ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬੰਦੇ ਦਾ ਜੀਵਨ ਦੇ ਵਿੱਚ ਕਾਫ਼ੀ ਸਾਰੀਆਂ ਪ੍ਰੇਸ਼ਾਨੀਆਂ ਆ ਜਾਂਦੀਆਂ ਹਨ ਜਿਨ੍ਹਾਂ ਤੋਂ ਨਿਕਲਣ ਦੇ ਲਈ ਉਹ ਬਹੁਤ ਕੋਸ਼ਿਸ਼ ਕਰਦਾ ਹੈ ਪਰ ਫਿਰ ਵੀ ਅਸਫ਼ਲ ਰਹਿੰਦਾ ਹੈ। ਅਤੇ ਉਹ ਪਰੇਸ਼ਾਨ ਹੋ ਜਾਂਦਾ ਹੈ
ਕਿ ਇਹ ਸਭ ਕੁਝ ਕੀ ਹੋ ਰਿਹਾ ਹੈ ਅਤੇ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਇਹ ਸਾਰੀਆਂ ਪ੍ਰੇਸ਼ਾਨੀਆਂ ਦਾ ਹੱਲ ਕਰ ਸਕਦੇ ਹੋ। ਇਸ ਵਾਰ ਜੋ ਗੁਪਤ ਨਵਰਾਤਰੀ ਆ ਰਹੀ ਹੈ ਉਸ ਦਿਨ ਤੁਸੀਂ ਇਕ ਭਗਵਾਨ ਦੀ ਪੂਜਾ ਕਰਕੇ ਬਿਲਕੁਲ ਨਹੀ ਇਹ ਸਾਰੀਆਂ ਮੁਸ਼ਕਿਲਾਂ ਨੂੰ ਦੂਰ ਹੋ ਸਕਦੇ ਹੋ।
ਜਿਵੇਂ ਕਿ ਤੁਸੀਂ ਮਾਤਾ ਕਾਲੀ ਬਾਰੇ ਸੁਣਿਆ ਹੋਵੇਗਾ ਉਹ ਸਾਰੀਆਂ ਹੀ ਮੂਰਖ ਦਾ ਨਾਸ ਕਰ ਦਿੰਦੇ ਹਨ ਜੇਕਰ ਤੁਸੀਂ ਇਸ ਗੁਪਤ ਨਵਰਾਤਰੇ ਵਾਲੇ ਦਿਨ ਉਨ੍ਹਾਂ ਦੀ ਅਰਾਧਨਾ ਕਰਦੇ ਹੋ ਤੁਸੀ ਦੇਖ ਲਇਓ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਨਹੀਂ ਰਹੇਗਾ।
ਰਾਮ ਜੀ ਨੇ ਵੀ ਰਾਵਣ ਨੂੰ ਮਾਰਨ ਵੇਲ਼ੇ ਉਹਨਾਂ ਨੂੰ ਮੰਨਦੇ ਵਿੱਚ ਆਇਆ ਸੀ ਅਤੇ ਤੀਰ ਮਾਰਿਆ ਸੀ ਰਾਵਣ ਮਰਿਆ ਸੀ ਮਾਤਾ ਕਾਲੀ ਜੀ ਕੋਲ ਬਹੁਤ ਜਾਰਾ ਸਕਦੀ ਹੈ ਜੇ ਕਰ ਉਹ ਕਿਸੇ ਭਗਤ ਤੇ ਦਿਆਲ ਹੋ ਜਾਣ ਤਾਂ ਹੁਣ ਸਾਰੀਆਂ ਖੁਸ਼ੀਆਂ ਪ੍ਰਦਾਨ ਕਰਦੇ ਹਨ।
ਉਹਨਾਂ ਨੇ ਬਹੁਤ ਹੀ ਬੁੱਲ੍ਹਾ ਸ਼ਹੁ ਦਾ ਨਾਸ਼ ਕੀਤਾ ਹੈ ਉਨ੍ਹਾਂ ਨੇ ਕਾਫੀ ਸਾਰੇ ਰਾਵਣਾ ਦਾ ਨਾਸ਼ ਕੀਤਾ ਹੈ ਕਾਫ਼ੀ ਸਾਰੇ ਰਾਖਸ਼ਾਂ ਨੂੰ ਮਾਰਿਆ ਹੈ ਕਿਉਂਕਿ ਉਹ ਬਹੁਤ ਹੀ ਸ਼ਕਤੀਸ਼ਾਲੀ ਹਨ ਅਤੇ ਮਨ ਨੇ ਵੀ ਗਏ ਹਨ।
ਇਸ ਕਰਕੇ ਜੇ ਕਰ ਤੁਸੀਂ ਉਹਨਾਂ ਦੀ ਪੂਜਾ ਕਰਦੇ ਹੋ ਅਤੇ ਉਨ੍ਹਾਂ ਦੀ ਕ੍ਰਿਪਾ ਪਾਉਣ ਦੇ ਲਈ ਸਫ਼ਲ ਹੋ ਜਾਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਪ੍ਰਾਬਲਮ ਨਹੀਂ ਆ ਸਕਦੀ। ਇਸ ਕਰਕੇ ਤੁਸੀਂ ਉਹਨਾਂ ਦੀ ਅਰਾਧਨਾ ਕਰਿਆ ਕਰੋ ਉਹਨਾਂ ਦੀ ਪੂਜਾ ਕਰਿਆ ਕਰੋ ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਆ ਨਹੀਂ ਸਕਦੀ।