ਪਤੀ ਦੀ ਬੇਇੱਜ਼ਤੀ ਕਰਣ ਵਾਲੀਆ ਔਰਤਾਂ ਨੂੰ ਮਿਲਦੀ ਹੈ ਇਹ ਸਜਾ ।। ਪਤੀ – ਪਤਨੀ ਇਹ ਵੀਡੀਓ ਜਰੂਰ ਵੇਖੋ ।।

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਸਾਡੀ ਜ਼ਿੰਦਗੀ ਵਿਚ ਚੰਗਾ ਜੀਵਨ ਜਿਉਣ ਦੇ ਲਈ ਬਹੁਤ ਸਾਰੇ ਨਿਯਮ ਦੱਸੇ ਗਏ ਹਨ। ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨਾ ਸਾਡੇ ਲਈ ਜ਼ਰੂਰੀ ਹੈ ਨਹੀਂ ਤਾਂ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਬ੍ਰਹਮ ਵਰਤ ਪੁਰਾਣ ਦੇ ਵਿਚ ਦੱਸੇ ਗਏ ਕੁਝ ਮਹੱਤਵਪੂਰਨ ਨਿਯਮ ਦੱਸਣ ਜਾ ਰਹੇ ਹਾਂ

ਜਿਨ੍ਹਾਂ ਦਾ ਪਾਲਣ ਕਰਨਾ ਇਸਤਰੀ ਅਤੇ ਪੁਰਸ਼ ਦੋਨਾਂ ਲਈ ਜ਼ਰੂਰੀ ਹੈ। ਹਿੰਦੂ ਸ਼ਾਸਤਰ ਦੇ ਅਨੁਸਾਰ ਕਿਸੇ ਵੀ ਮਹੀਨੇ ਦੀ ਅਮਾਵਸਿਆ ਪੂਰਨਿਮਾ, ਚਤੁਰਥੀ ਅਤੇ ਅਸਟਮੀ ਤੇਲ ਅਤੇ ਮਾਸਾਹਾਰੀ ਆਹਾਰ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਨਾਲ ਜ਼ਿੰਦਗੀ ਵਿੱਚ ਦੁਰਭਾਗ ਆਉਂਦਾ ਹੈ।

ਦੀਪਕ ਸ਼ਿਵਲਿੰਗ ਸਾਲਿਗ੍ਰਾਮ ਦੇਵੀ ਦੇਵਤਿਆਂ ਦੀਆਂ ਮੂਰਤੀਆਂ, ਅਤੇ ਸ਼ੰਖ ਨੂੰ ਕਦੇ ਵੀ ਸਿੱਧਾ ਜ਼ਮੀਨ ਤੇ ਨਹੀਂ ਰੱਖਣਾ ਚਾਹੀਦਾ। ਇਨ੍ਹਾਂ ਚੀਜ਼ਾਂ ਨੂੰ ਨੀਚੇ ਰੱਖਣ ਤੋਂ ਪਹਿਲਾਂ ਕਪੜਾ ਵਿਛਾਉਣਾ ਚਾਹੀਦਾ ਹੈ। ਜਾਂ ਫਿਰ ਇਨ੍ਹਾਂ ਚੀਜ਼ਾਂ ਨੂੰ ਕਿਸੇ ਉੱਚੀ ਜਗ੍ਹਾ ਤੇ ਰੱਖਣਾ ਚਾਹੀਦਾ ਹੈ।

ਦਿਨ ਦੇ ਸਮੇਂ ਜਾਂ ਫੇਰ ਅਤੇ ਸ਼ਾਮ ਦੀ ਪੂਜਾ ਕਰਦੇ ਸਮੇਂ ਇਸਤਰੀ ਤੇ ਪੁਰਖ ਨੂੰ ਸੰਭੋਗ ਕਰਨਾ ਬੋਲਦਾ। ਜਿਹੜੇ ਲੋਕ ਇਹ ਕੰਮ ਕਰਦੇ ਹਨ ਉਨ੍ਹਾਂ ਨੂੰ ਮਾਤਾ ਲਕਸ਼ਮੀ ਦੇ ਗੁੱਸੇ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਤਰੀ ਪੁਰਖ ਦੋਨ੍ਹਾਂ ਨੂੰ ਅੱਖਾਂ ਤੇ ਕੰਨ ਨਾਲ ਜੁੜੇ ਹੋਏ ਰੋਗ ਹੋ ਸਕਦੇ ਹਨ।

ਇਸ ਨਾਲ ਪੁੰਨ ਵਾਲੇ ਕਰਮਾਂ ਦਾ ਨਾਸ਼ ਵੀ ਹੋ ਜਾਂਦਾ ਹੈ। ਪੁਰਖਾਂ ਨੂੰ ਕਦੇ ਵੀ ਪਰਾਈ ਇਸਤਰੀ ਨੂੰ ਬੁਰੀ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ। ਇਹ ਕੰਮ ਵਿਨਾਸ਼ ਦੀ ਤਰਫ ਲੈ ਕੇ ਜਾਂਦੇ ਹਨ। ਜਿਹੜੀ ਇਸਤਰੀ ਆਪਣੇ ਪਤੀ ਨੂੰ ਡਾਂਟਦੀਆਂ ਹਨ ਉਨ੍ਹਾਂ ਦਾ ਇਜ਼ਤ ਨਹੀਂ ਕਰਦੀਆਂ, ਉਨ੍ਹਾਂ ਦੇ ਪੂਰਨ ਵਾਲੇ ਕਰਮਾਂ ਦਾ ਨਾਸ਼ ਹੋ ਜਾਂਦਾ ਹੈ।

ਬ੍ਰਹਮ ਦੇ ਅਨੁਸਾਰ ਹੀ ਸੀ ਆਪਣੀ ਬਾਣੀ ਦੁਆਰਾ ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ, ਉਸ ਨੂੰ ਕਾਂ ਦਾ ਜਨਮ ਮਿਲਦਾ ਹੈ। ਕਿਸੇ ਬੁਰੇ ਚਰਿਤਰ ਵਾਲੇ ਇਨਸਾਨ ਨਾਲ ਸੋਣਾ ਘੁੰਮਣਾ ਫਿਰਣਾ ਖਾਣਾ ਖਾਣਾ ਵਰਜਿਤ ਮੰਨਿਆ ਗਿਆ ਹੈ। ਕਿਉਂਕਿ ਇਕ ਜਗ੍ਹਾ ਖਾਣਾ ਖਾਣ ਨਾਲ ਘੁੰਮਣ ਫਿਰਨ ਨਾਲ ਇਕ-ਦੂਜੇ ਦੇ ਗੁਣ ਅਤੇ ਦੋਸ਼ ਇਕ ਦੂਜੇ ਦੇ ਵਿੱਚ ਸੰਚਾਰਿਤ ਹੁੰਦੇ ਹਨ।

ਕਿਸੇ ਬੁਰੇ ਵਿਅਕਤੀ ਦੇ ਸੰਪਰਕ ਵਿਚ ਆਉਣ ਨਾਲ ਬੁਰਾਈ ਸਾਡੇ ਅੰਦਰ ਵੀ ਪ੍ਰਵੇਸ਼ ਕਰ ਜਾਂਦੀ ਹੈ। ਬ੍ਰਹਮ ਪੁਰਾਂਣ ਦੇ ਅਨੁਸਾਰ ਇਸਤਰੀਆਂ ਨੂੰ ਸੂਰਜ ਅਤੇ ਚੰਦਰਮਾ ਨੂੰ ਅਸਤਿ ਹੁੰਦੇ ਹੋਏ ਨਹੀ ਦੇਖਣਾ ਚਾਹੀਦਾ। ਇਹ ਵਰਜਿਤ ਮੰਨਿਆ ਗਿਆ ਹੈ।

ਸੂਰਜ ਨੂੰ ਉਗਦੇ ਹੋਏ ਦੇਖਣਾ ਚੰਗਾ ਮੰਨਿਆ ਜਾਂਦਾ ਹੈ। ਇਸ ਕਰਕੇ ਸਵੇਰੇ ਜਲਦੀ ਉੱਠਣ ਲਈ ਕਿਹਾ ਜਾਂਦਾ ਹੈ। ਸਾਨੂੰ ਕਦੇ ਵੀ ਮਾਤਾ ਪਿਤਾ ਪਤਨੀ ਬਜ਼ੁਰਗ ਗਰੀਬ ਵਿਅਕਤੀ ਕੋਈ ਦੇਵੀ-ਦੇਵਤਾ ਗਿਆਨੀ ਸੰਤ-ਮਹਾਂਪੁਰਸ਼ਾਂ ਦਾ ਅਪਮਾਨ ਨਹੀਂ ਕਰਨਾ ਚਾਹੀਦਾ।

ਇਨ੍ਹਾਂ ਦਾ ਅਨਾਦਰ ਕਰਨ ਨਾਲ ਵਿਅਕਤੀ ਨੂੰ ਦਲਿੱਦਰਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਵੀ ਦਾਨ ਲਈ ਕੋਈ ਸੰਕਲਪ ਕਰਦੇ ਹੋ ਤਾਂ ਉਸ ਨੂੰ ਆਪਣੀ ਪੂਰੀ ਤਾਰੀਖ ਤੇ ਦਾਨ ਕਰਨਾ ਚਾਹੀਦਾ ਹੈ। ਦਾਨ ਦੇਣ ਵਿਚ ਕਦੀ ਵੀ ਦੇਰੀ ਨਹੀਂ ਕਰਨੀ ਚਾਹੀਦੀ।

ਇਸਤਰੀ ਅਤੇ ਪੁਰਸ਼ ਦੋਨਾਂ ਨੂੰ ਹੀ ਸਵੇਰੇ ਉਠਦੇ ਹੀ ਇਸ਼ਟ ਦੇਵਤਾਂ ਦਾ ਧਿਆਨ ਕਰਨਾ ਚਾਹੀਦਾ ਹੈ। ਆਪਣੀ ਹਥੇਲੀਆਂ ਦੇ ਦਰਸ਼ਨ ਕਰਨੇ ਚਾਹੀਦੇ ਹਨ। ਐਤਵਾਰ ਦੇ ਦਿਨ ਕਾਂਸੇ ਦੇ ਬਰਤਨ ਵਿੱਚ ਭੋਜਨ ਨਹੀਂ ਕਰਨਾ ਚਾਹੀਦਾ। ਮਸੂਰ ਦੀ ਦਾਲ ਲਾਲ ਰੰਗ ਦੇ ਖਾਣ ਦੀਆਂ ਚੀਜ਼ਾਂ ਅਦਰਕ ਦਾ ਸੇਵਨ ਨਹੀਂ ਕਰਨਾ ਚਾਹੀਦਾ। ਦੋਸਤੋ ਇਹ ਸੀ ਕੁਝ ਗੱਲਾਂ ਜੋ ਕਿ ਬ੍ਰਹਮਵਰਤ ਪੁਰਾਣ ਦੇ ਵਿੱਚ ਦੱਸੀਆਂ ਗਈਆਂ ਹਨ।

Leave a Reply

Your email address will not be published. Required fields are marked *