ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਚਾਣਕਿਆ ਨੀਤੀ ਚਾਣਕਿਆ ਦੁਆਰਾ ਰਚਿਤ ਇਕ ਨੀਤੀ ਗ੍ਰੰਥ ਹੈ, ਜਿਸਦੇ ਵਿੱਚ ਮਨੁੱਖੀ ਜੀਵਨ ਦੀ ਸਮੱਸਿਆਵਾਂ ਦੇ ਸਮਾਧਾਨ ਲਈ ਕੁਝ ਵਿਸ਼ੇਸ਼ ਨਿਯਮ ਦਿੱਤੇ ਗਏ ਹਨ। ਇਸ ਗ੍ਰੰਥ ਦਾ ਮੁਖ ਉਦੇਸ਼ ਮਨੁੱਖੀ ਜੀਵਨ ਨੂੰ ਜ਼ਿੰਦਗੀ ਦੇ ਹਰ ਪਹਿਲੂ ਦੀ ਵਿਵਹਾਰਿਕ ਸਿੱਖਿਆ ਦੇਣਾ ਹੈ।
ਚਾਣਕਿਆ ਇਕ ਮਹਾਨ ਗਿਆਨੀ ਸੀ, ਜਿਨ੍ਹਾਂ ਨੇ ਆਪਣੀ ਨੀਤੀਆਂ ਦੇ ਦੁਆਰਾ ਚੰਦਰਗੁਪਤ ਮੋਰੀਆ ਨੂੰ ਰਾਜਗੱਦੀ ਤੇ ਬਿੱਠਾ ਦਿੱਤਾ ਸੀ। ਦੋਸਤੋ ਅੱਜ ਅਸੀਂ ਤੁਹਾਨੂੰ ਚਾਣਕੀਆ ਦੀਆਂ ਕੁੱਝ ਨੀਤੀਆਂ ਦੇ ਬਾਰੇ ਦੱਸਾਂਗੇ ,ਜਿਹੜੀ ਕਿ ਤੁਹਾਨੂੰ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ ਜਰੂਰ ਕੰਮ ਆਉਣਗੀਆਂ।
ਦੋਸਤੋ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੀ ਖੈਰ ਚਾਹੁੰਦੇ ਹੋ ਤਾਂ ਤੁਹਾਨੂੰ ਔਰਤ ਦੀ ਇਕ ਚੀਜ਼ ਨਹੀਂ ਦੇਖਣੀ ਚਾਹੀਦੀ। ਦੋਸਤੋ ਚਾਣਕਿਆ ਨੂੰ ਭਾਰਤੀ ਇਤਿਹਾਸ ਦੇ ਵਿਚ ਇਕ ਮਹਾਨ ਗਿਆਨੀ ਮੰਨਿਆ ਜਾਂਦਾ ਹੈ। ਚਾਣਕਿਆ ਦੀ ਨੀਤੀ ਦੇ ਵਚਨ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਕੰਮ ਆਉਂਦੇ ਹਨ।
ਇਤਿਹਾਸ ਅਤੇ ਵਰਤਮਾਨ ਦੇ ਵਿੱਚ ਉਨ੍ਹਾਂ ਨੂੰ ਬਹੁਤ ਆਦਰ ਦੀ ਦ੍ਰਿਸ਼ਟੀ ਦੇ ਨਾਲ ਦੇਖਿਆ ਜਾਂਦਾ ਹੈ। ਚਿਣਕਿਆ ਜੀ ਨੇ ਨਾ ਸਿਰਫ ਰਾਜਨੀਤੀ, ਬਲਕਿ ਨੈਤਿਕ ਜੀਵਨ ਦੇ ਵੀ ਬਹੁਤ ਵਧੀਆ ਉਦੇਸ਼ ਦਿੱਤੇ ਹਨ ਜਿਨ੍ਹਾਂ ਦਾ ਪਾਲਣ ਕਰਨ ਦੇ ਨਾਲ, ਸਫਲਤਾ ਜ਼ਰੂਰ ਮਿਲਦੀ ਹੈ। ਪਰ ਕੀ ਤੁਸੀਂ ਜਾਣਦੇ ਹੋ, ਆਚਾਰਿਆ ਚਾਣੱਕਿਆ ਜੀ ਕਹਿੰਦੇ ਹਨ
ਜਿਹੜਾ ਪੁਰਸ਼ ਇਸਤਰੀ ਦੀ ਇਕ ਚੀਜ਼ ਦੇਖ ਲੈਂਦਾ ਹੈ ਉਸ ਦੀ ਮੌਤ ਤੱਕ ਹੋ ਸਕਦੀ ਹੈ। ਸ਼ਾਸਤਰਾਂ ਦੇ ਵਿੱਚ ਇਹੋ ਜਿਹੇ ਵਿਅਕਤੀ ਨੂੰ ਮਹਾਂ ਪਾਪੀ ਮੰਨਿਆ ਜਾਂਦਾ ਹੈ। ਦੋਸਤੋ ਤੁਹਾਨੂੰ ਦੱਸਦੇ ਹਾਂ ਇਸਤਰੀ ਦੀ ਉਹ ਕਿਹੜੀ ਐਸੀ ਚੀਜ ਹੈ ਜਿਸ ਨੂੰ ਪੁਰਖਾ ਦੁਆਰਾ ਦੇਖ ਕੇ ਪੁਰਖ ਪਾਪ ਦੇ ਭਾਗੀਦਾਰ ਬਣ ਜਾਂਦੇ ਹਨ।
ਦੋਸਤੋ ਸ਼ਾਸ਼ਤਰਾਂ ਦੇ ਅਨੁਸਾਰ ਜਿਹੜਾ ਵਿਅਕਤੀ ਕਿਸੇ ਮਾਂ ਨੂੰ ਆਪਣੇ ਬੱਚੇ ਨੂੰ ਦੁੱਧ ਪਿਲਾਉਂਦੇ ਹੋਏ ਦੇਖ ਲੈਂਦਾ ਹੈ, ਅਤੇ ਆਪਣੇ ਮਨ ਦੇ ਵਿੱਚ ਗਲਤ ਭਾਵਨਾ ਰੱਖ ਲੈਂਦਾ ਹੈ ਉਹ ਵਿਅਕਤੀ ਮਹਾਂਪਾਪੀ ਮੰਨਿਆ ਜਾਂਦਾ ਹੈ। ਦੋਸਤੋ ਅੱਜ ਅਚਾਰਿਆ ਚਾਣਕਿਆ ਜੀ ਕਹਿੰਦੇ ਹਨ , ਔਰਤਾਂ ਦੇ ਪ੍ਰਤੀ ਗਲਤ ਭਾਵਨਾ ਰੱਖਣ ਵਾਲੇ ਵਿਅਕਤੀ ਇਕ ਦਿਨ ਖੁਦ ਹੀ ਆਪਣੀ ਮੌਤ ਦਾ ਕਾਰਨ ਬਣਦੇ ਹਨ।
ਸਾਸਤਰਾਂ ਦੇ ਵਿੱਚ ਇਹੋ ਜਿਹੇ ਲੋਕਾਂ ਲਈ ਦੰਡ ਵੀ ਦੱਸਿਆ ਗਿਆ ਹੈ। ਦੋਸਤੋ ਕਿਸੇ ਵੀ ਵਿਅਕਤੀ ਨੂੰ ਛਿਪ ਕੇ ਕਿਸੇ ਔਰਤ ਨੂੰ ਨਹਾਊਦੇ ਹੋਏ ਨਹੀਂ ਦੇਖਣਾ ਚਾਹੀਦਾ। ਇਸ ਤਰ੍ਹਾਂ ਕਰਨਾ ਘੋਰ ਪਾਪ ਮੰਨਿਆ ਜਾਂਦਾ ਹੈ।ਆਚਾਰੀਆ ਚਣਕਿਆ ਜੀ ਕਹਿੰਦੇ ਹਨ, ਛਿਪ ਕੇ ਕਿਸੇ ਔਰਤ ਨੂੰ ਨਹਾਉਂਦੇ ਹੋਏ ਦੇਖਣਾ ਸਭ ਤੋਂ ਵੱਡਾ ਪਾਪ ਮੰਨਿਆ ਜਾਂਦਾ ਹੈ।
ਕਿਸੇ ਵੀ ਵਿਅਕਤੀ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਉਹ ਆਪਣੀ ਮੌਤ ਦਾ ਕਾਰਨ ਖੁਦ ਬਣ ਸਕਦੇ ਹਨ। ਦੋਸਤੋ ਚਾਣਕਿਆ ਜੀ ਕਹਿੰਦੇ ਹਨ ਕਿਸੇ ਵੀ ਪੁਰਖ ਨੂੰ ਔਰਤ ਦੇ ਸਤਨ ਨਹੀਂ ਦੇਖਣੇ ਚਾਹੀਦੇ। ਕਿਉਂਕਿ ਪੁਰਖ ਦਾ ਪਾਲਣ-ਪੋਸ਼ਣ ਇੱਥੋ ਹੀ ਹੁੰਦਾ ਹੈ।
ਜੇਕਰ ਕੋਈ ਵਿਅਕਤੀ ਇਸ ਤਰ੍ਹਾਂ ਕਰਦਾ ਹੈ ਤਾਂ ਇਹ ਘੋਰ ਪਾਪ ਮੰਨਿਆ ਜਾਂਦਾ ਹੈ। ਸ਼ਾਸ਼ਤਰਾਂ ਦੇ ਅਨੁਸਾਰ ਇਹੋ ਜਿਹਾ ਪਾਪ ਕਰਨ ਵਾਲਾ ਵਿਅਕਤੀ ਦੁਆਰਾ ਮਨੁੱਖੀ ਜਨਮ ਨਹੀਂ ਲੈਂਦਾ। ਦੋਸਤੋ ਇਸ ਤਰ੍ਹਾਂ ਤੁਹਾਨੂੰ ਆਪਣੀ ਜਿੰਦਗੀ ਵਿੱਚ ਇਸ ਤਰ੍ਹਾਂ ਦੇ ਪਾਪ ਕਰਨ ਤੋਂ ਬਚਣਾ ਚਾਹੀਦਾ ਹੈ।