ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਜੇਕਰ ਤੁਹਾਡੇ ਗਲੇ ਛਾਤੀ ਵਿਚ ਬਲਗਮ ਜੰਮੀ ਹੋਈ ਹੈ ਤੁਸੀਂ ਇਸ ਨੁਸਖ਼ੇ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ।ਇਸ ਨੁਸਖੇ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਤੁਸੀਂ ਇਸ ਨੁਸਖ਼ੇ ਨਾਲ ਇਸ ਸਮੱਸਿਆ ਤੋਂ ਬਹੁਤ ਜਲਦੀ ਛੁਟਕਾਰਾ ਪਾ ਸਕੋਗੇ ਇਸ ਦਾ ਇੱਕ ਵਾਰ ਸੇਵਨ ਕਰਨ ਨਾਲ ਹੀ ਤੁਹਾਨੂੰ ਬਹੁਤ ਜ਼ਿਆਦਾ ਫ਼ਾਇਦਾ ਮਿਲੇਗਾ
ਇਸ ਨੁਸਖ਼ੇ ਨੂੰ ਹਰ ਉਮਰ ਦੇ ਵਿਅਕਤੀ ਵਰਤ ਸਕਦਾ ਹੈ। ਛੋਟਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਇਸ ਨੁਸਖੇ ਨੂੰ ਵਰਤ ਸਕਦੇ ਹਨ ਅਤੇ ਜਿਨ੍ਹਾਂ ਨੂੰ ਸਾਹ ਦੀ ਵੀ ਸ-ਮੱ-ਸਿ-ਆ ਆਉਂਦੀ ਹੈ ਅਤੇ ਸਾਹ ਫੁੱ-ਲ-ਦਾ ਹੈ ਉਹ ਵੀ ਇਸ ਨੁਸਖੇ ਨੂੰ ਇ-ਸ-ਤੇ-ਮਾ-ਲ ਕਰ ਸਕਦੇ ਹਨ ਇਸ ਨਾਲ ਤੁਹਾਨੂੰ ਬਹੁਤ ਲਾਭ ਮਿਲੇਗਾ ਇਸ ਨੁਸਖ਼ੇ ਨੂੰ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਪਾ ਦਾਲਚੀਨੀ ਲੈਣੀ ਹੈ
ਇਹ ਦਾਲਚੀਨੀ ਬਹੁਤ ਬਿਮਾਰੀਆਂ ਨੂੰ ਠੀਕ ਕਰਨ ਲਈ ਵਰਤੀ ਜਾਂਦੀ ਹੈ ਇਸ ਵਿੱਚ ਕਈ ਤਰ੍ਹਾਂ ਦੇ ਪ੍ਰੋਟੀਨ ਵਿਟਾਮਿਨ ਪਾਏ ਜਾਂਦੇ ਹਨ। ਜੋ ਕਿ ਆਪਣੇ ਸਰੀਰ ਨੂੰ ਠੀਕ ਕਰਨ ਵਿਚ ਬਹੁਤ ਜਾਦੀ ਮਦਦ ਕਰਦੀਆਂ ਹਨ ਇਹ ਦਾਲਚੀਨੀ ਆਪਣੀ ਖੰ-ਘ ਜ਼ੁਕਾਮ ਛਾਤੀ ਦੀ ਬ-ਲ-ਗ-ਮ ਨੂੰ ਬਾਹਰ ਕੱਢਣ ਵਿੱਚ ਬਹੁਤ ਜ਼ਿਆਦਾ ਸ-ਹਾ-ਇ-ਤਾ ਕਰਦੀ ਹੈ
ਇਹ ਆਪਣੇ ਸਰੀਰ ਲਈ ਬਹੁਤ ਹੀ ਫ਼ਾਇਦੇਮੰਦ ਹੈ ਸਭ ਤੋਂ ਪਹਿਲਾਂ ਤੁਸੀਂ ਦਾਲਚੀਨੀ ਦੇ ਟੁੱਕੜੇ ਲੈ ਲੈਣੇ ਹਨ ਅਤੇ ਫਿਰ ਤੁਸੀਂ ਉਨ੍ਹਾਂ ਟੁਕੜਿਆਂ ਨੂੰ ਕਿਸੇ ਗਰੈਂਡਰ ਵਿਚ ਪਾ ਕੇ ਉਸ ਦਾ ਪਾਊਡਰ ਤਿਆਰ ਕਰ ਲੈਣਾ ਹੈ ਜਦੋਂ ਇਸ ਦਾ ਚੰਗੀ ਤਰ੍ਹਾਂ ਪਾਊਡਰ ਬਣ ਜਾਵੇ।
ਤੁਸੀਂ ਸਿਰਫ ਇੱਕ ਚਮਚ ਦਾਲਚੀਨੀ ਪਾਊਡਰ ਦਾ ਇਕ ਖਾਲੀ ਕੌ-ਲੀ ਵਿਚ ਪਾ ਲੈਣਾ ਹੈ ਫਿਰ ਤੁਸੀਂ ਇਸ ਵਿੱਚ ਦੋ ਚਮਚ ਸ਼ਹਿਦ ਦੇ ਪਾ ਲੈਣੇ ਹਨ ਫਿਰ ਇਸ ਵਿਚ ਦੋ ਚੁਟਕੀਆਂ ਸੇਂਧਾ ਨਮਕ ਦੀਆਂ ਪਾ ਲੈਣੀਆਂ ਹਨ ਤੁਸੀਂ ਇਸ ਦੀ ਥਾਂ ਤੇ ਕਾਲੇ ਲੂਣ ਦੀ ਵੀ ਵਰਤੋਂ ਕਰ ਸਕਦੇ ਹੋ ਫਿਰ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਮਿ-ਲਾ ਲੈਣਾ ਹੈ
ਮਿ-ਲਾ-ਣ ਤੋਂ ਬਾਅਦ ਇਹ ਨੁਸਖਾ ਆਪਣਾ ਬਿਲਕੁਲ ਤਿਆਰ ਹੋ ਜਾਵੇਗਾ ਤੁਸੀਂ ਇਸ ਨੁਸਖੇ ਨੂੰ ਦਿਨ ਵਿੱਚ ਦੋ ਟਾਇਮ ਵਰਤਣਾ ਹੈ। ਇਕ ਟਾਇਮ ਤੁਸੀਂ ਸਵੇਰੇ ਇਸ ਦਾ ਸੇਵਨ ਕਰਨਾ ਹੈ ਅਤੇ ਇਕ ਸ਼ਾਮ ਵੇਲੇ ਜੇਕਰ ਤੁਸੀਂ ਕਿਸੇ ਛੋਟੇ ਬੱਚੇ ਇਸ ਨੁਸਖ਼ੇ ਦੀ ਵਰਤੋਂ ਕਰਵਾਉਂਦੇ ਹੋ ਤਾਂ ਤੁਸੀਂ ਇਕ ਉਂਗਲ ਦੇ ਨਾਲ ਸੇਵਨ ਕਰਵਾ ਸਕਦੇ ਹੋ ਇਸ ਨੁਸਖੇ ਦਾ ਸੇਵਨ ਕਰਨ ਤੋਂ ਬਾਅਦ
ਇੱਕ ਘੰਟਾ ਕੁਝ ਨਹੀਂ ਖਾਣਾ ਪੀਣਾ ਜੇਕਰ ਤੁਸੀਂ ਕਿਸੇ ਛੋਟੇ ਬੱਚੇ ਨੂੰ ਇਸ ਦਾ ਸੇਵਨ ਕਰਵਾਉਂਦੇ ਹੋ ਤਾਂ ਬੱਚੇ ਨੂੰ ਕੋਸਾ ਪਾਣੀ ਵੀ ਦੇ ਸਕਦੇ ਹੋ ਇਸ ਦਾ ਤੁਸੀਂ ਤਿੰਨ ਦਿਨ ਲਗਾਤਾਰ ਇ-ਸ-ਤੇ-ਮਾ-ਲ ਕਰਨਾ ਹੈ ਅਤੇ
ਤੁਸੀਂ ਤਿੰਨ ਦਿਨ ਕੋਈ ਵੀ ਠੰਢੀਆਂ ਚੀਜ਼ਾਂ ਐ-ਕ-ਸ-ਟ੍-ਰੀ-ਮ ਕੋਲਡ ਡਰਿੰਕ ਕੁਛ ਨਹੀਂ ਖਾਣਾ ਤੁਸੀਂ ਇਸ ਦਾ ਲਗਾਤਾਰ ਇ-ਸ-ਤੇ-ਮਾ-ਲ ਕਰਨ ਨਾਲ ਤੁਹਾਨੂੰ ਖੰਘ ਜ਼ੁਕਾਮ ਛਾਤੀ ਦੀ ਬ-ਲ-ਗ-ਮ ਠੀਕ ਹੋ ਜਾਵੇਗੀ ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਥੋੜ੍ਹੇ ਦਿਨਾਂ ਵਿੱਚ ਹੀ ਅਰਾਮ ਮਿਲ ਜਾਵੇਗਾ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।