ਬੁੱਧਵਾਰ ਨੂੰ ਜਰੂਰ ਕਰੇ ਇਹ ਇੱਕ ਕੰਮ ਹਰ ਇਕਸ਼ਾ ਪੂਰੀ ਹੋਵੇਗੀ, ਪੈਸਾ ਦੌਲਤ ਸਭ ਕੁੱਝ ਮਿਲੇਗਾ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋਂ ਬੁਧਵਾਰ ਦਾ ਦਿਨ ਬੁੱਧ ਦੇ ਦੇਵਤਾ ਗਣੇਸ਼ ਜੀ ਨਾਲ ਸੰਬੰਧਿਤ ਹੁੰਦਾ ਹੈ। ਬੁਧਵਾਰ ਦੇ ਦਿਨ ਲੋਕ ਘਰ ਵਿੱਚ ਹੀ ਜਾਂ ਫਿਰ ਮੰਦਰ ਵਿਚ ਜਾ ਕੇ ਗਣੇਸ਼ ਨੂੰ ਲੱਡੂਆਂ ਦਾ ਭੋਗ ਲਗਾਉਂਦੇ ਹਨ। ਲੋਕ ਘਰ ਦੀ ਸੁੱਖ ਸਮਰਿੱਧੀ ਦੀ ਪ੍ਰਾਰਥਨਾ ਕਰਦੇ ਹਨ। ਇਹ ਮਾਨਤਾ ਹੈ ਕਿ ਬੁੱਧਵਾਰ ਦੇ ਦਿਨ ਕੁਝ ਅਜਿਹੇ ਕੰਮ ਹਨ ਜੋ ਕਿ ਨਹੀਂ ਕਰਨੇ ਚਾਹੀਦੇ ਹਨ ਨਹੀਂ ਤਾਂ ਤੁਹਾਡੀ ਜ਼ਿੰਦਗੀ ਵਿੱਚ ਸੁੱਖਾਂ ਦੀ ਕਮੀ ਆ ਜਾਂਦੀ ਹੈ।

ਇਸ ਨਾਲ ਜ਼ਿੰਦਗੀ ਦੀਆਂ ਤਕਲੀਫਾਂ ਵੱਧ ਜਾਂਦੀਆਂ ਹਨ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਉਹ ਕਿਹੜੇ ਕੰਮ ਹਨ ਜਿਹੜੇ ਕਿ ਬੁੱਧਵਾਰ ਦੇ ਦਿਨ ਨਹੀਂ ਕਰਨੇ ਚਾਹੀਦੇ। ਦੋਸਤੋ ਸਭ ਤੋਂ ਪਹਿਲੀ ਚੀਜ਼ ਹੈ ਇਸ਼ਾਨ , ਉੱਤਰ-ਪੱਛਮ ਦਿਸ਼ਾ ਦੀ ਯਾਤਰਾ ਕਰਨ ਤੋਂ ਬਚਣਾ ਚਾਹੀਦਾ ਹੈ। ਇਹਨਾਂ ਦਿਸ਼ਾਵਾਂ ਦੇ ਵਿਚ ਸੂਲ ਦੋਸ਼ ਲੱਗਦਾ ਹੈ। ਦੋਸਤੋ ਜੇਕਰ ਇਹਨਾਂ ਦਿਸ਼ਾਵਾਂ ਵਿੱਚ ਯਾਤਰਾ ਕਰਨੀ ਜ਼ਰੂਰੀ ਹੁੰਦੀ ਹੈ ਤਾਂ ਘਰ ਵਿੱਚੋਂ ਕੁਝ ਉਪਾਅ ਕਰ ਕੇ ਨਿਕਲਣਾ ਚਾਹੀਦਾ ਹੈ।

ਦੋਸਤੋ ਬੁਧਵਾਰ ਦੇ ਦਿਨ ਕਿਸੇ ਨੂੰ ਵੀ ਧਨ ਉਧਾਰ ਵਿੱਚ ਨਹੀਂ ਦੇਣਾ ਚਾਹੀਦਾ। ਇਸ ਦਿਨ ਕਿਸੇ ਨੂੰ ਕਰਜ ਵੀ ਨਹੀਂ ਦੇਣਾ ਚਾਹੀਦਾ ਕਿਉਂਕਿ ਜੇਕਰ ਤੁਸੀਂ ਬੁੱਧਵਾਰ ਦੇ ਦਿਨ ਕਿਸੇ ਨੂੰ ਉਧਾਰ ਦਿੰਦੇ ਹੋ, ਤਾਂ ਤੁਹਾਨੂੰ ਆਪਣਾ ਉਧਾਰ ਦਿੱਤਾ ਹੋਇਆ ਪੈਸਾ ਜਲਦੀ ਨਾਲ ਵਾਪਸ ਨਹੀਂ ਮਿਲਦਾ। ਕਾਰੋਬਾਰ ਦਾ ਸੰਬੰਧ ਵੀ ਬੁੱਧਵਾਰ ਨਾਲ ਮੰਨਿਆ ਜਾਂਦਾ ਹੈ ਇਸ ਕਰਕੇ ਇਸ ਦਿਨ ਉਧਾਰ ਦੇਣ ਦੇ ਨਾਲ ਤੁਹਾਡੇ ਵਪਾਰ ਵਿੱਚ ਵੀ ਇਸ ਦਾ ਉਲਟ ਪ੍ਰਣਾਮ ਦੇਖਣ ਨੂੰ ਮਿਲਦਾ ਹੈ।

ਦੋਸਤ ਜਿਨ੍ਹਾਂ ਔਰਤਾਂ ਦੀ ਕੁੜੀ ਸੰਤਾਨ ਦੇ ਰੂਪ ਵਿਚ ਹੁੰਦੀ ਹੈ ,ਉਨੂੰ ਇਸਤਰੀਆਂ ਨੂੰ ਬੁੱਧਵਾਰ ਦਿਨ ਸਿਰ ਨਹੀਂ ਧੋਣਾ ਚਾਹੀਦਾ। ਕਿਉਂਕਿ ਇਸ ਦਿਨ ਸਿਰ ਧੋਣ ਦੇ ਨਾਲ ਬੇਟੀਆਂ ਦੀ ਸਿਹਤ ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਇਸ ਕਰਕੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਦੋਸਤੋ ਕਈ ਵਾਰ ਅਸੀਂ ਦੁੱਧ ਨੂੰ ਗਾੜਾ ਕਰਨ ਲਈ ਖੋਆ ਬਣਾ ਲੈਂਦੇ ਹਾਂ, ਜਿਨ੍ਹਾਂ ਚੀਜ਼ਾਂ ਵਿਚ ਦੁੱਧ ਸੜਨ ਦੀ ਸੰਭਾਵਨਾ ਹੁੰਦੀ ਹੈ

ਉਹ ਚੀਜ਼ਾਂ ਬੁੱਧਵਾਰ ਦੇ ਦਿਨ ਨਹੀਂ ਬਣਾਉਣੀਆਂ ਚਾਹੀਦੀਆਂ। ਬੁੱਧਵਾਰ ਦੇ ਦਿਨ ਦੁੱਧ ਨੂੰ ਗਾੜਾ ਨਹੀਂ ਕਰਨਾ ਚਾਹੀਦਾ। ਭੈਣ ਭੂਆ ਬੇਟੀ ਦਾ ਖੂਬ ਸਨਮਾਨ ਇੱਜ਼ਤ ਕਰਨੀ ਚਾਹੀਦੀ ਹੈ। ਜੇਕਰ ਇਹਨਾਂ ਵਿਚੋਂ ਕੋਈ ਵੀ ਤੁਹਾਡੇ ਘਰ ਵਿੱਚ ਆਉਂਦਾ ਹੈ ਤਾਂ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਬੁੱਧ ਗ੍ਰਹਿ ਚੰਗਾ ਫਲ਼ ਦੇਣਾ ਸ਼ੁਰੂ ਕਰ ਦਿੰਦਾ ਹੈ।

ਦੋਸਤੋ ਬੁੱਧਵਾਰ ਦੇ ਦਿਨ ਪਾਨ ਦਾ ਸੇਵਨ ਨਹੀਂ ਕਰਨਾ ਚਾਹੀਦਾ ।ਇਸ ਦਿਨ ਪਾਨ ਖਾਣ ਨਾਲ ਪਰੇਸ਼ਾਨੀਆਂ ਹੁੰਦੀਆਂ ਹਨ। ਇਸ ਕਰਕੇ ਬੁੱਧਵਾਰ ਦੇ ਦਿਨ ਪਾਨ ਖਾਣ ਤੋਂ ਬਚਣਾ ਚਾਹੀਦਾ ਹੈ। ਦੋਸਤੋ ਬੁਧਵਾਰ ਦਾ ਦਿਨ ਹਿਜੜਿਆ ਨਾਲ ਸੰਬੰਧਿਤ ਹੁੰਦਾ ਹੈ। ਬੁੱਧਵਾਰ ਦਾ ਦਿਨ ਹਿਜੜਿਆਂ ਦਾ ਦਿਨ ਹੁੰਦਾ ਹੈ। ਇਸ ਦਿਨ ਕਿਸੇ ਵੀ ਹਿਜੜੇ ਦਾ ਅਪਮਾਨ ਨਹੀਂ ਕਰਨਾ ਚਾਹੀਦਾ। ਉਨ੍ਹਾਂ ਦਾ ਮਜ਼ਾਕ ਨਈਂ ਉਡਾਉਣਾ ਚਾਹੀਦਾ

ਉਹਨਾਂ ਬਾਰੇ ਅਪਸ਼ਬਦ ਨਹੀਂ ਬੋਲਣਾ ਚਾਹੀਦਾ। ਇਸ ਦਿਨ ਉਨ੍ਹਾਂ ਨੂੰ ਕੁਝ ਦਾਨ ਦੇ ਰੂਪ ਵਿੱਚ ਦੇ ਦੇਣਾ ਚਾਹੀਦਾ ਹੈ। ਇਸ ਨਾਲ ਧਨ ਵਿਚ ਵਾਧਾ ਹੁੰਦਾ ਹੈ ਘਰ ਵਿੱਚ ਖੁਸ਼ੀ ਆਉਂਦੀਆਂ ਹਨ। ਦੋਸਤੋਂ ਬੁੱਧਵਾਰ ਦੇ ਦਿਨ ਅਪਸ਼ਬਦ ਨਹੀਂ ਬੋਲਣਾ ਚਾਹੀਦਾ। ਇਸ ਤਰ੍ਹਾਂ ਕਰਨ ਦੇ ਨਾਲ ਮਾਤਾ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ। ਇਸ ਨਾਲ ਧੰਨ ਸੰਬੰਧੀ ਪ੍ਰੇਸ਼ਾਨੀਆਂ ਵੀ ਸ਼ੁਰੂ ਹੋ ਜਾਂਦੀਆਂ ਹਨ। ਖਰਚੇ ਵੱਧ ਜਾਂਦੇ ਹਨ।

ਘਰ ਦੇ ਲੋਕ ਬਿਮਾਰ ਰਹਿਣਾ ਸ਼ੁਰੂ ਹੋ ਜਾਂਦੇ ਹਨ। ਵਪਾਰ ਵਿੱਚ ਹਾਨੀ ਹੁੰਦੀ ਹੈ। ਦੋਸਤੋ ਬੁਧਵਾਰ ਦਾ ਦਿਨ ਕਾਲੇ ਰੰਗ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ। ਖਾਸ ਕਰਕੇ ਘਰ ਦੀਆਂ ਔਰਤਾਂ ਨੂੰ ਇਸ ਰੰਗ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ। ਕਾਲੀ ਚੂੜੀਆਂ ਕਾਲੀ ਬਿੰਦੀ ਵੀ ਨਹੀਂ ਲਗਾਉਣੀ ਚਾਹੀਦੀ। ਇਸ ਤਰ੍ਹਾਂ ਕਰਨ ਨਾਲ ਘਰ ਦੀ ਬਰਕਤ ਚਲੀ ਜਾਂਦੀ ਹੈ ਅਤੇ ਤੁਹਾਡੇ ਸੁਹਾਗ ਦੀ ਉਮਰ ਵੀ ਘੱਟਦੀ ਹੈ।

ਇਸ ਕਰਕੇ ਬੁੱਧਵਾਰ ਦੇ ਦਿਨ ਘਰ ਦੀਆਂ ਔਰਤਾਂ ਨੂੰ ਲਾਲ ਅਤੇ ਹਰੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਬੁਧਵਾਰ ਦਾ ਦਿਨ ਕਿਹੜਾ ਕੰਮ ਕਰਨਾ ਚਾਹੀਦਾ ਹੈ ਜਿਸ ਨਾਲ ਭਗਵਾਨ ਗਣੇਸ਼ ਨੂੰ ਖੁਸ਼ ਕੀਤਾ ਜਾ ਸਕਦਾ ਹੈ। ਅੱਕ ਦੀ ਜੜ ਵਿੱਚ ਦੁੱਧ ਪਾਉਣ ਨਾਲ ਭਗਵਾਨ ਗਣੇਸ਼ ਜੀ ਖੁਸ਼ ਹੁੰਦੇ ਹਨ। ਕਿਉਂਕਿ ਅਕ ਦੁੱਧ ਨੂੰ ਭਗਵਾਨ ਗਣੇਸ਼ ਜੀ ਦਾ ਸਰੂਪ ਮੰਨਿਆ ਜਾਂਦਾ ਹੈ ।11 ਸਾਲ ਪਹਿਲਾਂ ਜਿਹੜੀ ਅੱਕ ਦੀ ਅਕ੍ਰਿਤੀ ਹੁੰਦੀ ਹੈ ਉਹ ਗਣੇਸ਼ ਜੀ ਦੀ ਸੁੰਡ ਦੇ ਬਰਾਬਰ ਬਣ ਜਾਂਦੀ ਹੈ।

https://youtu.be/3a2q6b346G8

ਦੁਰਵਾ ਘਾਹ ਲਿਆ ਕੇ ਬੁੱਧਵਾਰ ਦੇ ਦਿਨ ਗਣੇਸ਼ ਜੀ ਨੂੰ ਚੜਾਉਣ ਦੇ ਨਾਲ ਆਪਣੀ ਤਿਜੋਰੀ ਵਿਚ ਰੱਖਣ ਦੇ ਨਾਲ, ਅਕਾਸਮਿਕ ਧਨ ਦੀ ਪ੍ਰਾਪਤੀ ਹੁੰਦੀ ਹੈ। ਚਿੱਟੇ ਕਨੇਰ ਦੀ ਮਾਲਾ ਬਣਾ ਕੇ ਭਗਵਾਨ ਗਣੇਸ਼ ਨੂੰ ਚੜ੍ਹਾਉਣ ਨਾਲ ਹਰ ਇੱਛਾ ਦੀ ਪੂਰਤੀ ਹੁੰਦੀ ਹੈ। ਸੁਭਾਗ ਦੀ ਪ੍ਰਾਪਤੀ ਹੁੰਦੀ ਹੈ। ਬੁੱਧਵਾਰ ਦੇ ਦਿਨ ਚੂਹੇ ਦੇ ਬਿੱਲੀ ਦੇ ਕੋਲ ਇਕ ਮੁੱਠੀ ਧਾਨ ਸੁੱਟ ਕੇ ਆਉਂਦਾ ਹਾਂ ਇਸ ਨਾਲ ਵੀ ਧਨ ਦੀ ਪ੍ਰਾਪਤੀ ਹੁੰਦੀ ਹੈ। ਇਸ ਨਾਲ ਸਾਰੇ ਤਰ੍ਹਾਂ ਦੇ ਰੋਗ ਵੀ ਦੂਰ ਹੋ ਜਾਂਦੇ ਹਨ।ਇਹ ਤਾਂਤਰਿਕ ਉਪਾਏ ਸਾਨੂੰ ਜਿੰਦਗੀ ਵਿੱਚ ਅੱਗੇ ਵੱਧਣ ਵਿੱਚ ਮੱਦਦ ਕਰਦੇ ਹਨ।

Leave a Reply

Your email address will not be published. Required fields are marked *