99% ਲੋਕ ਨਹੀ ਜਾਣਦੇ ਸੋਨੇ ਦੀ ਅੰਗੂਠੀ ਪਹਿਨਣ ਦੇ ਇਹ 10 ਫਾਇਦੇ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਸੋਨੇ ਦਾ ਸਿੱਧਾ ਸੰਬੰਧ ਮਾਤਾ ਲਕਸ਼ਮੀ ਅਤੇ ਸ਼ੁੱਕਰ ਗ੍ਰਹਿ ਨਾਲ ਹੈਂ। ਸੋਨਾ ਇਕ ਇਹੋ ਜਿਹਾ ਧਾਤੂ ਹੈਂ ਜਿਹੜਾ ਕਿ ਬਾਜ਼ਾਰ ਦੇ ਵਿੱਚ ਬਾਕੀ ਧਾਤੂਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਮਹਿੰਗਾ ਹੈ।

ਸੋਨੇ ਦੀ ਕੀਮਤ ਦਾ ਸਭ ਤੋਂ ਜ਼ਿਆਦਾ ਮੰਨੀ ਜਾਂਦੀ ਹੈ। ਸੋਨਾ ਪਾਉਣ ਦੇ ਨਾਲ ਸਾਡੀ ਖੂਬਸੂਰਤੀ ਤੇ ਨਿਖਾਰ ਆਉਂਦਾ ਹੈ। ਸੋਨਾ ਇੱਕ ਇਹੋ ਜਿਹਾ ਕੀਮਤੀ ਧਾਤੂਆਂ ਹੈ ਜੇਕਰ ਇਸ ਨੂੰ ਪਹਿਨਦੇ ਹਾਂ ਤਾਂ ਸਾਡੀ ਜ਼ਿੰਦਗੀ ਵਿਚ ਬਹੁਤ ਹੀ ਚਮਤਕਾਰੀ ਬਦਲਾਅ ਦੇਖਣ ਨੂੰ ਮਿਲਦੇ ਹਨ। ਜੇਕਰ ਤੁਸੀ ਆਪਣੀ ਜਿੰਦਗੀ ਵਿੱਚ ਇਕਾਗਰਤਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਤਰਜਨੀ ਉਗਲੀ ਦੇ ਵਿੱਚ ਸੋਨੇ ਦੀ ਅੰਗੂਠੀ ਜ਼ਰੂਰ ਪਾਉਣੀ ਚਾਹੀਦੀ ਹੈ।

ਜੇਕਰ ਕਿਸੇ ਦੀ ਸੰਤਾਨ ਨਹੀਂ ਹੋ ਰਹੀ ਹੈ ਤਾਂ ਜੇਕਰ ਇਸਤਰੀ ਅਤੇ ਪੁਰਸ਼ ਦੋਨੋਂ ਆਪਣੀ ਤਰਜ਼ਨੀ ਉਂਗਲੀ ਦੇ ਵਿਚ ਸੋਨੇ ਦੀ ਅੰਗੂਠੀ ਪਾਉਂਦੇ ਹਨ, ਤਾਂ ਉਹ ਸੰਤਾਨ ਪੈਦਾ ਕਰਨ ਦੇ ਸਮਰੱਥ ਹੋ ਜਾਂਦੇ ਹਨ। ਸੋਨਾ ਪਾਉਣ ਦੇ ਬਹੁਤ ਹੀ ਚਮਤਕਾਰੀ ਫਾਇਦੇ ਹਨ। ਜੇਕਰ ਤੁਹਾਡੇ ਸਰੀਰ ਵਿੱਚ ਠੰਡਾਪਨ ਰਹਿੰਦਾ ਹੈ ਤਾਂ ਤੁਹਾਨੂੰ ਸੋਨਾ ਜ਼ਰੂਰ ਧਾਰਨ ਕਰਨਾ ਚਾਹੀਦਾ ਹੈ। ਇਸ ਨੂੰ ਪਾਉਣ ਦੇ ਨਾਲ ਸਰੀਰ ਵਿਚ ਗਰਮੀ ਪੈਦਾ ਹੁੰਦੀ ਹੈ।

ਸੀਤਲ ਪ੍ਰਕਿਰਤੀ ਦੇ ਲੋਕ ਜੇਕਰ ਸੋਨਾ ਧਾਰਨ ਕਰਦੇ ਹਨ, ਤਾਂ ਉਹਨਾਂ ਨੂੰ ਊਰਜਾ ਦੀ ਪ੍ਰਾਪਤੀ ਹੁੰਦੀ ਹੈ। ਉਨ੍ਹਾਂ ਨੂੰ ਗਰਮੀ ਦੀ ਪ੍ਰਾਪਤੀ ਹੁੰਦੀ ਹੈ। ਸੋਨਾ ਧਾਰਨ ਕਰਨ ਦੇ ਨਾਲ ਅਤੇ ਸਵਰਣ ਪਾਣੀ ਪੀਣ ਦੇ ਨਾਲ ਅਸੀਂ ਰੋਗ-ਮੁਕਤ ਰਹਿੰਦੇ ਹਾਂ, ਇਸ ਤਰ੍ਹਾਂ ਸ਼ਾਸਤਰਾਂ ਵਿਚ ਲਿਖਿਆ ਗਿਆ ਹੈ ਸੋਨਾ ਹਮੇਸ਼ਾਂ ਐਤਵਾਰ ਦੇ ਦਿਨ, ਬੁੱਧਵਾਰ ਵੀਰਵਾਰ ਅਤੇ ਸ਼ੁੱਕਰਵਾਰ ਦੇ ਦਿਨ ਹੀ ਪਾਉਣਾ ਚਾਹੀਦਾ ਹੈ।

ਸ਼ੁੱਕਰਵਾਰ ਦੇ ਦਿਨ ਸੋਨਾ ਪਾਉਣ ਦੇ ਨਾਲ ਇਸ ਦਾ ਪ੍ਰਭਾਵ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਇਸ ਦਿਨ ਸੋਨਾ ਪਾਉਣ ਨਾਲ ਇਸ ਦਾ ਪ੍ਰਭਾਵ ਕਈ ਗੁਣਾਂ ਜ਼ਿਆਦਾ ਵਧ ਜਾਂਦਾ ਹੈ। ਇਹ ਸਕਾਰਾਤਮਕ ਊਰਜਾ ਪ੍ਰਦਾਨ ਕਰਦਾ ਹੈ। ਇਕ ਰਿਸਰਚ ਦੇ ਮੁਤਾਬਿਕ ਜੇਕਰ ਕੋਈ ਨਿਪੁੰਸਕ ਵਿਅਕਤੀ ਸੋਨਾ ਪਾਉਂਦਾ ਹੈ, ਤਾਂ ਉਹ ਬੱਚਾ ਪੈਦਾ ਕਰਨ ਵਿੱਚ ਸਮਰੱਥ ਹੋ ਜਾਂਦਾ ਹੈ। ਜੇਕਰ ਕੋਈ ਵਿਅਕਤੀ ਦੁਬਲਾ ਪਤਲਾ ਹੈ ਅਤੇ

ਉਹ ਆਪਣੇ ਸ਼ਰੀਰ ਨੂੰ ਊਰਜਾਵਾਨ ਬਣਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਸੋਨਾ ਜ਼ਰੂਰ ਧਾਰਨ ਕਰਨਾ ਚਾਹੀਦਾ ਹੈ ਸੋਨਾ ਸਾਡੇ ਸਰੀਰ ਨੂੰ ਊਰਜਾਵਾਨ ਬਣਾਉਂਦਾ ਹੈ। ਸੋਨਾ ਪਾਉਣ ਦੇ ਨਾਲ ਗੱਲਾਂ ਹੱਥ ਪੈਰ ਕੰਨ ਛਾਤੀ ਦਾ ਦਰਦ ਦੂਰ ਹੁੰਦਾ ਹੈ। ਸੋਨੇ ਦੀ ਅੰਗੂਠੀ ਪਾਉਣ ਦੇ ਨਾਲ ਦਿਨ ਪ੍ਰਤੀ ਦਿਨ ਉੱਨਤੀ ਹੁੰਦੀ ਹੈ। ਇਸ ਤਰ੍ਹਾਂ ਸ਼ਾਸਤਰਾਂ ਵਿਚ ਲਿਖਿਆ ਗਿਆ ਹੈ।

ਸੋਨਾ ਪਾਉਣ ਤੇ ਬਹੁਤ ਸਾਰੇ ਫਾਇਦੇ ਹਨ ਪਰ ਕੁਝ ਵਿਅਕਤੀਆਂ ਨੂੰ ਸੋਨਾ ਨਹੀ ਪਾਉਣਾ ਚਾਹੀਦਾ। ਜਿਹੜਾ ਵਿਅਕਤੀ ਬਹੁਤ ਜ਼ਿਆਦਾ ਗੁੱਸੇ ਵਾਲਾ ਹੁੰਦਾ ਹੈ ਉਹ ਬਹੁਤ ਜਲਦੀ ਗੁੱਸੇ ਵਿਚ ਆ ਜਾਂਦਾ ਹੈ, ਇਹੋ ਜਿਹੇ ਵਿਅਕਤੀ ਨੂੰ ਸੋਨਾ ਧਾਰਨ ਨਹੀਂ ਕਰਨਾ ਚਾਹੀਦਾ। ਕਿਉਕੀ ਇਹ ਗੁੱਸੇ ਨੂੰ ਹੋਰ ਜ਼ਿਆਦਾ ਵਧਾਉਣ ਦਾ ਕੰਮ ਕਰਦਾ ਹੈ।

ਜਿਹੜਾ ਵਿਅਕਤੀ ਲੋਹਾ ਕੋਇਲਾ ਜਾਂ ਫਿਰ ਸ਼ਨੀ ਸੰਬੰਧੀ ਧਾਤੂ ਦਾ ਵਪਾਰ ਕਰਦਾ ਹੋਵੇ ਇਹੋ ਜਿਹੇ ਵਿਅਕਤੀ ਨੂੰ ਵੀ ਸੋਨਾ ਧਾਰਨ ਨਹੀਂ ਕਰਨਾ ਚਾਹੀਦਾ, ਜੇਕਰ ਇਹੋ ਜਿਹੇ ਵਿਅਕਤੀ ਸੋਨੇ ਨੂੰ ਧਾਰਨ ਕਰਦੇ ਹਨ ਉਨ੍ਹਾਂ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ। ਇਹ ਸੀ ਸੋਨਾ ਪਾਉਣ ਦੇ ਕੁਝ ਚਮਤਕਾਰੀ ਫਾਇਦੇ।

Leave a Reply

Your email address will not be published. Required fields are marked *