ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਅੱਜ ਅਸੀਂ ਤੁਹਾਨੂੰ ਕਿਹੋ ਜਿਹੇ ਫੁੱਲ ਬਾਰੇ ਦੱਸਾਂਗੇ ਜਿਸ ਨੂੰ ਛੂਹਣ ਦੇ ਨਾਲ ਵਿਅਕਤੀ ਅਮੀਰ ਬਣ ਜਾਂਦਾ ਹੈ।
ਵੈਸੇ ਤਾਂ ਮਿਹਨਤ ਕਰਨ ਦੇ ਨਾਲ ਹੀ ਵਿਅਕਤੀ ਅਮੀਰ ਬਣਦਾ ਹੈ ਪਰ ਕਈ ਵਾਰੀ ਕੁਝ ਸਰਲ ਉਪਾਏ ਹੁੰਦੇ ਹਨ ਕੁਝ ਬਨਸਪਤੀ ਹੁੰਦੀ ਹੈ, ਇਹ ਸਾਨੂੰ ਧੰਨਵਾਨ ਬਣਨ ਵਿੱਚ ਬਹੁਤ ਮਦਦ ਕਰਦੇ ਹਨ। ਅਸੀਂ ਇਹ ਕਹਾਵਤ ਤਾਂ ਜਰੂਰ ਸੁਣੀ ਹੋਵੇਗੀ ਕਿ ਜਿਸ ਨੇ ਵੀ ਗੁਲਰ ਦਾ ਫੁੱਲ ਦੇਖਿਆ ਹੈ, ਜਾਂ ਫਿਰ ਇਸ ਨੂੰ ਵੀ ਇਹ ਫੁੱਲ ਮਿਲ ਜਾਂਦਾ ਹੈ ਉਹ ਰਾਤੋ ਰਾਤ ਮਾਲੋ ਮਾਲ ਹੋ ਜਾਂਦਾ ਹੈ।
ਬਨਸਪਤੀ ਦੇ ਅਧਾਰ ਉਤੇ ਇਹ ਜਾਣਕਾਰੀ ਤੁਹਾਨੂੰ ਦੇਣ ਜਾ ਰਹੇ ਹਾਂ। ਇਹ ਜਾਣਕਾਰੀ ਲੋਕ ਮਾਨਤਾ ਦੇ ਅਨੁਸਾਰ ਹੈ ਜਿਹੜੇ ਪੇੜ ਪੋਧੇ ਹੁੰਦੇ ਹਨ, ਜਿਹੜੀ ਵਨਸਪਤੀ ਹੁੰਦੀ ਹੈ ਇਸ ਦੇ ਵਿੱਚ ਬਹੁਤ ਸਾਰੀ ਸ਼ਕਤੀ ਪਾਈ ਜਾਂਦੀ ਹੈ। ਇਹਨਾਂ ਦਾ ਸਹਾਰਾ ਲੈ ਕੇ ਬਹੁਤ ਕੁਝ ਕੀਤਾ ਜਾ ਸਕਦਾ ਹੈ। ਜਿਵੇਂ ਕਿ ਪੁਰਾਣੇ ਸਮਿਆਂ ਦੇ ਵਿੱਚ ਲੋਕ ਇਨ੍ਹਾਂ ਬਨਸਪਤੀ ਦਾ ਸਹਾਰਾ ਲੈ ਕੇ ਅਦ੍ਰਿਸ਼ ਹੋ ਜਾਂਦੇ ਸੀ। ਇਨ੍ਹਾਂ ਪੌਦਿਆਂ ਦੇ ਨਾਲ ਅੱਜ ਵੀ ਅਦ੍ਰਿਸ਼ ਹੋਣਾ ਸੰਭਵ ਹੈ। ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਨਹੀਂ ਪਤਾ ਹੈ।
ਅੱਜ ਅਸੀਂ ਤੁਹਾਨੂੰ ਇਕ ਇਹੋ ਜਿਹੇ ਫੁੱਲ ਬਾਰੇ ਦੱਸਾਂਗੇ ਜਿਸ ਨੂੰ ਛੂੰਹਣ ਨਾਲ ਤੁਹਾਡੀ ਜ਼ਿੰਦਗੀ ਦੇ ਬਹੁਤ ਸਾਰੀ ਦੁੱਖ ਤਕਲੀਫ਼ਾਂ ਦੂਰ ਹੋ ਜਾਂਦੀਆਂ ਹਨ। ਤੁਹਾਨੂੰ ਸਾਰਿਆਂ ਨੂੰ ਇਹ ਪੋਦਾ ਆਪਣੇ ਘਰ ਵਿਚ ਜ਼ਰੂਰ ਲਗਾਉਣਾ ਚਾਹੀਦਾ ਹੈ। ਇਸ ਪੌਦੇ ਨੂੰ ਆਪਣੇ ਘਰ ਵਿੱਚ ਲਗਾਉਣ ਨਾਲ ਮਾਤਾ ਲਕਸ਼ਮੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ ਇਸ ਦੇ ਫੁੱਲ ਨੂੰ ਖੁਦ ਮਾਤਾ ਲਕਸ਼ਮੀ ਵੀ ਇਸਤੇਮਾਲ ਲ ਕਰਦੀ ਹੈ। ਇਸ ਫੁੱਲ ਦੀ ਖੁਸ਼ਬੂ ਮਨਮੋਹਕ ਹੁੰਦੀ ਹੈ।
ਇਸ ਪੌਦੇ ਦਾ ਨਾਮ ਹੈ ਰਾਤ ਦੀ ਰਾਣੀ। ਇਸ ਫੁੱਲ ਦੀ ਖੁਸ਼ਬੂ ਬਹੁਤ ਹੀ ਮਦਹੋਸ਼ ਕਰਨ ਵਾਲੀ ਹੁੰਦੀ ਹੈ। ਜਿਸਦੇ ਕਾਰਨ ਮਾਤਾ ਲਕਸ਼ਮੀ ਵੀ ਇਸ ਪੌਦੇ ਤੋਂ ਬਹੁਤ ਜ਼ਿਆਦਾ ਖੁਸ਼ ਰਹਿੰਦੀ ਹੈ। ਇਸ ਪੌਦੇ ਦੇ ਨਾਲ ਮਾਤਾ ਲਕਸ਼ਮੀ ਅੱਧੀ ਰਾਤ ਨੂੰ ਵੀ ਪ੍ਰਵੇਸ਼ ਕਰ ਲੈਂਦੀ ਹੈ। ਜੇ ਕਰ ਤੁਸੀ ਵੀ ਇਹ ਪੋਦਾ ਆਪਣੇ ਘਰ ਵਿੱਚ ਲਗਾਉਂਦੇ ਹੋ ਤਾਂ ਮਾਤਾ ਲਕਸ਼ਮੀ ਆਪਣੇ ਆਪ ਨੂੰ ਰੋਕ ਨਹੀਂ ਪਾਉਂਦੀ। ਸ਼ਾਸਤਰਾਂ ਵਿਚ ਦੱਸਿਆ ਗਿਆ ਹੈ ਜਿਸ ਘਰ ਵਿਚ ਇਹ ਪੈਦਾ ਹੁੰਦਾ ਹੈ ਉਸ ਘਰ ਵਿੱਚ ਦੁੱਖ ਤਕਲੀਫ ਨਹੀਂ ਰਹਿੰਦੀ ਹੈ। ਉਸ ਘਰ ਵਿੱਚ ਅੰਨ ਧਨ ਵਿਚ ਵਾਧਾ ਹੁੰਦਾ ਰਹਿੰਦਾ ਹੈ।
ਲੋਕ ਮਾਨਤਾ ਅਤੇ ਬਨਸਪਤੀ ਸ਼ਾਸਤਰ ਦੇ ਅਨੁਸਾਰ ਜਦੋਂ ਸੂਰਜ ਢਲਦਾ ਹੈ ਜਦੋ ਨਾ ਦਿਨ ਹੁੰਦੀ ਹੈ ਨਾ ਰਾਤ ਹੁੰਦੀ ਹੈ, ਇਸ ਸਮੇਂ ਦੇ ਵਿੱਚੋਂ ਤੁਹਾਨੂੰ ਇਸ ਪੌਦੇ ਨੂੰ ਛੂਹਣਾ ਹੁੰਦਾ ਹੈ, ਉਸ ਸਮੇਂ ਹੀ ਪ੍ਰਾਥਨਾ ਕਰਨੀ ਹੁੰਦੀ ਹੈ ਕਿ ਸਾਡੀ ਜ਼ਿੰਦਗੀ ਦੇ ਕਸ਼ਟਾਂ ਨੂੰ ਦੂਰ ਕਰੋ। ਸਾਨੂੰ ਧਨਵਾਨ ਕਰੋ ਜੇਕਰ ਲਗਾਤਾਰ ਤਿੰਨ ਸੁੱਕਰਵਾਰ ਇਸ ਤਰ੍ਹਾਂ ਕੀਤਾ ਜਾਂਦਾ ਹੈ, ਤਾਂ ਵਿਅਕਤੀ ਦੀ ਮਨੋਂ ਕਾਮਨਾ ਦੀ ਪੂਰਤੀ ਹੋ ਜਾਂਦੀ ਹੈ।
ਇਸ ਪੌਦੇ ਨੂੰ ਮਾਤਾ ਲਕਸ਼ਮੀ ਦਾ ਹੀ ਰੂਪ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਸੂਰਜ ਡੁੱਬਦੇ ਸਮੇਂ ਇਸ ਪੋਥੇ ਨੂੰ ਛੋਹ ਕੇ ਧੰਨ ਦੀ ਪਰਾਪਤੀ ਦੀ ਕਾਮਨਾ ਕਰਦੇ ਹੋ ਤਾਂ ਤੁਹਾਡੀ ਧੰਨ ਦੀ ਮਨੋ-ਕਾਮਨਾ ਦੀ ਪੁਸ਼ਟੀ ਹੁੰਦੀ ਹੈ। ਲਗਾਤਾਰ ਤਿੰਨ ਸੁਕਰਵਾਰ ਇਸ ਉਪਾਅ ਨੂੰ ਕਰਨਾ ਹੈ। ਇਸ ਨਾਲ ਤੁਹਾਡੀ ਸਾਰੀ ਮਨੋਕਾਮਨਾਵਾਂ ਦੀ ਪੂਰਤੀ ਹੁੰਦੀ ਹੈ। ਇਸਦੇ ਬਾਰੇ ਕਿਸੇ ਨੂੰ ਵੀ ਦੱਸਣਾ ਨਹੀਂ ਹੁੰਦਾ ਹੈ ਇਸ ਨੂੰ ਗੁਪਤ ਰੱਖਣਾ ਹੁੰਦਾ ਹੈ।