ਹੈਲੋ ਦੋਸਤੋ ਬੜਾ ਸੁਆਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਇਕ ਇਹੋ ਜਿਹੇ ਪੇੜ ਦੀ ਜੜ ਬਾਰੇ ਦੱਸਾਂਗੇ ,ਜਿਸ ਨਾਲ ਭਿਖਾਰੀ ਵੀ ਰਾਜਾ ਬਣ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਬਹੁਤ ਹੀ ਅਸਾਨ ਅਤੇ ਚਮਤਕਾਰੀ ਉਪਾਅ ਦੇ ਬਾਰੇ ਦੱਸਾਂਗੇ।
ਧਰਮ ਸ਼ਾਸਤਰ ਦੇ ਵਿੱਚ ਵਰਣਿਤ ਕੁਝ ਬਨਸਪਤੀਆਂ ਇਹੋ ਜਿਹੀਆਂ ਹੁੰਦੀਆਂ ਹਨ, ਜੇਕਰ ਤੁਸੀਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਸ਼ਰਧਾ ਵਿਸ਼ਵਾਸ ਦੇ ਨਾਲ ਆਪਣੇ ਕੋਲ ਰੱਖ ਲੈਂਦੇ ਹੋ, ਤਾਂ ਉਹ ਸਾਡੀ ਕਿਸਮਤ ਨੂੰ ਬਦਲ ਦਿੰਦੀਆਂ ਹਨ ਜੇਕਰ ਤੁਹਾਡੇ ਘਰ ਵਿੱਚ ਧਨ ਦਾ ਆਗਮਨ ਨਹੀਂ ਹੋ ਰਿਹਾ ਹੈ, ਵਪਾਰ ਵਿਚ ਵਾਧਾ ਨਹੀਂ ਹੋ ਰਿਹਾ ਹੈ ਨੌਕਰੀ ਦੇ ਵਿਚ ਪ੍ਰਮੋਸ਼ਨ ਨਹੀਂ ਮਿਲ ਰਿਹਾ ਹੈ, ਨੌਕਰੀ ਦੇ ਵਿਚ ਸਥਿਰਤਾ ਨਹੀਂ ਹੈ ਤਾਂ ਤੁਸੀਂ ਇਸ ਉਪਾਏ ਨੂੰ ਪੂਰੀ ਸ਼ਰਧਾ ਦੇ ਨਾਲ ਕਰ ਸਕਦੇ ਹੋ।
ਇਸ ਨੂੰ ਕਰਨਾ ਨਿਸ਼ਚਿਤ ਧੰਨ ਧੰਨ ਲਾਭ ਹੁੰਦਾ ਹੈ ।ਤੁਹਾਡਾ ਭਾਗ ਚਮਕਦਾ ਹੈ। ਕਿਸਮਤ ਖੁੱਲ੍ਹ ਜਾਂਦੀ ਹੈ ਤੁਹਾਡੀ ਜ਼ਿੰਦਗੀ ਵਿਚ ਜਿੰਨੀਆਂ ਵੀ ਪ੍ਰੇਸ਼ਾਨੀਆਂ ਹਨ ਉਹ ਦੂਰ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਜੇਕਰ ਤੁਹਾਡਾ ਕੋਈ ਕੰਮ ਨਹੀਂ ਹੋ ਪਾ ਰਿਹਾ ਹੈ ਤਾਂ ਇਸ ਉਪਾਏ ਨੂੰ ਕਰਨ ਦੇ ਨਾਲ ਤੁਹਾਡੀ ਮਨੋਕਾਮਨਾ ਦੀ ਪੂਰਤੀ ਹੁੰਦੀ ਹੈ। ਵੀਰਵਾਰ ਦਾ ਦਿਨ ਭਗਵਾਨ ਵਿਸ਼ਨੂੰ ਜੀ ਦਾ ਦਿਨ ਮੰਨਿਆ ਜਾਂਦਾ ਹੈ।
ਜੇਕਰ ਤੁਸੀਂ ਵੀਰਵਾਰ ਦੇ ਦਿਨ ਕੇਲੇ ਦੇ ਪੇੜ ਦੀ ਪੂਜਾ ਕਰਦੇ ਹੋ ਤਾਂ ਤੁਹਾਡੇ ਉੱਤੇ ਬ੍ਹਹਸਪਤੀ ਦੇਵ ਜੀ ਕਿਰਪਾ ਰਹਿੰਦੀ ਹੈ। ਵੀਰਵਾਰ ਦੇ ਦਿਨ ਕੇਲੇ ਦੇ ਪੇੜ ਦੀ ਪੂਜਾ ਕਰਨ ਦੇ ਨਾਲ ਬ੍ਰਹਿਸਪਤੀ ਮਜ਼ਬੂਤ ਹੁੰਦਾ ਹੈ। ਇਸ ਨਾਲ ਵਿਆਹ ਦੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ। ਵੀਰਵਾਰ ਦੇ ਦਿਨ ਕੇਲੇ ਦੇ ਪੇੜ ਦੀ ਪੂਜਾ ਕਰਨ ਦੇ ਨਾਲ ਵਿਅਕਤੀ ਦੇ ਪਰਿਵਾਰ ਦੀ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ।
ਪਰਿਵਾਰ ਵਿਚ ਖ਼ੁਸ਼ੀਆਂ ਆਉਂਦੀਆਂ ਹਨ। ਦੱਸੋ ਸਭ ਤੋਂ ਪਹਿਲਾਂ ਵੀਰਵਾਰ ਦੇ ਦਿਨ ਸਵੇਰੇ ਜਲਦੀ ਉੱਠ ਕੇ ਇਸ਼ਨਾਨ ਕਰਕੇ ਪੀਲੇ ਰੰਗ ਦੇ ਕੱਪੜੇ ਪਾਣੇ ਚਾਹੀਦੇ ਹਨ। ਜੇਕਰ ਤੁਹਾਡੇ ਕੋਲ ਪੀਲੇ ਰੰਗ ਦੇ ਕੱਪੜੇ ਨਹੀਂ ਹਨ ਤਾਂ ਪੀਲੇ ਰੰਗ ਦਾ ਰੁਮਾਲ ਜਾਂ ਕੱਪੜਾ ਸਿਰ ਤੇ ਰੱਖ ਲੈਣਾ ਚਾਹੀਦਾ ਹੈ। ਉਸ ਤੋਂ ਬਾਅਦ ਕੇਲੇ ਦੇ ਪੇੜ ਕੋਲ ਜਾਣਾ ਚਾਹੀਦਾ ਹੈ। ਇਸ ਤਰਾਂ ਕਰਦੇ ਹੋਏ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਹਾਨੂੰ ਕੋਈ ਟੋਕੇ ਨਾ।
ਜੇਕਰ ਕਿਸੇ ਦੇ ਘਰ ਵਿੱਚ ਇਹ ਪੇੜ ਲੱਗਿਆ ਹੋਇਆ ਹੈ ਤਾਂ ਵੀ ਠੀਕ ਹੈ,ਨਹੀ ਤਾਂ ਤੁਸੀਂ ਮੰਦਿਰ ਵਿੱਚ ਜਾ ਕੇ ਵੀ ਪੂਜਾ ਕਰ ਸਕਦੇ ਹੋ। ਚੁਪਚਾਪ ਸ਼ਾਂਤੀ ਨਾਲ ਪੂਜਾ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਕੇਲੇ ਦੇ ਪੇੜ ਦੀ ਜੜ ਮਿਲ ਜਾਂਦੀ ਹੈ, ਉਸ ਜੜ੍ਹ ਨੂੰ ਘਰ ਲਿਆ ਕੇ ਗੰਗਾ ਜਲ ਨਾਲ ਸਾਫ ਕਰ ਕੇ ਘਰ ਦੇ ਮੰਦਰ ਵਿੱਚ ਰੱਖਣੀ ਚਾਹੀਦੀ ਹੈ। ਸ਼੍ਰੀ ਹਰੀ ਵਿਸ਼ਨੂੰ ਅਤੇ ਮਾਤਾ ਲਕਸ਼ਮੀ ਅੱਗੇ ਪ੍ਰਾਰਥਨਾ ਕਰਨੀ ਚਾਹੀਦੀ ਹੈ।
ਉਹਨਾਂ ਨੂੰ ਆਪਣੇ ਘਰ ਵਿੱਚ ਆਉਣ ਦੀ ਪ੍ਰਾਥਨਾ ਕਰਨੀ ਚਾਹੀਦੀ ਹੈ ਫਿਰ ਉਸ ਜੜ੍ਹ ਨੂੰ ਪੀਲੇ ਕੱਪੜੇ ਵਿੱਚ ਲਪੇਟ ਕੇ ਆਪਣੀ ਧੰਨ ਵਾਲੀ ਜਗਾ ਤੇ ਰੱਖ ਲੈਣਾ ਚਾਹੀਦਾ ਹੈ। ਕਿਸੇ ਵੀ ਵੀਰਵਾਰ ਦੇ ਦਿਨ ਸ਼ੁਭ ਮਹੂਰਤ ਵਿੱਚ ਗੁਰੂਪੁਸ਼ਯ ਯੋਗ ਦੇ ਵਿੱਚ ਗੋਪੀ ਚੰਦਨ ਦੇ ਨੋ ਟੁਕੜੇ ਲੈ ਕੇ, ਕੇਲੇ ਦੇ ਪੇੜ ਉਤੇ ਟੰਗ ਦੇਣੇ ਚਾਹੀਦੇ ਹਨ ਫਿਰ ਇਨ੍ਹਾਂ ਟੁਕੜਿਆਂ ਨੂੰ ਵਾਪਸ ਪੀਲੇ ਕੱਪੜੇ ਨਾਲ ਬੰਨ੍ਹ ਕੇ ਟੰਗਣਾ ਚਾਹੀਦਾ ਹੈ।
ਉਪਾਅ ਕਰਨ ਵਾਲੇ ਵਿਅਕਤੀ ਦਾ ਹੱਥ ਪੈਰ ਮੂੰਹ ਸਭ ਕੁਝ ਸ਼ੁੱਧ ਹੋਣਾ ਚਾਹੀਦਾ ਹੈ। ਇਹ ਉਪਾਅ ਸਵੇਰ ਦੇ ਸਮੇਂ ਕਰਨਾ ਚਾਹੀਦਾ ਹੈ ਨਹਾ ਧੋ ਕੇ ਸਾਫ ਕੱਪੜੇ ਪਾ ਕੇ ਕਰਨਾ ਚਾਹੀਦਾ ਹੈ। ਉਪਾਅ ਕਰਦੇ ਹੋਏ ਮਨ ਵਿਚ ਇੱਛਾ ਰੱਖਣੀ ਚਾਹੀਦੀ ਹੈ। ਆਪਣੀ ਇੱਛਾ ਨੂੰ ਸ਼ਰਧਾ ਨਾਲ ਮਨ ਵਿਚ ਦੁਹਰਾਉਣਾ ਚਾਹੀਦਾ ਹੈ। ਜੇਕਰ ਵੀਰਵਾਰ ਦੇ ਦਿਨ ਤੁਸੀਂ ਕੇਲੇ ਦੇ ਪੇੜ ਦੀ ਪੂਜਾ ਕਰਦੇ ਹੋ ਤਾਂ ਬ੍ਰਹਿਸਪਤੀ ਅਤੇ ਭਗਵਾਨ ਵਿਸ਼ਨੂੰ ਦੀ ਕਿਰਪਾ ਤੁਹਾਡੇ ਉੱਤੇ ਬਣੀ ਰਹਿੰਦੀ ਹੈ। ਕਿਹਾ ਜਾਂਦਾ ਹੈ ਕਿ ਕੇਲੇ ਦੀ ਵਿਧੀ ਬੱਧ ਤਰੀਕੇ ਨਾਲ ਪੂਜਾ ਕਰਨ ਦੇ ਨਾਲ ਘਰ ਵਿੱਚ ਸੁੱਖ ਸਮਰਿੱਧੀ ਆਉਂਦੀ ਹੈ।