ਇਸ ਨੁਕਤੇ ਨੂੰ ਦੇਖਣ ਤੋਂ ਬਾਅਦ ਤੁਹਾਡੇ ਦੰ-ਦ ਕਦੀ ਵੀ ਦਰਦ ਨਹੀਂ ਕਰਨਗੇ।ਕਈ ਵਾਰ ਆਪਣਾ ਖਾਣ-ਪੀਣ ਗਲਤ ਹੁੰਦਾ ਹੈ ਤਾਂ ਸਾਨੂੰ ਦੰਦਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਸਾਡੇ ਦਰਦ ਕਰਨ ਲੱਗ ਜਾਂਦੇ ਹਨ।ਅਤੇ ਕਦੀ ਇਸ ਤਰ੍ਹਾਂ ਪ੍ਰੌਬਲਮ ਹੋ ਜਾਂਦੀ ਹੈ
ਕਿ ਸਾਨੂੰ ਦੰਦ ਕੱਢਣੇ ਪੈ ਜਾਂਦੇ ਹਨ ਤੁਹਾਡੇ ਦੰਦਾਂ ਦੀਆਂ ਸਮੱਸਿਆਵਾਂ ਨੂੰ ਬਿਲਕੁਲ ਠੀਕ ਕਰਨ ਦੇ ਲਈ ਤੁਸੀਂ ਅਸਲ ਨੁਕਤੇ ਦਾ ਇਸਤੇਮਾਲ ਕਰਨਾ ਹੈ।ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਸਾਨੂੰ ਕੁਝ ਚੀਜ਼ਾਂ ਦੀ ਜ਼ਰੂਰਤ ਹੋਵੇਗੀ
ਕੁਝ ਨੁਕਤਿਆਂ ਦੀ ਜ਼ਰੂਰਤ ਹੋਵੇਗੀ ਜੋ ਕਿ ਇਸ ਪ੍ਰਕਾਰ ਆਪ ਜੀ ਨਾਲ ਸਾਂਝੇ ਕੀਤੇ ਜਾ ਰਹੇ ਹਨ। ਇਸ ਨੁਕਤਿਆਂ ਨੂੰ ਇਸਤੇਮਾਲ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਇਹ ਚੀਜ਼ਾਂ ਲੈਣੀਆਂ ਹਨ ਜਿਵੇਂ ਕਿ।ਦੇਸੀ ਨੁਕਸਾਨ ਮਸੂੜੇਆਂ ਨੂੰ ਕਿਵੇਂ ਠੀਕ ਕਰ ਸਕਦੇ ਹਾਂ
ਚੂਰਨ ਨਾਲ ਮਸੂੜੇ ਦਾ ਦਰਦ ਕਰਨ ਤੋਂ ਹਟ ਜਾਂਦੇ ਹਨ,ਲੂਣ ਅਤੇ ਫਟਕੜੀ ਸਿਰਕੇ ਵਿਚ ਘਸਾ ਪਾਕੇ ਕੁੱਰਲਿਆ ਕਰਾਓ, ਅੱਧਾ ਚਮਚ ਸੁੰਢ ਤਾਜੇ ਪਾਣੀ ਨਾਲ ਲਵੋ।। ਇਨ੍ਹਾਂ ਚੀਜ਼ਾਂ ਵਿੱਚ ਨਿੰਬੂ ਨਚੋੜ ਕੇ ਸਵੇਰੇ ਲਓ ।।
ਨਿੰਮ ਨੂੰ ਗਰਮ ਪਾਣੀ ਵਿਚ ਉਬਾਲੋ ਤਾਂ ਤੁਹਾਡੇ ਦੰਦ ਮਜ਼ਬੂਤ ਰਹਿਣਗੇ।।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇਹਨਾ ਸਾਰੇ ਨੁਕਤਿਆਂ ਦਾ ਇਸਤੇਮਾਲ ਕਰ ਸਕਦੇ ਹੋ।
ਜਿਸ ਨਾਲ ਤੁਹਾਡੇ ਦੰਦਾਂ ਦੀਆਂ ਸ-ਮੱ-ਸਿ-ਆ-ਵਾਂ ਠੀਕ ਰਹਿਣਗੇ ਤੁਹਾਡੇ ਦੰਦ ਮਜ਼ਬੂਤ ਹੋ ਜਾਣਗੇ। ਅਤੇ ਤੁਹਾਨੂੰ ਕੋਈ ਵੀ ਦੰਦ ਕਢਵਾਉਣ ਦੀ ਜ਼ਰੂਰਤ ਨਹੀਂ ਪਵੇਗੀ।ਸੰਤਲਿਤ ਚੀਜ਼ਾਂ ਦਾ ਸੇਵਨ ਕਰੋ ਆਪਣੇ ਦੰਦਾਂ ਦਾ ਧਿਆਨ ਰੱਖੋ। ਆਪਣੇ ਦੰਦਾਂ ਦੀ ਸਮੇਂ ਸਿਰ ਸਫਾਈ ਕਰਦੇ ਰਹੋ ਤੁਹਾਨੂੰ ਕਦੀ ਕੋਈ ਸਮੱਸਿਆ ਨਹੀਂ ਆਉਂਦੀ।