ਅੱਜ ਤੁਹਾਨੂੰ ਦੱਸਾਂਗੇ ਕਿ ਕੁਝ ਰਾਸ਼ੀਆਂ ਅਜਿਹੀਆਂ ਹਨ ਜਿਨ੍ਹਾਂ ਦਾ ਰਾਜ ਯੋਗ ਸ਼ੁਰੂ ਹੋ ਗਿਆ ਹੈ ਭਗਵਾਨ ਦੀ ਕੀਤੀ ਹੋਈ ਪੂਜਾ ਓਹਨੇ ਦੇ ਕੰਮ ਆ ਗਈ ਹੈ। ਅੱਗੇ ਪਰਮਾਤਮਾ ਉਹਨਾਂ ਤੇ ਕਿਰਪਾ ਕਰਨ ਵਾਲੇ ਹਨ
172 ਸਾਲਾਂ ਦੇ ਬਾਅਦ ਇਹ ਕਿਰਪਾ ਇਹਨਾਂ ਰਾਸ਼ੀਆਂ ਤੇ ਦੁਬਾਰਾ ਹੋਣ ਵਾਲੀ ਹੈ ਅਤੇ ਇਹਨਾਂ ਦੇ ਜਿਹੜੇ ਵੀ ਕੰਮ ਰੁਕੇ ਹੋਏ ਹਨ ਇਹਨਾਂ ਨੇ ਲੱਖ ਕੋਸ਼ਿਸ਼ ਕਰਨੀ ਫਿਰ ਵੀ ਇਹਨਾਂ ਦੇ ਕੰਮ ਨਹੀਂ ਬਣੇ।
ਉਹ ਸਾਰੇ ਹੀ ਕੰਮ ਇਕਦਮ ਪੂਰੇ ਹੋ ਜਾਣ ਗੇ ਤੁਸੀਂ ਹੈਰਾਨ ਹੋ ਜਾਵੋਗੇ ਪਰਮਾਤਮਾ ਦੀ ਤੁਹਾਡੇ ਤੇ ਏਨੀ ਕਿਰਪਾ ਹੋ ਜਾਵੇਗੀ। ਅਤੇ ਤੁਹਾਡੇ ਜੀਵਨ ਦੇ ਵਿੱਚ ਜਿੰਨੀਆਂ ਵੀ ਮੁਸ਼ਕਲਾਂ ਹਨ ਸਾਰੀਆਂ ਹੀ ਦੂਰ ਹੋ ਜਾਣਗੀਆ
ਅਤੇ ਤੁਸੀਂ ਬਹੁਤ ਜਿਆਦਾ ਖੁਸ਼ਹਾਲ ਜ਼ਿੰਦਗੀ ਬਤੀਤ ਕਰਨ ਵਾਲੇ ਹੋ। ਪਰਮਾਤਮਾ ਤੁਹਾਡੀ ਸਿਹਤ ਵੀ ਤੰਦਰੁਸਤ ਰੱਖੇ ਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਸੀ ਜੇਕਰ ਕੋਈ ਨਵਾਂ ਕੰਮ ਸ਼ੁਰੂ ਕੀਤਾ ਹੈ। ਉਹ ਸਿਖਰਾਂ ਤੱਕ ਚਲਾ ਜਾਵੇਗਾ
ਤੁਹਾਡੀ ਮਿਹਨਤ ਸਦਕਾ ਅਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਮਿਹਨਤ ਵੀ ਕਰੋ ਗੇ। ਅਤੇ ਇਸ ਨਾਲ ਤੁਹਾਡੇ ਕੰਮ ਅਸਮਾਨ ਨੂੰ ਛੂਹ ਲੈਣ ਗੇ ਤੁਹਾਡਾ ਵੀ ਦੁਨੀਆਂ ਦੇ ਵਿਚ ਨਾਮ ਹੋ ਸਕਦਾ ਹੈ। ਤੁਹਾਡੇ ਘਰ ਦੇ ਵਿਚ ਜੇਕਰ ਬਿਮਾਰੀਆਂ ਹਨ ਤਾਂ ਉਹ ਵੀ ਸਾਰੀਆਂ ਦੂਰ ਹੋ ਜਾਣਗੀਆਂ।
ਜੇਕਰ ਕੋਈ ਬੰਦਾ ਕਾਫੀ ਲੰਮੇ ਸਮੇਂ ਤੋਂ ਬਿਮਾਰ ਪਿਆ ਹੈ ਤਾਂ ਉਹ ਵੀ ਬਿਲਕੁਲ ਠੀਕ ਹੋ ਜਾਵੇਗਾ। ਜਿਨ੍ਹਾਂ ਦੇ ਵਿੱਚੋਂ ਇੱਕ ਰਾਸ਼ੀ ਮੀਨ ਰਾਸੀ ਹੈਂ ਮੀਨ ਰਾਸ਼ੀ ਵਾਲੇ ਲੋਕਾਂ ਦੇ ਭਗਵਾਨ ਦੀ ਕਿਰਪਾ ਹੋ ਜਾਵੇਗੀ।
ਕੀ ਰਾਸੀ ਕੁੰਭ ਰਾਸ਼ੀ ਹੈ ਜੇਕਰ ਕੁੰਭ ਰਾਸੀ ਵਾਲੇ ਭਗਵਾਨ ਦੀ ਰੋਜ਼ਾਨਾ ਪੈਦਾ ਕਰ ਰਹੇ ਹਨ ਤਾਂ ਕਿ ਉਹਨਾਂ ਦੀ ਜ਼ਿੰਦਗੀ ਦੇ ਵਿਚੋਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣ ਤਾਂ ਹਾਂਜੀ ਦੂਰ ਹੋਣ ਵਾਲੀਆਂ ਹਨ।