ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਥਾਇਰਾਇਡ ਇਕ ਛੋਟੀ ਜਿਹੀ ਤਿਤਲੀ ਦੇ ਅਕਾਰ ਦੀ ਗ੍ਰਂਥੀ ਹੂੰਦੀ ਹੈ। ਜੋਂ ਸਾਡੀ ਗਰਦਨ ਦੇ ਕੋਲ ਮੋਜੂਦ ਹੂੰਦੀ ਹੈ। ਇਹ ਸ਼ਵਸਨ ਪ੍ਰਣਾਲੀ ਦੇ ਚਾਰੇ ਪਾਸੇ ਪਾਈ ਜਾਂਦੀ ਹੈ। ਇਹ ਗ੍ਰਥਿ ਥਾਇਰਾਇਡ ਹਾਰਮੋਨ ਬਣਾਉਂਦੀ ਹੈ। ਜਿਸ ਨਾਲ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਕੰਮਾਂ ਨੂੰ ਕਰਨ ਵਿਚ ਮਦਦ ਕਰਦੀ ਹੈ।
ਇਸ ਨਾਲ ਸਾਡੇ ਸਰੀਰ ਵਿੱਚ ਕੈਲੋਰੀ ਆਸਾਨੀ ਨਾਲ ਬਰਨ ਹੋ ਜਾਂਦੀ ਹੈ। ਅਤੇ ਥਾਇਰਾਇਡ ਹਾਰਮੋਨ ਦੇ ਕਾਰਨ ਥਕਾਵਟ, ਮਾਸਪੇਸ਼ੀਆਂ ਵਿਚ ਦਰਦ ਅਤੇ ਮੂਡ ਸੇਵਿੰਗ ਦੀ ਸਮਸਿਆ ਹੋ ਸਕਦੀ ਹੈ। ਇਸ ਨਾਲ ਸਾਡੇ ਸਰੀਰ ਦਾ ਵਜਨ ਅਚਾਨਕ ਵਧ ਜਾਂਦਾ ਹੈ। ਪਰ ਕਿ ਤੁਸੀਂ ਜਾਣਦੇ ਹੋ ਕਿ ਨਾਰੀਅਲ ਪਾਣੀ ਦਾ ਸੇਵਨ ਕਰਨ ਨਾਲ ਥਾਇਰਾਇਡ ਦੀ ਸਮਸਿਆ ਘੱਟ ਹੋ ਜਾਂਦੀ ਹੈ।
ਨਾਰੀਅਲ ਪਾਣੀ ਇਹ ਲੋ ਕੈਲੋਰੀ ਡਰਿੰਕ ਹੋਣ ਦੇ ਨਾਲ ਨਾਲ ਇਸ ਵਿੱਚ ਐਂਟੀ ਆਕਸੀਡੈਂਟ, ਅਮੀਨੋ ਐਸਿਡ, ਐਜਾਇਮ, ਬੀ ਕੋਮਪਲੇਕਸ ਵਿਟਾਮਿਨ ਅਤੇ ਵਿਟਾਮਿਨ ਸੀ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਜਿਸ ਦਾ ਸੇਵਨ ਕਰਨ ਨਾਲ ਥਇਰਾਇਡ ਦੀ ਸਮਸਿਆ ਦੇ ਲਛਣ ਘੱਟ ਹੋ ਜਾਂਦੇ ਹਨ ਅੱਜ ਅਸੀਂ ਤੁਹਾਨੂੰ ਦੱਸਾਂਗੇ। ਕਿ ਥਾਇਰਾਇਡ ਦੇ ਰੋਗੀਆਂ ਨੂੰ ਨਾਰੀਅਲ ਪਾਣੀ ਦਾ ਸੇਵਨ ਕਰਨ ਨਾਲ ਕੀ ਫਾਇਦੇ ਹੁੰਦੇ ਹਨ।
ਥਾਇਰਾਇਡ ਦੀ ਸਮਸਿਆ ਹੋਣ ਤੇ ਸਾਡੇ ਸਰੀਰ ਵਿੱਚ ਥਾਇਰਾਇਡ ਹਾਰਮੋਨ ਦਾ ਸੰਤੁਲਿਤ ਬਿਗੜ ਜਾਂਦਾ ਹੈ। ਜਿਸ ਕਾਰਨ ਸਾਡਾ ਪਾਚਨ ਤੰਤਰ ਪ੍ਰਭਾਵਿਤ ਹੂੰਦਾ ਹੈ। ਪਾਚਨ ਤੰਤਰ ਦੇ ਪ੍ਰਭਾਵਿਤ ਹੋਣ ਨਾਲ ਸਾਡਾ ਖਾਣਾ ਚੰਗੀ ਤਰ੍ਹਾਂ ਪਚ ਨਹੀਂ ਸਕਦਾ ਅਤੇ ਜਿਸ ਨਾਲ ਸਾਡਾ ਵਜਨ ਅਚਾਨਕ ਬਹੁਤ ਜ਼ਿਆਦਾ ਵਧ ਜਾਂਦਾ ਹੈ। ਕਈ ਵਾਰ ਅਸੀਂ ਦੇਖਦੇ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਥਾਇਰਾਇਡ ਦੀ ਸਮਸਿਆ ਹੂੰਦੀ ਹੈ। ਉਹਨਾਂ ਦਾ ਵਜਨ ਵਧ ਜਾਂਦਾ ਹੈ। ਇਸ ਲਈ ਤੁਸੀਂ ਸਵੇਰੇ ਨਾਰੀਅਲ ਪਾਣੀ ਦਾ ਸੇਵਨ ਕਰ ਸਕਦੇ ਹੋ।
ਥਾਇਰਾਇਡ ਦੇ ਕਾਰਨ ਸਾਡੇ ਸਰੀਰ ਵਿੱਚ ਸੋਜ ਅਤੇ ਗਲੇ ਵਾਲੇ ਹਿਸੇ ਵਿਚ ਸੋਜ ਦੀ ਸਮਸਿਆ ਹੋ ਸਕਦੀ ਹੈ। ਇਸ ਨਾਲ ਸਾਡੇ ਗਲ਼ੇ ਵਾਲੇ ਹਿਸੇ ਵਿਚ ਥਾਇਰਾਇਡ ਗ੍ਰਥਿ ਦੇ ਕੋਲ ਸੋਜ ਆ ਸਕਦੀ ਹੈ। ਇਸ ਤੋਂ ਇਲਾਵਾ ਮਾਸਪੇਸ਼ੀਆਂ ਵਿਚ ਦਰਦ ਦੀ ਸਮਸਿਆ ਹੋ ਸਕਦੀ ਹੈ। ਨਾਰੀਅਲ ਪਾਣੀ ਵਿਚ ਐਂਟੀ ਇੰਫਲੀਮੇਟਰੀ ਅਤੇ ਅਮੀਨੋ ਐਸਿਡ ਪਾਇਆ ਜਾਂਦਾ ਹੈ। ਜਿਸ ਦਾ ਸੇਵਨ ਕਰਨ ਨਾਲ ਸਰੀਰ ਵਿਚ ਸੋਜ ਦੀ ਸਮਸਿਆ ਘੱਟ ਹੋ ਜਾਂਦੀ ਹੈ।
ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਕਿ ਨਾਰੀਅਲ ਪਾਣੀ ਦਾ ਸੇਵਨ ਕਰਨ ਨਾਲ ਪਾਚਨ ਤੰਤਰ ਸਹੀ ਹੋ ਜਾਂਦਾ ਹੈ। ਕਿਉਂਕਿ ਨਾਰੀਅਲ ਪਾਣੀ ਦੇ ਵਿੱਚ ਫੈਟੀ ਐਸਿਡ ਅਤੇ ਟ੍ਰਾਈਲਾਈਡ ਪਾਇਆ ਜਾਂਦਾ ਹੈ। ਜਿਸ ਨਾਲ ਪਾਚਨ ਤੰਤਰ ਦੀ ਸਮਸਿਆ ਠੀਕ ਹੋ ਜਾਂਦੀ ਹੈ। ਨਾਰੀਅਲ ਪਾਣੀ ਦਾ ਸੇਵਨ ਕਰਨ ਨਾਲ ਅਪਚ, ਕਬਜ਼ ਅਤੇ ਗੈਸ ਦੀ ਸਮਸਿਆ ਤੋਂ ਰਾਹਤ ਮਿਲਦੀ ਹੈ। ਨਾਰੀਅਲ ਪਾਣੀ ਦੇ ਵਿੱਚ ਐਂਟੀ ਆਕਸੀਡੈਂਟ, ਵਿਟਾਮਿਨ ਸੀ ਅਤੇ ਵਿਟਾਮਿਨ ਬੀ ਕੋਮਪਲੇਕਸ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ।
ਜੋਂ ਸਾਡੇ ਮੂਡ ਸੇਵਿਗ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਅਤੇ ਅਸੀਂ ਪੂਰਾ ਦਿਨ ਤਰੋਤਾਜ਼ਾ ਮਹਿਸੂਸ ਕਰਦੇ ਹਾਂ। ਕਈ ਲੋਕਾਂ ਨੂੰ ਥਾਇਰਾਇਡ ਦੀ ਸਮਸਿਆ ਹੋਣ ਤੇ ਸਰਦੀ ਜ਼ੁਕਾਮ ਹੋ ਸਕਦਾ ਹੈ। ਇਸ ਤੋਂ ਇਲਾਵਾ ਹਥ ਪੈਰ ਵੀ ਠੰਡੇ ਹੋ ਜਾਂਦੇ ਹਨ। ਪਰ ਨਾਰੀਅਲ ਦੇ ਪਾਣੀ ਦਾ ਸੇਵਨ ਕਰਨ ਨਾਲ ਸਰੀਰ ਗਰਮ ਹੋ ਜਾਂਦਾ ਹੈ। ਜਿਸ ਨਾਲ ਸਰਦੀ ਜ਼ੁਕਾਮ ਦੀ ਸਮਸਿਆ ਤੋਂ ਛੁਟਕਾਰਾ ਮਿਲਦਾ ਹੈ।
ਤੁਸੀਂ ਸਵੇਰੇ ਖਾਲੀ ਪੇਟ ਨਾਰੀਅਲ ਦੇ ਪਾਣੀ ਦਾ ਸੇਵਨ ਕਰ ਸਕਦੇ ਹੋ। ਤੁਸੀਂ ਇਸ ਨੂੰ ਹਫਤੇ ਵਿੱਚ ਦੋ ਵਾਰ ਪੀ ਸਕਦੇ ਹੋ।ਇਸ ਤੋਂ ਇਲਾਵਾ ਤੁਸੀਂ ਇਸ ਦਾ ਸੇਵਨ ਨਾਸ਼ਤੇ ਵਿਚ ਵੀ ਕਰ ਸਕਦੇ ਹੋ।ਜੇਕਰ ਤੁਹਾਨੂੰ ਨਾਰੀਅਲ ਪਾਣੀ ਦਾ ਟੇਸਟ ਪਸੰਦ ਨਹੀਂ ਆਉਂਦਾ ਤਾਂ ਤੁਸੀਂ ਇਸ ਵਿੱਚ ਕਿਸੇ ਹੋਰ ਫਲ ਦਾ ਜੂਸ ਮਿਲਾ ਕੇ ਸਮੂਦੀ ਬਣਾ ਕੇ ਪੀ ਸਕਦੇ ਹੋ।ਇਸ ਤੋਂ ਇਲਾਵਾ ਤੁਸੀਂ ਨਾਰੀਅਲ ਦੀ ਚਟਨੀ ਅਤੇ ਨਾਰੀਅਲ ਦੁੱਧ ਦਾ ਇਸਤੇਮਾਲ ਵੀ ਕਰ ਸਕਦੇ ਹੋ ਅਤੇ ਇਸ ਨੂੰ ਤੁਸੀਂ ਸਲਾਦ ਦੇ ਨਾਲ ਵੀ ਖਾ ਸਕਦੇ ਹੋ।
ਜੇਕਰ ਤੁਹਾਨੂੰ ਕਿਡਨੀ ਨਾਲ ਸੰਬੰਧਿਤ ਕੋਈ ਵੀ ਪ੍ਰੇਸ਼ਾਨੀ ਹੈ ਤਾਂ ਤੁਸੀਂ ਨਾਰੀਅਲ ਪਾਣੀ ਦਾ ਸੇਵਨ ਡਾਕਟਰ ਦੀ ਸਲਾਹ ਨਾਲ ਹੀ ਕਰੋ। ਥਾਇਰਾਇਡ ਦੀ ਸਮਸਿਆ ਹੋਣ ਤੇ ਜੇਕਰ ਤੁਹਾਨੂੰ ਨਾਰੀਅਲ ਪਾਣੀ ਪੀਣ ਵਿਚ ਜਿਆਦਾ ਤਕਲੀਫ਼ ਹੁੰਦੀ ਹੈ ਤਾਂ ਤੁਸੀਂ ਇਸ ਦਾ ਸੇਵਨ ਨਾ ਕਰੋ। ਅਤੇ ਜੇਕਰ ਤੂਹਾਨੂੰ ਕੋਈ ਵੀ ਸਿਹਤ ਨਾਲ ਜੁੜੀ ਹੋਈ ਸਮੱਸਿਆ ਹੈ, ਤਾਂ ਤੁਸੀਂ ਡਾਕਟਰ ਦੀ ਸਲਾਹ ਲੈ ਕੇ ਹੀ ਨਾਰੀਅਲ ਪਾਣੀ ਦਾ ਸੇਵਨ ਕਰੋ।