ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਹਲਦੀ ਨੂੰ ਸਬੂਤ ਦੇ ਤੌਰ ਤੇ ਬਹੁਤ ਹੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਹਲਦੀ ਸਾਡੀ ਜ਼ਿੰਦਗੀ ਦੇ ਹਰ ਖੇਤਰ ਵਿੱਚ ਬਹੁਤ ਫਾਇਦੇਮੰਦ ਹੁੰਦੀ ਹੈ। ਹਲਦੀ ਨਾਲ ਕੀਤੇ ਜਾਣ ਵਾਲੇ ਟੋਟਕੇ ਤੁਹਾਡੀ ਜਿੰਦਗੀ ਵਿੱਚ ਕਈ ਨਵੇਂ ਰਸਤੇ ਖੋਲ ਦਿੰਦੇ ਹਨ। ਇਸ ਨਾਲ ਤੁਹਾਡੀ ਜ਼ਿੰਦਗੀ ਦੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।
ਤੁਹਾਡੇ ਵਿਗੜੇ ਹੋਏ ਕੰਮ ਬਣਨੇ ਸ਼ੁਰੂ ਹੋ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਹਲਦੀ ਦੇ ਡੱਬੇ ਵਿੱਚ ਹੀ ਰੱਖਣਾ ਚਾਹੀਦਾ ਹੈ ਜਿਸ ਨਾਲ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ। ਜ਼ਿੰਦਗੀ ਦੀਆਂ ਸਮੱਸਿਆਵਾਂ ਘੱਟ ਹੋ ਜਾਂਦੀਆਂ ਹਨ। ਹਲਦੀ ਨੂੰ ਤੁਹਾਡੀ ਕੁੰਡਲੀ ਦੇ ਬ੍ਰਹਿਸਪਤੀ-ਗ੍ਰਹਿ ਨਾਲ ਜੋੜ ਕੇ ਦੇਖਿਆ ਜਾਂਦਾ ਹੈ।
ਬ੍ਰਹਿਸਪਤੀ ਗ੍ਰਹਿ ਤੁਹਾਡੇ ਸੰਤਾਨ ਸੁਖ ਮਾਣ ਸਨਮਾਨ ਨਾਲ ਜੁੜਿਆ ਹੁੰਦਾ ਹੈ। ਬਸਪਤੀ ਗ੍ਰਹਿ ਨੂੰ ਦੂਰ ਕਰਨ ਲਈ ਪੀਲੀ ਹਲਦੀ ਦੀ ਗੱਠ ਪੂਜਾ ਵਿੱਚ ਰੱਖੀ ਜਾਂਦੀ ਹੈ। ਵੀਰਵਾਰ ਦੇ ਦਿਨ ਹਲਦੀ ਦੀ ਗੱਠ ਪੂਜਾ ਵਾਲੇ ਸਥਾਨ ਤੇ ਰੱਖਣ ਨਾਲ ਤੁਹਾਡਾ ਗੁਰੂ ਮਜ਼ਬੂਤ ਹੁੰਦਾ ਹੈ। ਹਲਦੀ ਦੀ ਗੱਠ ਧਾਰਨ ਕਰਨ ਨਾਲ ਵੀ ਗੁਰੂ ਗ੍ਰਹਿ ਮਜ਼ਬੂਤ ਹੁੰਦਾ ਹੈ।
ਜੇਕਰ ਵਿਵਾਹਿਕ ਜੀਵਨ ਵਿਚ ਕੋਈ ਸਮੱਸਿਆ ਹੈ ਕਰੀਅਰ ਵਿੱਚ ਸਫ਼ਲਤਾ ਨਹੀਂ ਮਿਲ ਪਾ ਰਹੀ ਹੈ ਤਾਂ ਇਕ ਚੁਟਕੀ ਹਲਦੀ ਨਹਾਉਣ ਵਾਲੇ ਪਾਣੀ ਵਿੱਚ ਪਾ ਕੇ ਨਹਾਉਣ ਨਾਲ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਹਰ ਰੋਜ਼ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਹਲਦੀ ਦਾ ਤਿਲਕ ਲਗਾ ਕੇ ਨਿਕਲਦੇ ਹੋ ਤਾਂ ਮਾਣ ਸਨਮਾਨ ਵਿੱਚ ਵਾਧਾ ਹੁੰਦਾ ਹੈ।
ਹਰ ਰੋਜ ਇਸ਼ਨਾਨ ਕਰਨ ਤੋਂ ਬਾਅਦ ਥੋੜ੍ਹੀ ਜਿਹੀ ਹਲਦੀ ਸ੍ਰੀ ਹਰੀ ਦੇ ਚਰਣਾਂ ਨੂੰ ਲਗਾ ਕੇ ਫਿਰ ਆਪਣੇ ਮੱਥੇ ਤੇ ਤਿਲਕ ਲਗਾਉਣਾ ਚਾਹੀਦਾ ਹੈ। ਇਸ ਨਾਲ ਤੁਹਾਡੀ ਜਿੱਤ ਨਿਸ਼ਚਿਤ ਹੋ ਜਾਂਦੀ ਹੈ। ਵਾਸਤੂ ਦੇ ਹਿਸਾਬ ਨਾਲ ਹਲਦੀ ਬਹੁਤ ਮਹੱਤਵਪੂਰਨ ਹੈ
ਜੇਕਰ ਤੁਸੀਂ ਆਪਣੇ ਘਰ ਵਿੱਚ ਨਕਾਰਾਤਮਕਤਾ ਸ਼ਕਤੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਘਰ ਦੀ ਬਾਊਡਰੀ ਦੇ ਵਿੱਚ ਹਲਦੀ ਦੀ ਰੇਖਾ ਬਣਾ ਦਿੰਦੇ ਹੋ, ਨਕਾਰਾਤਮਕ ਸ਼ਕਤੀ ਅੰਦਰ ਪ੍ਰਵੇਸ਼ ਨਹੀਂ ਕਰਦੀਆਂ।
ਘਰ ਦੇ ਮੁੱਖ ਦੁਆਰ ਉੱਤੇ ਹਲਦੀ ਨਾਲ ਸਵਾਸਤਿਕ ਵੀ ਬਣਾ ਸਕਦੇ ਹੋ। ਹਲਦੀ ਦੇ ਵਿਚ ਦੈਵੀ ਗੁਣ ਪਾਏ ਜਾਂਦੇ ਹਨ। ਵਿਆਹ ਦੇ ਸਮੇਂ ਵਰ ਵਧੂ ਨੂੰ ਹਲਦੀ ਅਰਪਿਤ ਕੀਤੀ ਜਾਂਦੀ ਹੈ। ਤਾਂ ਕੇ ਉਹਨਾਂ ਨੂੰ ਜ਼ਿੰਦਗੀ ਵਿਚ ਆਉਣ ਵਾਲੀਆਂ ਮੁਸ਼ਕਲਾਂ ਤੋਂ ਬਚਾਇਆ ਜਾ ਸਕੇ। ਪੇਟ ਦੀ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਨਾਲ ਦੇ ਮੰਦਰ ਵਿੱਚ ਹਲਦੀ ਦਾਨ ਦੇ ਰੂਪ ਵਿਚ ਦੇਣੀ ਚਾਹੀਦੀ ਹੈ।
ਜਦੋਂ ਤੁਸੀਂ ਜਾਂਦੇ ਹੋ ਤੁਹਾਡੇ ਘਰ ਵਿਚ ਕੋਈ ਨਕਾਰਾਤਮਕ ਸ਼ਕਤੀ ਪ੍ਰਵੇਸ਼ ਨਾ ਕਰੇ ਕੋਈ ਜਾਦੂ ਮੰਤਰ ਟੂਣਾ ਟੋਟਕਾ ਨਾ ਕਰੇ ਤਾਂ ਤੁਸੀਂ ਆਪਣੇ ਰਸੋਈ ਘਰ ਵਿਚ ਹਲਦੀ ਦੇ ਡੱਬੇ ਵਿੱਚ ਪੰਜ-ਸੱਤ ਸਾਬਤ ਲਾਲ ਮਿਰਚ ਰੱਖ ਸਕਦੇ ਹੋ।
ਇਸ ਨਾਲ ਤੁਹਾਡੇ ਘਰ ਵਿੱਚ ਕਿਸੇ ਦੀ ਬੁਰੀ ਨਜ਼ਰ ਨਹੀਂ ਪੈਂਦੀ। ਜੇਕਰ ਤੁਸੀਂ ਆਪਣੇ ਘਰ ਵਿੱਚ ਧਨ ਲਿਆਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਹਲਦੀ ਦੇ ਡੱਬੇ ਵਿੱਚ ਸਾਬਤ ਧਨੀਆ ਦੇ ਗਿਆਰਾਂ ਦਾਣੇ ਰੱਖ ਸਕਦੇ ਹੋ।
ਇਸ ਨਾਲ ਵਿਸ਼ੇਸ਼ ਲਾਭ ਹੁੰਦਾ ਹੈ ਧੰਨ ਦੀ ਪ੍ਰਾਪਤੀ ਹੁੰਦੀ ਹੈ। ਜਾਂ ਫਿਰ ਤੁਸੀਂ ਮਾਤਾ ਲਕਸ਼ਮੀ ਦਾ ਚਾਂਦੀ ਦਾ ਸਿੱਕਾ ਵੀ ਇਸ ਦੇ ਵਿੱਚ ਪਾ ਸਕਦੇ ਹੋ। ਹਲਦੀ ਦੇ ਡੱਬੇ ਵਿਚ ਲੌਂਗ ਤੇ ਇਲਾਇਚੀ ਰੱਖਣ ਨਾਲ ਮਾਤਾ ਲਕਸ਼ਮੀ ਬਹੁਤ ਖੁਸ਼ ਹੁੰਦੀ ਹੈ।