ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਸੌ ਰੁਪਏ ਦੇ ਨੋਟ ਉੱਤੇ ਉਹ ਕਿਹੜਾ ਸ਼ਬਦ ਲਿਖ ਕੇ ਰੱਖ ਸਕਦੇ ਹੋ ਜਿਸ ਨਾਲ ਪੈਸਾ ਚੁੰਬਕ ਦੀ ਤਰ੍ਹਾਂ ਖਿੱਚਿਆ ਆਉਂਦਾ ਹੈ।
ਪੈਸਿਆਂ ਦਾ ਹਰ ਇਕ ਵਿਅਕਤੀ ਦੀ ਜਿੰਦਗੀ ਵਿੱਚ ਮਹੱਤਵਪੂਰਨ ਸਥਾਨ ਹੁੰਦਾ ਹੈ। ਜੇਕਰ ਤੁਹਾਡੇ ਕੋਲ ਪੈਸੇ ਨਹੀਂ ਹਨ ਤਾਂ ਲੋਕ ਤੁਹਾਡੀ ਇੱਜ਼ਤ ਨਹੀਂ ਕਰਦੇ ਹਨ। ਤੁਸੀਂ ਜਿੰਨੇ ਮਰਜ਼ੀ ਸੱਜਣ ਵਿਅਕਤੀ ਕਿਉਂ ਨਾ ਹੋਵੇ ਗੁਣਵਾਨ ਵਿਅਕਤੀ ਕਿਉਂ ਨਾ ਹੋਵੋ, ਚਾਹੇ ਕੋਈ ਜਿੰਨਾ ਮਰਜ਼ੀ ਅਕਲਮੰਦ ਵਿਅਕਤੀ ਕਿਉਂ ਨਾ ਹੋਵੇ ਪਰ ਜੇਕਰ ਉਸ ਕੋਲ ਪੈਸਾ ਨਹੀਂ ਹੁੰਦਾ ਤਾਂ ਕੋਈ ਵੀ ਵਿਅਕਤੀ ਇੱਜ਼ਤ ਨਹੀਂ ਕਰਦਾ ।
ਸਾਨੂੰ ਸਮਾਜ ਵਿੱਚ ਮਾਨ ਸਨਮਾਨ ਨਹੀਂ ਮਿਲਦਾ ਅੱਜ ਅਸੀਂ ਤੁਹਾਨੂੰ ਇਕ ਛੋਟਾ ਜਿਹਾ ਉਪਾਅ ਦੱਸਾਂਗੇ। ਕਈ ਵਾਰ ਇਸ ਤਰ੍ਹਾਂ ਹੁੰਦਾ ਏ ਕਿ ਅਸੀਂ ਬਹੁਤ ਜ਼ਿਆਦਾ ਮਿਹਨਤ ਕਰਦੇ ਹਾਂ ਫਿਰ ਵੀ ਸਾਨੂੰ ਸਫਲਤਾ ਹਾਸਲ ਨਹੀਂ ਹੁੰਦੀ। ਸਾਨੂੰ ਜਿੰਨਾ ਤਾਂ ਮਿਲਣਾ ਚਾਹੀਦਾ ਹੈ ਉਨ੍ਹਾਂ ਧਧ ਨਹੀਂ ਮਿਲ ਪਾਉਂਦਾ। ਜਾਂ ਫਿਰ ਤੁਹਾਡਾ ਧੰਨ ਕਿਤੇ ਅਟਕ ਜਾਂਦਾ ਹੈ ਫਸ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਉਪਾਅ ਦੱਸੋ ਕਿ
ਜਿਸ ਨਾਲ ਤੁਸੀਂ ਖੁਦ ਮਹਿਸੂਸ ਕਰੋ ਇੱਕ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨੀ ਸ਼ੁਰੂ ਕਰ ਦਿੱਤੀ ਹੈ ਤੁਹਾਡੀ ਕਿਸਮਤ ਚਮਕਣੀ ਸ਼ੁਰੂ ਹੋ ਜਾਵੇਗੀ ਇਸ ਉਪਾਏ ਨੂੰ ਤੁਸੀਂ ਕਿਸੇ ਵੀ ਸਮੇਂ ਕਰ ਸਕਦੇ ਹੋ। ਅਸੀਂ ਤੁਹਾਨੂੰ ਸਭ ਤੋਂ ਸਰਲ ਉਪਾਅ ਦੱਸਦੇ ਹਾਂ ਜਿਸ ਨੂੰ ਅਪਣਾ ਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੇ ਸੁਧਾਰ ਕਰ ਸਕਦੇ ਹੋ। ਇਸ ਉਪਾਏ ਨੂੰ ਕਰਨ ਦੇ ਲਈ ਤੁਹਾਨੂੰ ਸੌ ਰੁਪਏ ਦਾ ਇਕ ਸਾਫ਼-ਸੁਥਰਾ ਨੋਟ ਲੈ ਲੈਣਾ ਹੈ।
ਉਹ ਨੋਟ ਬਿਲਕੁਲ ਸਾਫ ਸੁਥਰਾ ਹੋਣਾ ਚਾਹੀਦਾ ਹੈ ਕਿੱਥੋਂ ਵੀ ਕੱਟਿਆ ਫਟਿਆ ਹੋਇਆ ਨਹੀਂ ਹੋਣਾ ਚਾਹੀਦਾ। ਇਸ ਨੋਟ ਤੇ ਤੁਸੀਂ ਇਹੋ ਜਿਹਾ ਸ਼ਬਦ ਲਿਖਣਾ ਹੈ ਜਿਸ ਨਾਲ ਮਾਤਾ ਲਛਮੀ ਖਿੱਚੀ ਚੱਲੀ ਆਵੇਗੀ। ਮਾਤਾ ਲਕਸ਼ਮੀ ਤੁਹਾਡੇ ਘਰ ਵਿੱਚ ਨਿਵਾਸ ਕਰੇਗੀ। ਜਿਸ ਤਰ੍ਹਾਂ ਲੋਹਾ ਲੋਹੇ ਨੂੰ ਕੱਟਦਾ ਹੈ ਉਸੇ ਤਰ੍ਹਾਂ ਪੈਸਾ ਪੈਸੇ ਨੂੰ ਖਿੱਚਦਾ ਹੈ। ਪੈਸੇ ਨੂੰ ਪੈਸਾ ਕਮਾਉਣ ਦਾ ਹੈ ਤੁਸੀਂ ਸੌ ਰੁਪਏ ਦਾ ਸਾਫ ਸੁਥਰਾ ਨੋਟ ਲੈ ਲੈਣਾ ਹੈ।
ਉਸ ਤੋਂ ਬਾਅਦ ਤੁਸੀਂ ਲਾਲ ਚੰਦਨ ਜਾਂ ਫਿਰ ਹਲਦੀ ਦੇ ਨਾਲ ਇਸ ਨੋਟ ਦੇ ਉੱਤੇ ਓਮ ਸਰੀਮ ਹਰੀਮ ਕਲੀਮ। ਇਸ ਬੀਜ ਮੰਤਰ ਨੂੰ ਲਿਖ ਲੈਣਾ ਹੈ ਇਹ ਬਹੁਤ ਹੀ ਪਾਵਰਫੁਲ ਮੰਤਰ ਹੈ। ਇਸ ਮੰਤ੍ਰ ਨਾਲ ਸਾਰਾ ਸੰਸਾਰ ਵੱਸਿਆ ਹੋਇਆ ਹੈ। ਇਹ ਮੰਤਰ ਧਨ ਨੂੰ ਚੁੰਬਕ ਦੀ ਤਰ੍ਹਾਂ ਖਿੱਚਣ ਦਾ ਕੰਮ ਕਰਦਾ ਹੈ। ਮਾਤਾ ਲਕਸ਼ਮੀ ਵੀ ਘਰ ਵਿੱਚ ਨਿਵਾਸ ਕਰਦੀ ਹੈ। ਉਸ ਤੋਂ ਬਾਅਦ ਇਸ ਨੋਟ ਨੂੰ ਤੁਸੀਂ ਆਪਣੀ ਤਿਜੋਰੀ ਵਿਚ ਰੱਖ ਸਕਦੇ ਹੋ।
ਇਸ ਦੇ ਉੱਤੇ ਲਾਲ ਸਿਆਹੀ ਸਿੰਦੂਰ ਜਾ ਹਲਦੀ ਦੇ ਨਾਲ ਲਿਖ ਸਕਦੇ ਹੋ। ਇਸ ਤੋਂ ਬਾਅਦ ਇਸ ਨੂੰ ਆਪਣੀ ਅਲਮਾਰੀ ਤਿਜੋਰੀ ਜਾਂ ਫਿਰ ਪਰਸ ਵਿੱਚ ਰੱਖ ਲੈਣਾ ਹੈ। ਇਸ ਪੈਸੇ ਨੂੰ ਕਿਸੇ ਨੂੰ ਦੇਣਾ ਨਹੀਂ ਹੈ ਨਾ ਹੀ ਇਸ ਨੂੰ ਖਰਚ ਕਰਨਾ ਹੈ। ਇਸ ਨਾਲ ਤੁਹਾਡੇ ਕੋਲ ਹਰ ਜਗ੍ਹਾ ਤੋਂ ਧਨ ਆਉਣਾ ਸ਼ੁਰੂ ਹੋ ਜਾਂਦਾ ਹੈ। ਤੁਸੀਂ ਆਪਣੇ ਭਾਗ ਨੂੰ ਖੁਦ ਬਦਲਦੇ ਹੋਏ ਦੇਖੋਗੇ।