ਪਾਣੀ ਪੀਂਦੇ ਸਮੇਂ ਮਨ ਵਿੱਚ ਇਹ ਮੰਤਰ ਜਪੋ, ਧਨ-ਦੌਲਤ, ਪ੍ਰਸਿੱਧੀ, ਖੁਸ਼ੀਆਂ, ਪਿਆਰ, ਤਰੱਕੀ ਤੁਹਾਡੀ ਜ਼ਿੰਦਗੀ ਭਰ ਜਾਵੇਗੀ।

ਜਿਵੇਂ ਕੀ ਤੁਹਾਨੂੰ ਪਤਾ ਹੈ ਕਿ ਬੰਦੇ ਦੀ ਜ਼ਿੰਦਗੀ ਦੇ ਵਿੱਚ ਕਾਫ਼ੀ ਸਾਰੀਆਂ ਮੁਸ਼ਕਲਾਂ ਆਉਂਦੀਆਂ ਹਨ ਜਿਸ ਨਾਲ ਉਹ ਕਾਫੀ ਜ਼ਿਆਦਾ ਪ੍ਰੇਸ਼ਾਨ ਹੁੰਦਾ ਹੈ ਜ਼ਿਆਦਾਤਰ ਪ੍ਰੇਸ਼ਾਨੀ ਦਾ ਕਾਰਨ ਪੈਸਾ ਹੀ ਹੁੰਦਾ ਹੈ ਪੈਸੇ ਦੀ ਕਮੀ ਦੇ ਨਾਲ ਉਸਦੇ ਘਰ ਦੇ ਵਿੱਚ ਕਾਫ਼ੀ ਸਾਰੀਆਂ ਮੁਸ਼ਕਲਾਂ ਆ ਜਾਂਦੀਆਂ ਹਨ।

ਜੇਕਰ ਉਹ ਕਰਜ਼ਾ ਲੈ ਲੈਂਦਾ ਹੈ ਜਿਹੜਾ ਵੀ ਬੰਦਾ ਕਰਜਾਈ ਹੋ ਜਾਂਦਾ ਹੈ ਉਸਦੀਆਂ ਮੁਸ਼ਕਲਾਂ ਹੋਰ ਵਧ ਜਾਂਦੀਆਂ ਹਨ ਉਸ ਉਤੇ ਬੋਝ ਬਣ ਜਾਂਦਾ ਹੈ। ਕੀ ਮੈਂ ਇਹ ਪੈਸੇ ਮੁੜਨੇ ਹਨ ਪਰ ਉਸ ਦੀ ਕਮਾਈ ਦਾ ਸਾਧਨ ਏਨਾ ਜ਼ਿਆਦਾ ਨਹੀਂ ਹੁੰਦਾ। ਅਤੇ ਉਹ ਕਾਫੀ ਪ੍ਰੇਸ਼ਾਨ ਰਹਿਣ ਲੱਗ ਜਾਂਦਾ ਹੈ

ਅਸੀਂ ਤੁਹਾਨੂੰ ਅੱਜ ਕੁਝ ਉਪਾਅ ਦੱਸੋ ਕਿ ਪਾਣੀ ਪੀਂਦੇ ਹੋਏ ਹਨ ਜਿਸ ਨਾਲ ਤੁਹਾਡਾ ਸਾਰਾ ਦੁੱਖ ਹੀ ਖਤਮ ਹੋ ਜਾਵੇ ਗਾ ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਾਫ਼ੀ ਸਾਰੀ ਖੁਸ਼ੀ ਆ ਜਾਵੇਗੀ। ਅਤੇ ਤੁਹਾਡੇ ਜੀਵਨ ਦੀ ਜੀਵਨੀ ਸੁਧਰ ਜਾਵੇਗੀ।

ਤੁਸੀਂ ਜਦੋਂ ਵੀ ਕਿਸੇ ਦੇ ਘਰ ਦਾ ਪਾਣੀ ਪੀਂਦੇ ਹੋ ਤਾਂ ਹਮੇਸ਼ਾ ਹੀ ਦੇਖ ਕੇ ਬਿਆਨ ਕਰੋ ਕਿਉਂਕਿ ਜਿਸ ਦੇ ਘਰ ਦੀ ਦ੍ਰਿਸ਼ਟੀ ਹੋਵੇਗੀ ਉਸ ਦੇ ਘਰ ਦਾ ਪਾਣੀ ਪੀਣ ਨਾਲ ਤੁਹਾਡੇ ਘਰ ਦੀ ਦ੍ਰਿਸ਼ਟੀ ਵੀ ਮਾੜੀ ਹੋ ਜਾਵੇਗੀ ਜਿਸ ਨਾਲ ਕੀ ਹੋਵੇਗਾ

ਕਿ ਜਿਸ ਨਾਲ ਉਸ ਦੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਹੈ ਤੁਸੀਂ ਆਪਣੇ ਅੰਦਰ ਵੀ ਲੈ ਕੇ ਆਵੋਗੇ ਇਸ ਨਾਲ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਆਵੇਗੀ ਤੇ ਤੋਂ ਕਰਜ਼ਾ ਲੈਣਾ ਪਵੇਗਾ। ਹਮੇਸ਼ਾ ਹੀ ਜਦੋਂ ਤੁਸੀਂ ਪਾਣੀ ਪੀਂਦੇ ਹੋ ਤਾਂ ਤੁਸੀਂ ਗਿਆਰਾਂ-ਬਾਰ ਸ੍ਰੀ ਸ੍ਰੀ ਕਰਨਾ ਹੈ

ਇਹ ਮਾਤਾ ਲਕਸ਼ਮੀ ਜੀ ਦਾ ਜਾਪ ਹੈ । ਜਦੋਂ ਵੀ ਤੁਸੀਂ ਕਿਸੇ ਕਰਦਾ ਪਾਣੀ ਪੀਂਦੇ ਹੋ ਤਾਂ 11 ਵਾਰ ਮਨ ਦੇ ਵਿਚ ਸ਼੍ਰੀ ਕਰ ਲਵੋ ਅਤੇ ਤਾਂ ਉਸ ਪਾਣੀ ਦੀ ਦ੍ਰਿਸ਼ਟੀ ਬਿਲਕੁਲ ਸੁਧਰ ਜਾਵੇਗੀ ਅਤੇ ਉਸ ਪਾਣੀ ਨੂੰ ਆਪਣੇ ਅੰਦਰ ਲੈ ਕੇ ਜਾਗੋ ਮਤਲਬ ਕਿ ਉਸ ਪਾਣੀ ਨੂੰ ਪੀਓ।

Leave a Reply

Your email address will not be published. Required fields are marked *