ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕੁੰਭ ਰਾਸੀ ਵਾਲੇ ਲੋਕਾਂ ਦੀ ਇਹਨਾਂ ਲੋਕਾਂ ਨੇ 1 ਫਰਵਰੀ ਅਤੇ 3.4.5.6.7.8.9.10 ਫਰਵਰੀ ਵਾਲੇ ਦਿਨ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ।
ਅਤੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਹੜੀਆ ਘਟਨਾਵਾ ਹੋਣ ਵਾਲੀਆਂ ਹਨ ਜਿਨ੍ਹਾਂ ਤੋਂ ਬਚ ਕੇ ਚੱਲਣ ਅਤੇ ਆਪਣੀ ਜਿੰਦਗੀ ਖੁਸ਼ ਕਰਨ ਜਿਵੇਂ ਕਿ ਤੁਹਾਡੇ ਆਪਣੇ ਕਰੀਬੀ ਹੀ ਤੁਹਾਡੇ ਤੇ ਹਮਲਾ ਕਰ ਸਕਦੇ ਹਨ
ਤੁਹਾਡੀਆਂ ਕੰਮਜ਼ੋਰੀਆਂ ਨੂੰ ਤੁਹਾਡੇ ਤੇ ਵਾਰ ਦੇ ਤੌਰ ਤੇ ਅਪਣਾ ਸਕਦੇ ਹਨ। ਇਸ ਕਰਕੇ ਉਹਨਾਂ ਤੋਂ ਤੁਸੀਂ ਸਦਾ ਹੀ ਬਚ ਕੇ ਰਹਿਣਾ ਹੈ ਵੈਸੇ ਵੀ ਉਹ ਤੁਹਾਡੇ ਤੋਂ ਬਹੁਤ ਮਚ ਰਹੇ ਹਨ ਅਤੇ ਤੁਹਾਡੀ ਤਰੱਕੀ ਦੇ ਕੇ
ਉਹ ਤੁਹਾਨੂੰ ਨੀਚੇ ਗੇਰਨ ਦੀ ਕੋਸ਼ਿਸ਼ ਕਰਨਗੇ। ਅਤੇ ਤੁਹਾਡੀ ਜ਼ਿੰਦਗੀ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰਨਗੇ ਪਰ ਤੁਸੀਂ ਅਜਿਹਾ ਬਿਲਕੁਲ ਵੀ ਨਹੀਂ ਹੋਣ ਦੇਣਾ ਤੁਸੀਂ ਪਹਿਲਾਂ ਤੋਂ ਇਸ ਕਰਕੇ ਹੋ ਕੇ ਚੱਲਣਾ ਸ਼ੁਰੂ ਕਰ ਦੇਣਾ ਹੈ
ਜੇਕਰ ਤੁਹਾਡੇ ਵਾਰ ਕਰਦਾ ਹੈ ਤੁਸੀ ਉਸ ਦਾ ਸਾਹਮਣਾ ਕਰਨ ਦੇ ਲਈ ਤਿਆਰ ਖੜੇ ਹੋਵੋ। ਤੁਹਾਡਾ ਕਿਸੇ ਨਾਲ ਲੜਾਈ ਝਗੜਾ ਵੀ ਹੋ ਸਕਦਾ ਹੈ ਤੁਹਾਡੇ ਨਾਲ ਕੋਈ ਜਾਣ ਕੇ ਲੜਾਈ ਝਗੜਾ ਕਰਨ ਦੀ ਕੋਸ਼ਿਸ਼ ਕਰੇਗਾ
ਤੁਸੀਂ ਉਸ ਦੇ ਨਾਲ ਝਗੜ ਨਾ ਨਹੀਂ ਹੈ ਅਤੇ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣਾ ਹੈ ਉਸ ਨੂੰ ਇਹ ਜ਼ਿੰਦਗੀ ਦੇ ਅਰਚਨ ਹੋਏ ਪਿੱਛੇ ਛੱਡ ਦੇਣਾ ਹੈ। ਅਤੇ ਅਸੀਂ ਤੁਹਾਨੂੰ ਇਹ ਗੱਲ ਤਾਂ ਦੱਸ ਰਹੇ ਹਾਂ ਤਾਂ ਜੋ ਤੁਹਾਡੀ
ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਤੁਸੀਂ ਪਹਿਲਾਂ ਹੀ ਖਤਮ ਕਰ ਦੇਵੋਂ ਬਾਕੀ ਤੁਹਾਡੀ ਜ਼ਿੰਦਗੀ ਬਹੁਤ ਹੀ ਸਹੀ ਚੱਲ ਰਹੀ ਹੈ ਤੁਹਾਨੂੰ ਕਿਸੇ ਕਾਰੋਬਾਰ ਦੇ ਵਿੱਚ ਘਾਟਾ ਨਹੀਂ ਪੈਣ ਵਾਲਾ ਉਹ ਤੁਹਾਡੇ ਆਪਣੇ ਤੁਹਾਨੂੰ ਧੋਖਾ ਦੇ ਸਕਦੇ ਹਨ ਇਸ ਕਰਕੇ ਇਹਨਾਂ ਤੋਂ ਬਚ ਜਾਵੋ।