ਅੱਜ ਸੀ ਗੱਲ ਕਰਨ ਜਾ ਰਹੇ ਹਾਂ ਕੁਝ ਐਸੀਆਂ ਰਾਸ਼ੀਆਂ ਦੀ ਦਿਨਾਂ ਤੇ ਅਸੀਂ ਸਾਲ ਦੇ ਬਾਅਦ ਪਰਮਾਤਮਾ ਦੀ ਬਹੁਤ ਕਿਰਪਾ ਹੋਣ ਵਾਲੀ ਹੈ। ਅਤੇ ਉਹਨਾਂ ਦੀ ਜਿੰਦਗੀ ਬਦਲਣ ਵਾਲੀ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਅਤੇ ਇਹ ਪ੍ਰਵਾਨ ਹੋ ਜਾਣਗੇ ਕਹਿ ਲਉ ਕਿ ਇਹਨਾਂ ਦੀ ਜ਼ਿੰਦਗੀ ਬਦਲ ਜਾਵੇਗੀ।
ਇਸ ਦੇ ਨਾਲ ਇਨ੍ਹਾਂ ਰਸ਼ੀਆ ਵਾਲੇ ਦੇ ਭਾਗ ਖੁਲ ਜਾਣਗੇ ਮੰਨ ਲਉ ਲੋਅਰੀ ਲੱਗ ਜਾਵੇਗੀ। ਇਹ ਚੰਦ 80 ਸਾਲ ਦੇ ਬਾਅਦ ਨਿਕਲਣ ਵਾਲਾ ਹੈ।। ਅਤੇ ਇਹ ਚੰਦ ਕਾਫੀ ਲੋਕਾਂ ਦੇ ਭਾਗ ਕੋਲ ਦੇਵੇਗਾ।
ਇਸ ਦਿਨ ਗੁਰੂ ਨਾਨਕ ਦੇਵ ਜੀ ਦਾ ਜਨਮ ਵੀ ਹੋਇਆ ਸੀ। ਅਤੇ ਇਸ ਦਿਨ ਲਕਸ਼ਮੀ ਮਾਤਾ ਦੀ ਪੂਜਾ ਕਰਨੀ ਚਾਹੀਦੀ ਹੈ। ਇਸ ਦਿਨ ਪਵਿੱਤਰ ਨਦੀ ਵਿੱਚ ਇਸ਼ਨਾਨ ਕਰਕੇ ਆਪਾਂ ਅਪਣੇ ਸਵਰਗ ਦੇ ਦਵਾਰ ਖੋਲ ਸਕਦੇ ਹਾਂ ਜਦੋਂ ਆਪਾਂ ਜਿੰਦਗੀ ਛੱਡ ਕੇ ਜਾਵਾਂਗੇ।
ਲਕਸ਼ਮੀ ਮਾਤਾ ਦੀ ਪੂਜਾ ਕਰ ਕੇ ਆਪਾਂ ਧਨ ਦੀ ਪ੍ਰਾਪਤੀ ਕਰ ਸਕਦੇ ਹਾ। ਚੰਦਰਮਾ ਦੀ ਪੂਜਾ ਕਰਨ ਦੇ ਨਾਲ-ਨਾਲ ਸ਼ਿਵ ਦੀ ਪੂਜਾ ਵੀ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਡੀ ਜ਼ਿੰਦਗੀ ਦੇ ਅਨੇਕਾਂ ਹੀ ਦੁੱਖ ਦੂਰ ਹੋ ਜਾਣਗੇ।
ਤੁਸੀਂ ਇਸ ਦਿਨ ਜੇਕਰ ਚੰਦ ਦੇਖ ਕੇ ਪੂਜਾ ਕਰਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਬੰਦ ਦੁਆਰ ਖੁਲ ਜਾਣਗੇ। ਕਹਿ ਲਓ ਕਿ ਤੁਹਾਡੀ ਜ਼ਿੰਦਗੀ ਦੇ ਵਿਚ ਜਿੰਨੀਆਂ ਵੀ ਰੁਕਾਵਟਾਂ ਨੇ ਇਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਕਹਿੰਦੇ ਹਨ।
ਕਿ ਸ਼ਿਵਜੀ ਨੇ ਆਪਣੇ ਜਤਾਵਾ ਦੇ ਵਿਚ ਚੰਦ ਨੂੰ ਲਪੇਟ ਕੇ ਰੱਖਿਆ ਹੋਇਆ ਹੈ ਇਸ ਕਰਕੇ ਚੰਦਰਮਾ ਦੇ ਨਾਲ-ਨਾਲ ਸ਼ਿਵ ਜੀ ਦੀ ਪੂਜਾ ਵੀ ਕਰਨੀ ਚਾਹੀਦੀ ਹੈ ਅਤੇ ਸ਼ਿਵਜੀ ਦੀ ਪ੍ਰਸੰਨ ਹੋ ਸਕਦੇ ਹਨ ਇਸ ਦਿਨ ਇਹ ਚੰਦ ਪੂਰਾ ਨਿਕਲੇਗਾ।
ਇਸੇ ਦਿਨ ਹੀ ਸਿੱਖਾਂ ਦੇ ਗੁਰੂ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਵੀ ਹੈ ਇਸ ਦਿਨ ਉਨ੍ਹਾਂ ਦਾ ਜਨਮ ਵੀ ਹੋਇਆ ਸੀ। ਉਹ ਇਸ ਦਿਨ ਇਸਨੂੰ ਕਾਰਤਿਕ ਪੂਰਨਮਾ ਕਿਹਾ ਜਾਵੇਗਾ। ਇਹ 80 ਸਾਲਾਂ ਦੇ ਬਾਅਦ ਐਸਾ ਚੰਦ ਦੇਖਣ ਨੂੰ ਮਿਲੇਗਾ।