ਹੈਲੋ ਦੋਸਤੋ ਤੁਹਾਡਾ ਸਵਾਗਤ ਹੈ ਮਾਤਾ ਲਕਸ਼ਮੀ ਨੇ ਖੁਦ ਗਿਆ ਹੈ ਜਿਹੜਾ ਵੀ ਵਿਅਕਤੀ ਸ਼ੁੱਕਰਵਾਰ ਦੇ ਦਿਨ ਇਹ ਉਪਾਏ ਕਰੇਗਾ, ਉਹ ਕੁਬੇਰ ਦੀ ਤਰ੍ਹਾਂ ਧੰਨਵਾਨ ਬਣ ਜਾਵੇਗਾ। ਮਾਤਾ ਲਕਸ਼ਮੀ ਨੇ ਕਿਹਾ ਹੈ ਕਿ ਜਿਹੜਾ ਵਿਅਕਤੀ ਇਸ ਮੰਤਰ ਦਾ ਜਾਪ ਕਰੇਗਾ ਮੈਂ ਉਸ ਦੇ ਘਰ ਵਿਚ ਸਥਾਈ ਰੂਪ ਵਿੱਚ ਨਿਵਾਸ ਕਰਾਂਗੀ।
ਸ਼ਾਸਤਰਾਂ ਵਿਚ ਇਸ ਉਪਾਏ ਦਾ ਜਿਕਰ ਕੀਤਾ ਗਿਆ ਹੈ। ਜੇਕਰ ਵਪਾਰ ਵਿਚ ਵਾਧਾ ਨਹੀਂ ਹੋ ਰਿਹਾ ਹੈ ਧਨ ਵਿਚ ਵਾਧਾ ਨਹੀਂ ਹੋ ਰਿਹਾ ਹੈ, ਧਨ ਆਉਂਦੇ-ਆਉਂਦੇ ਰੁਕੇ ਜਾਂਦਾ ਹੈ ਜਾਂ ਫਿਰ ਕਿਸੇ ਜਗ੍ਹਾ ਤੇ ਧੰਨ ਫਸਿਆ ਹੋਇਆ ਹੈ, ਤੁਸੀਂ ਕਿਸੇ ਵੀ ਤਰਾਂ ਤੋਂ ਆਰਥਿਕ ਰੂਪ ਤੋਂ ਪ੍ਰੇਸ਼ਾਨ ਹੋ ,ਤੁਸੀਂ ਕਰਜ਼ੇ ਵਿੱਚ ਡੁੱਬੇ ਹੋਏ ਹੋ, ਤੁਹਾਡੇ ਘਰ ਵਿੱਚ ਧਨ ਆਉਂਦਾ ਹੈ ਪਰ ਟਿਕਦਾ ਨਹੀਂ ਹੈ ਬਿਮਾਰੀਆਂ ਵਿੱਚ ਖਰਚ ਹੋ ਜਾਂਦਾ ਹੈ
ਦਵਾਈਆਂ ਵਿਚ ਖਰਚ ਹੋ ਜਾਂਦਾ ਹੈ ਕੋਟ ਕਚਹਿਰੀ ਦੇ ਮੁਕੱਦਮਿਆਂ ਵਿੱਚ ਖਰਚ ਹੋ ਜਾਂਦਾ ਹੈ, ਕਿਸੇ ਨਾ ਕਿਸੇ ਰੂਪ ਵਿੱਚ ਧੰਨ ਵਿਅਰਥ ਵਿੱਚ ਖਰਚ ਹੋ ਜਾਂਦਾ ਹੈ। ਜ਼ਿਆਦਾ ਧੰਨ ਕਮਾਉਣ ਦੇ ਬਾਵਜੂਦ ਵੀ ਘਰ ਵਿੱਚ ਧਨ ਟਿਕਦਾ ਨਹੀਂ ਹੈ। ਇਸ ਦੇ ਲਈ ਕੁਝ ਵਿਸ਼ੇਸ਼ ਉਪਾਅ ਕਰਨੇ ਚਾਹੀਦੇ ਹਨ ਜੋ ਕਿ ਮਾਤਾ ਲਕਸ਼ਮੀ ਦਾ ਸੁਭਾਅ ਚੰਚਲ ਮੰਨਿਆ ਜਾਂਦਾ ਹੈ।
ਮਾਤਾ ਲਕਸ਼ਮੀ ਨੂੰ ਰੋਕਣ ਲਈ ਉਹਨਾਂ ਦੀ ਪੂਜਾ ਅਰਾਧਨਾ ਕਰਨੀ ਚਾਹੀਦੀ ਹੈ। ਪੈਸਾ ਕਮਾਉਣ ਲਈ ਮਿਹਨਤ ਕਰਨੀ ਪੈਂਦੀ ਹੈ। ਅੱਜ ਦਾ ਇਹ ਪ੍ਰਯੋਗ ਬਹੁਤ ਹੀ ਚਮਤਕਾਰੀ ਅਤੇ ਸਿੱਧ ਕੀਤਾ ਹੋਇਆ ਹੈ। ਇਸ ਪ੍ਰਯੋਗ ਨੂੰ ਕੁਝ ਦੇਵਰਾਜ ਇੰਦਰ ਨੇ ਕੀਤਾ ਸੀ। ਕਿਹਾ ਜਾਂਦਾ ਹੈ ਕਿ ਸਮੁੰਦਰ ਮੰਥਨ ਦੇ ਪਰਗਟ ਹੋਣ ਤੇ ਦੇਵਰਾਜ ਇੰਦਰ ਨੇ ਮਾਤਾ ਲੱਛਮੀ ਜੀ ਦੀ ਉਸਤਤੀ ਕੀਤੀ ਸੀ।
ਇਸ ਤੋਂ ਖੁਸ਼ ਹੋ ਕੇ ਮਾਤਾ ਲਕਸ਼ਮੀ ਨੇ ਦੇਵਰਾਜ ਇੰਦਰ ਨੂੰ ਤੁਹਾਡੇ ਦੁਆਰਾ ਕੀਤੇ ਗਏ ਇਸ ਦੁਆਦਸ਼ ਮੰਤਰ ਦਾ ਜਾਪ ਜਿਹੜਾ ਵਿਅਕਤੀ ਤਿੰਨ ਸਮੇਂ ਭਗਤੀ ਦੇ ਰੂਪ ਵਿੱਚ ਕਰੇਗਾ, ਪੂਰੀ ਸ਼ਰਧਾ ਭਾਵਨਾ ਨਾਲ ਕਰੇਗਾ, ਉਹ ਕੁਬੇਰ ਦੀ ਤਰ੍ਹਾ ਧਨਵਾਨ ਹੋ ਜਾਵੇਗਾ ਉਸ ਦੀ ਸਾਰੀ ਮਨੋਕਾਮਨਾਵਾਂ ਪੂਰੀਆਂ ਹੋ ਜਾਣਗੀਆਂ। ਸ਼ਾਸਤਰਾਂ ਵਿਚ ਦੱਸਿਆ ਗਿਆ ਹੈ ਕਿ ਮਾਤਾ ਲਕਸ਼ਮੀ ਦੇ 8 ਸਰੂਪ ਹੁੰਦੇ ਹਨ।
ਇਹ ਮਾਤਾ ਲਕਸ਼ਮੀ ਦੇ ਅਲੱਗ ਅਲੱਗ ਵਰਗਾਂ ਨਾਲ ਜੁੜੇ ਹੋਏ ਹਨ। ਮਾਤਾ ਲਕਸ਼ਮੀ ਦੇ ਇਹਨਾਂ ਅੱਠ ਰੂਪਾਂ ਦੀ ਅਰਾਧਨਾ ਕਰਨ ਨਾਲ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਜਿਸ ਤਰ੍ਹਾਂ ਅਸ਼ਟ ਲਕਸ਼ਮੀ ਦੀ ਸਾਧਨਾ ਕਰਨ ਨਾਲ, ਧੰਨ ਦੀ ਕਮੀ ਦੂਰ ਹੋ ਜਾਂਦੀ ਹੈ। ਕਰਜੇ ਤੋਂ ਮੁਕਤੀ ਮਿਲਦੀ ਹੈ ਆਮਦਨ ਵਿੱਚ ਵਾਧਾ ਹੁੰਦਾ ਹੈ।
ਸਮਾਜ ਵਿੱਚ ਮਾਨ ਸਨਮਾਨ ਦੀ ਪ੍ਰਾਪਤੀ ਹੁੰਦੀ ਹੈ। ਸਿਹਤ ਚੰਗੀ ਰਹਿੰਦੀ ਹੈ। ਦੋਸਤੋ ਇਸ ਪੂਜਾ ਨੂੰ ਸ਼ੁੱਕਰਵਾਰ ਦੇ ਦਿਨ ਕਰਨਾ ਚਾਹੀਦਾ ਹੈ। ਸ਼ੁੱਕਰਵਾਰ ਦਾ ਦਿਨ ਮਾਤਾ ਲਕਸ਼ਮੀ ਨੂੰ ਸਭ ਤੋਂ ਪਿਆਰਾ ਦਿਨ ਹੁੰਦਾ ਹੈ ਇਸ ਕਰਕੇ ਮਾਤਾ ਲਕਸ਼ਮੀ ਦੀ ਪੂਜਾ ਸ਼ੁੱਕਰਵਾਰ ਦੇ ਦਿਨ ਕਰਨੀ ਚਾਹੀਦੀ ਹੈ। ਰਾਤ ਦੇ ਸਮੇਂ ਇਸ ਉਪਾਅ ਨੂੰ ਕਰਨਾ ਚਾਹੀਦਾ ਹੈ। ਇਸ ਮੰਤਰ ਦਾ ਜਾਪ ਕਮਲ ਗੱਟੇ ਦੀ ਮਾਲਾ ਨਾਲ ਕਰਨਾ ਚਾਹੀਦਾ ਹੈ।
ਇਹ ਮੰਤਰ ਹੈ ਐਮ ਰੀਮਸਰੀਮ ਅਸ਼ਟ ਲਕਸ਼ਮੈ ਰੀਮ ਸਿਧੈ ਮਮ ਗ੍ਰਹਿ ਆਗੱਛਾ ਗੱਛ ਨਮਹ ਸਵਾਹਾ। ਇਸ ਮੰਤ੍ਰ ਦਾ ਜਾਪ ਆਪਣੀ ਸ਼ਰਧਾ ਅਨੁਸਾਰ ਜਿੰਨੀ ਵਾਰ ਮਰਜੀ ਕਰ ਸਕਦੇ ਹੋ। ਮਾਤਾ ਲਕਸ਼ਮੀ ਦੇ ਅੱਠ ਸਰੂਪਾਂ ਦੇ ਸਾਹਮਣੇ ਜਾਂ ਫਿਰ ਮਾਤਾ ਲੱਛਮੀ ਦੇ ਸਾਹਮਣੇ ਦੀਪਕ ਵੀ ਜਗਾਣਾ ਹੈ।
ਇਨਾਂ ਦੀਵਿਆਂ ਨੂੰ ਅੱਠ ਦਿਸ਼ਾਵਾਂ ਵਿੱਚ ਸਥਾਪਿਤ ਕਰ ਦੇਣਾ ਚਾਹੀਦਾ ਹੈ। ਕਮਲ ਗੱਟੇ ਦੀ ਮਾਲਾ ਨੂੰ ਆਪਣੀ ਤਿਜੋਰੀ ਵਾਲੀ ਜਗਾ ਤੇ ਸਥਾਪਿਤ ਕਰ ਦੇਣਾ ਚਾਹੀਦਾ ਹੈ। ਹਰ ਸ਼ੁੱਕਰਵਾਰ ਦੇ ਦਿਨ ਇਸ ਉਪਾਅ ਨੂੰ ਕਰ ਸਕਦੇ ਹੋ। ਕਿਉਂਕਿ ਮਾਤਾ ਲਕਸ਼ਮੀ ਨੇ ਖੁਦ ਗਿਆ ਹੈ ਹੈ ਜਿਹੜਾ ਵੀ ਵਿਅਕਤੀ ਇਸ ਉਪਾਅ ਨੂੰ ਕਰੇਗਾ, ਉਹ ਕੁਬੇਰ ਦੀ ਤਰਾਂ ਧੰਨਵਾਨ ਹੋ ਜਾਵੇਗਾ।