ਅੱਖਰਾਂ ਦਾ ਸ਼ਾਸਤਰ ਇਹਦੇ ਬਾਰੇ ਤੁਸੀਂ ਸ਼ਾਇਦ ਸੁਣਿਆ ਹੋਵੇਗਾ। ਪਰ ਇਹ ਬਹੁਤ ਹੀ ਵੱਡੀ ਚੀਜ਼ ਹੈ ਸਾਰੀ ਦੁਨੀਆਂ ਹੀ ਅੱਖਰਾਂ ਦੇ ਉੱਤੇ ਕਾਇਮ ਹੋਈ ਹੋਈ ਹੈ। ਹਰ ਇਕ ਚੀਜ਼ ਦੀ ਇਕ ਗਿਣਤੀ ਹੁੰਦੀ ਹੈ ਇਹ ਸਾਰੇ ਸਮਝਦੇ ਹੋ।
ਉਹ ਗਿਣਤੀ ਦੇ ਨਾਲ ਹੀ ਉਸ ਨੂੰ ਜਾਣਿਆ ਜਾਂਦਾ ਹੈ। ਇਹ ਕਹਿ ਲਉ ਕਿ 108 ਮੰਤਰ ਹੁੰਦੇ ਹਨ ਜਿਵੇਂ ਆਪਣੇ ਬ੍ਰਹਿਮੰਡ ਦੇ ਵਿੱਚ ਬੈਠੇ ਹਨ ਉਨ੍ਹਾਂ ਨੂੰ ਵੀ 9 ਗ੍ਰਿਹਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਜੇਕਰ ਗੱਲ ਕਰੀਏ ਜ਼ਿੰਦਗੀ ਅੱਖਰਾਂ ਤੋਂ ਬਿਨਾਂ ਕੁਝ ਵੀ ਨਹੀਂ ਇਹ ਇੱਕ ਅੰਕ ਹਨ ਜਿਸਦੇ ਨਾਲ ਜਿੰਦਗੀ ਚੱਲ ਰਹੀ ਹੈ ਅਤੇ ਅਸੀਂ ਤੁਹਾਨੂੰ ਦੱਸਾਂਗੇ ਇਹ ਕਿਹੜੇ ਅੱਖਰ ਹਨ ਜਿਹੜੇ ਤੁਹਾਡੇ ਜੀਵਨ ਦੇ ਬਹੁਤ ਗਹਿਰਾ ਅਸਰ ਪਾ ਸਕਦੇ ਹਨ।
ਤੁਹਾਡੇ ਜੀਵਨ ਨੂੰ ਖੁਸ਼ਹਾਲ ਬਣਾ ਸਕਦੇ ਹਨ ਤੁਹਾਡੀ ਜ਼ਿੰਦਗੀ ਦੇ ਵਿਚ ਹਰ ਇੱਕ ਮੁਸ਼ਕਲ ਨੂੰ ਦੂਰ ਕਰ ਸਕਦੇ ਹਨ। ਜਿਵੇਂ ਕੁਬੇਰ ਜੀ ਵੀ ਅੱਖਰਾਂ ਬਾਰੇ ਦੱਸਦੇ ਹਨ। ਸ਼ਾਸਤਰਾਂ ਦੇ ਵਿਚ ਹਰ ਇੱਕ ਬੰਦੇ ਦਾ ਅਲੱਗ ਅਲੱਗ ਅੱਖਰ ਹੈ
ਜਿਵੇਂ ਆਪਾਂ ਕਹਿ ਲਈਏ ਕਿ ਤੁਹਾਡਾ ਲੱਕੀ ਨੰਬਰ ਕਿਹੜਾ ਹੈ। ਜਿਵੇਂ ਕਿ ਕਈ ਲੋਕਾਂ ਦਾ ਆਪਣੀਆਂ ਗੱਡੀਆਂ ਦੇ ਇੱਕ ਤਰ੍ਹਾਂ ਦੇ ਹੀ ਨੰਬਰ ਲੈਣੇ ਕਿਉਂਕਿ ਉਹ ਉਨ੍ਹਾਂ ਦੇ ਲਈ ਸ਼ੁਭ ਹੁੰਦੇ ਹਨ। ਅਤੇ ਇਹ ਰੰਗ ਪਇਆ ਆਪਣੇ ਉਤੇ ਜਿਹੜਾ ਕਿ ਉਹਨਾਂ ਦੇ ਲਈ ਸ਼ੁਭ ਮੰਨਿਆ ਜਾਂਦਾ ਹੈ।
ਇਸ ਤਰਾਂ ਅੱਖਰਾਂ ਦਾ ਵਿਸ਼ਾ ਸਤਰ ਹੈ ਇਹ ਸ਼ਾਸਤ੍ਰ ਬਹੁਤ ਡੂੰਘਾ ਗਿਆਨ ਹੈ। ਇਹ ਹਰ ਕਿਸੇ ਨੂੰ ਨਹੀਂ ਪਤਾ ਹੁੰਦਾ ਆਪਾਂ ਆਪਣੇ ਨੇੜਲੇ ਪੰਡਤ ਨੂੰ ਜਾ ਕੇ ਪੁੱਛ ਸਕਦੇ ਹਾਂ ਕਿ ਤੁਹਾਡਾ ਕਿਹੜਾ ਅੱਖਰ ਸ਼ੁਭ ਹੈ।
ਜੇਕਰ ਤੁਸੀਂ ਉਹ ਅੱਖਰ ਨੂੰ ਆਪਣੀ ਜੀਭ ਦੇ ਵਿਚ ਕਿਸੇ ਅਖਰ ਪੰਨੇ ਤੇ ਲਿਖ ਕੇ ਰੱਖ ਲੈਂਦੇ ਹੋ ਤਾਂ ਤੁਹਾਨੂੰ ਵੀ ਕੋਈ ਕਰੋੜਪਤੀ ਹੋਣ ਤੋਂ ਨਹੀਂ ਬਚਾ ਸਕਦਾ। ਤੁਸੀਂ ਕਰੋੜਪਤੀ ਬਣ ਕੇ ਹੀ ਰਹੋਗੇ ਤੁਹਾਡੇ ਕੋਲ ਪੈਸੇ ਦੀ ਕਮੀ ਨਹੀਂ ਰਹੇਗੀ ਜੇਕਰ ਤੁਹਾਡਾ ਲੱਕੀ ਨੰਬਰ ਹਰ ਸਮੇਂ ਤੁਹਾਡੇ ਨਾਲ ਹੈ ਅਤੇ ਤੁਹਾਡੇ ਮਨ ਦੇ ਵਿਚ ਚਲ ਰਿਹਾ ਹੈ।
ਤਾਂ ਤੁਸੀਂ ਕਦੇ ਵੀ ਮਾਰ ਨਹੀਂ ਖਾਓਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਸਫ਼ਲਤਾਵਾਂ ਤੁਹਾਡੇ ਤੱਕ ਆਉਣਗੀਆਂ। ਇਸ ਕਰਕੇ ਅਸੀਂ ਤੁਹਾਨੂੰ ਅੱਜ ਦੱਸ ਰਹੇ ਹਾਂ ਕਿ ਤੁਸੀਂ ਏਸ ਤਰ੍ਹਾਂ ਜ਼ਰੂਰ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੀ ਹਰ ਕਮੀ ਦੂਰ ਹੋ ਜਾਵੇਗੀ।