਮਹਿਸੂਸ ਹੁੰਦਾ ਹੈ ਕਿ ਉਹ ਬਹੁਤ ਜ਼ਿਆਦਾ ਬਿਮਾਰ ਹਨ, ਸਰੀਰ ਵਿੱਚ ਸ਼ਕਤੀ ਖ਼ਤਮ ਹੋ ਚੁੱਕੀ ਹੈ ,ਊਰਜਾ ਨਹੀਂ ਹੈ, ਤੁਹਾਡੇ ਅੰਦਰ ਚਿੜਚਿੜਾਪਨ ਰਹਿੰਦਾ ਹੈ, ਪ੍ਰੋਪਰਟੀ ਨਾਲ ਸੰਬੰਧਿਤ ਕੋਈ ਕੰਮ ਨਹੀਂ ਹੋ ਰਿਹਾ ਹੈ

ਖੂਨ ਨਾਲ ਸਬੰਧਤ ਕਿਸੇ ਕਿਸਮ ਦੀ ਸਮੱਸਿਆ ਤੁਹਾਨੂੰ ਲੱਗੀ ਰਹਿੰਦੀ ਹੈ, ਇਹਨਾ ਸਾਰੀਆ ਸਮਸਿਆਵਾ ਦੇ ਲਈ ਅੱਜ ਅਸੀਂ ਇੱਕ ਵਿਸ਼ੇਸ਼ ਉਪਾਏ ਦੱਸਾਂਗੇ। ਦੋਸਤੋ ਜਦੋਂ ਵੀ ਸਾਡੀ ਕੁੰਡਲੀ ਦੇ ਵਿੱਚ ਮੰਗਲ ਪੀੜਤ ਹੁੰਦਾ ਹੈ ਜਾਂ ਫਿਰ ਕਮਜ਼ੋਰ ਹੁੰਦਾ ਹੈ, ਤਾਂ ਸਾਡੇ ਅੰਦਰ ਸਾਹਸ ਦੀ ਕਮੀ ਹੋ ਜਾਂਦੀ ਹੈ। ਮੰਗਲ ਕਮਜ਼ੋਰ ਹੋਣ ਨਾਲ ਤੁਹਾਨੂੰ ਆਪਣੇ ਘਰ ਦੇ ਸੁਖ਼ਨ ਨਹੀਂ ਪ੍ਰਾਪਤ ਹੁੰਦੇ। ਉਦੋਂ ਤੁਸੀਂ ਕਿਰਾਏ ਦੇ ਮਕਾਨ ਤੇ ਰਹਿ ਰਹੇ ਹੋਵੋਗੇ

ਤੁਹਾਡਾ ਆਪਣਾ ਖੁਦ ਦਾ ਮਕਾਨ ਹੁੰਦੇ ਹੋਏ ਵੀ ਤੁਸੀਂ ਓਸ ਵਿਚ ਨਹੀਂ ਰਹਿ ਪਾ ਰਹੇ ਹੋਵੋਗੇ, ਤੁਹਾਡੀ ਸੰਪੱਤੀ ਤੇ ਤੁਹਾਡੇ ਭੈਣ ਭਰਾਵਾਂ ਨੇ ਕਬਜ਼ਾ ਕੀਤਾ ਹੋਵੇਗਾ, ਤੁਸੀਂ ਕੋਈ ਭੂਮੀ ਭਵਨ ਲੈਣਾ ਚਾਹੁੰਦੇ ਹੋ ਉਹ ਵੀ ਨਹੀਂ ਲੈ ਪਾ ਰਹੇ ਹੋ ਤੁਹਾਡਾ ਆਪਣਾ ਪੈਸਾ ਕਿਸੇ ਕੋਲ ਫਸ ਚੁੱਕਿਆ ਹੈ ਤੁਸੀਂ ਵਾਪਸ ਲੈਣ ਜਾਂਦੇ ਹੋ ਤਾਂ ਵਾਪਸ ਨਹੀਂ ਮਿਲ ਰਿਹਾ ਹੈ, ਜੇਕਰ ਤੁਹਾਡੇ ਬੱਚੇ ਦੇ ਅੰਦਰ ਬਹੁਤ ਜ਼ਿਆਦਾ ਗੁੱਸਾ ਹੈ ਉਹ ਚੀਜ਼ਾਂ ਨੂੰ ਪਟਕ ਦਿੰਦਾ ਹੈ

ਤੁਹਾਡੇ ਬੱਚੇ ਦਾ ਪੜਾਈ ਵਿਚ ਮਨ ਨਹੀਂ ਲੱਗ ਰਿਹਾ ਹੈ ਉਸ ਦੇ ਅੰਦਰ ਚਿੜਚਿੜਾਪਨ ਜਿਆਦਾ ਹੈ, ਉਹ ਮਹਿਲਾਵਾਂ ਜਿਹੜੀ ਦਿਨ ਵਿਚ ਥੋੜ੍ਹਾ ਜਿਹਾ ਕੰਮ ਕਰਨ ਤੋਂ ਬਾਅਦ ਹੀ ਥੱਕ ਜਾਂਦੀਆਂ ਹਨ, ਇਹ ਸਭ ਕੁਝ ਮੰਗਲ ਦੇ ਕਮਜ਼ੋਰ ਹੋਣ ਦੇ ਕਾਰਨ ਹੁੰਦਾ ਹੈ। ਜਦੋਂ ਤੁਹਾਡਾ ਮੰਗਲ ਮਜ਼ਬੂਤ ਹੁੰਦਾ ਹੈ ਤਾਂ ਤੁਹਾਡੇ ਅੰਦਰ ਇਕ ਸਾਹਸ ਹੁੰਦਾ ਹੈ ਉਦੋਂ ਤੁਸੀਂ ਆਪਣੇ ਕੰਮ ਨੂੰ ਪੂਰਾ ਕਰਕੇ ਹੀ ਸਾਹ ਲੈਂਦੇ ਹੋ।

ਜਿਨ੍ਹਾਂ ਤਾਂ ਮੰਗਲ ਮਜ਼ਬੂਤ ਹੁੰਦਾ ਹੈ ਉਹ ਉੱਚੇ ਲੰਮੇ ਕੱਦ ਵਾਲੇ ਹੁੰਦੇ ਹਨ, ਉਹਨਾਂ ਦੇ ਅੰਦਰ ਬਹੁਤ ਜ਼ਿਆਦਾ ਸਾਹਸ ਅਤੇ ਬਲ ਹੁੰਦਾ ਹੈ। ਡਾਕਟਰੀ ਖੇਤਰ ਵਿੱਚ ਵੀ ਬਹੁਤ ਜ਼ਿਆਦਾ ਮੰਗਲ ਪ੍ਰਧਾਨ ਲੋਕ ਦੇਖਣ ਨੂੰ ਮਿਲਦੇ ਹਨ। ਜਿਹੜੇ ਬਹੁਤ ਉੱਚੇ ਸਰਜੀਅਨ ਹੁੰਦੇ ਹਨ ਉਹ ਮੰਗਲ ਨਾਲ ਪ੍ਰਭਾਵਿਤ ਹੁੰਦੇ ਹਨ। ਇੱਕ ਸਫਲ ਡਾਕਟਰ ਬਣਨ ਦੇ ਲਈ ਵੀ ਮੰਗਲ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ।

ਮੰਗਲ ਤੇ ਰਾਹੂ ਦ੍ਰਿਸ਼ਟੀ ਪੈਂਦੀ ਰਹਿੰਦੀ ਹੈ ਇਸ ਕਰਕੇ ਮੰਗਲ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਸ਼ਨੀ ਰਾਹੂ ਕੇਤੂ ਦੀ ਦ੍ਰਿਸ਼ਟੀ ਪੈਣ ਨਾਲ ਇਹ ਪੀੜਿਤ ਹੋ ਜਾਂਦਾ ਹੈ। ਇਸ ਲਈ ਤੁਹਾਨੂੰ ਇੱਕ ਨਵੀਂ ਮਾਚਿਸ ਲੈਣੀ ਹੈ। ਮੰਗਲਵਾਰ ਦੇ ਦਿਨ ਤੁਹਾਨੂੰ ਇਸ ਨੂੰ ਆਪਣੇ ਸਿਰਹਾਣੇ ਦੇ ਨੀਚੇ ਰੱਖ ਲੈਣਾ ਹੈ। ਬੱਚੇ ਵੀ ਇਹ ਰੱਖ ਸਕਦੇ ਹਨ ਜੇਕਰ ਬੱਚੇ ਰਾਤ ਨੂੰ ਡਰ ਕੇ ਉੱਠ ਜਾਂਦੇ ਹਨ। ਜੇਕਰ ਉਨ੍ਹਾਂ ਦਾ ਪੜਾਈ ਵਿਚ ਮਨ ਨਹੀਂ ਲੱਗ ਰਿਹਾ ਹੈ।

ਮਾਚਿਸ ਵਿੱਚ ਜਿਹੜੀ ਤਿੱਲੀ ਲਕੜੀ ਦੀ ਬਣੀ ਹੁੰਦੀ ਹੈ ਉਹ ਮੰਗਲ ਹੋ ਜਾਂਦੀ ਹੈ। ਉਸ ਦੇ ਵਿੱਚ ਜਿਹੜਾ ਬੂਰਾਦਾ ਹੁੰਦਾ ਹੈ ਉਹ ਰਾਹੂ ਦਾ ਹੀ ਪ੍ਰਤੀਕ ਹੁੰਦਾ ਹੈ। ਦੂਸਰੇ ਦਿਨ ਇਸ ਨੂੰ ਕਿਸੀ ਵੀ ਮੰਦਰ ਵਿੱਚ ਰਖਵਾ ਦੇਣਾ ਚਾਹੀਦਾ ਹੈ। ਲਗਾਤਾਰ ਨੋ ਮੰਗਲਵਾਰ ਇਸ ਤਰ੍ਹਾਂ ਕਰਨਾ ਹੈ। ਤੁਹਾਨੂੰ ਖੁਦ ਚਮਤਕਾਰ ਦੇਖਣ ਨੂੰ ਮਿਲੇਗਾ ਤੁਹਾਡੇ ਅੰਦਰ ਊਰਜਾ ਵੱਧਣੀ ਸ਼ੁਰੂ ਹੋ ਜਾਵੇਗੀ। ਤੁਹਾਡੇ ਅੰਦਰ ਸਾਹਸ ਵਧਣਾ ਸ਼ੁਰੂ ਹੋ ਜਾਵੇਗਾ ।ਚਿੜਚਿੜਾਪਨ ਖਤਮ ਹੋ ਜਾਵੇਗਾ।

ਇਹ ਉਪਾਅ ਕਰਨ ਦੇ ਨਾਲ ਤੁਹਾਡਾ ਮੰਗਲ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਡਾਇਬਟੀਜ਼ ਦੀ ਸਮੱਸਿਆ ਨਹੀਂ ਹੈ ਤਾਂ ਤੁਸੀਂ ਗੁੜ ਅਤੇ ਕਾਲੀ ਮਿਰਚ ਦਾ ਸੇਵਨ ਹਰ ਰੋਜ਼ ਕਰਨਾ ਹੈ। ਇਸ ਨਾਲ ਵੀ ਤੁਹਾਡਾ ਮੰਗਲ ਮਜ਼ਬੂਤ ਹੁੰਦਾ ਹੈ। ਇਸ ਨਾਲ ਤੁਹਾਡਾ ਵਾਤ ਪਿੱਤ ਵੀ ਕੰਟਰੋਲ ਵਿਚ ਰਹਿੰਦਾ ਹੈ। ਇਹ ਬਹੁਤ ਹੀ ਆਸਾਨ ਪ੍ਰਯੋਗ ਹੈ। ਇਸ ਨੂੰ ਤੁਸੀਂ ਲਗਾਤਾਰ ਨੋ ਮੰਗਲਵਾਰ ਕਰ ਸਕਦੇ ਹੋ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਪ੍ਰਾਪਰਟੀ ਨਾਲ ਸੰਬੰਧਿਤ ਕੋਈ ਕੰਮ ਵਿਗੜ ਰਿਹਾ ਹੈ ਤਾਂ ਤੁਸੀਂ ਇਸ ਪ੍ਰਯੋਗ ਨੂੰ ਕਰ ਸਕਦੇ ਹੋ।

Leave a Reply

Your email address will not be published. Required fields are marked *