ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕੁੰਭ ਰਾਸ਼ੀ ਵਾਲੇ ਲੋਕਾਂ ਦੀ ਜਿਨਾ ਦਾ ਸਾਲ 2023 ਕਿਹੋ ਜਿਹਾ ਰਹਿਣ ਵਾਲਾ ਹੈ। ਕੁੰਭ ਰਾਸੀ ਵਾਲੇ ਲੋਕਾਂ ਦਾ ਇਹ ਸਾਲ ਬਹੁਤ ਹੀ ਵਧੀਆ ਰਹਿਣ ਵਾਲਾ ਹੈ ਅਤੇ ਇਨ੍ਹਾਂ ਦੇ ਮਨ ਦੇ ਵਿਚ ਸ਼ਾਂਤੀ ਆਵੇਗੀ ਕਹਿਣ ਦਾ ਭਾਵ ਸ਼ਬਰ ਆਵੇਗਾ
ਜਿਸ ਦੇ ਨਾਲ ਇਹ ਬਹੁਤ ਹੀ ਜ਼ਿਆਦਾ ਕਾਮਯਾਬ ਹੋਣਗੇ। ਅਤੇ ਜੇਕਰ ਕੋਈ ਵੱਡੇ ਲੋਕ ਤੁਹਾਨੂੰ ਕੋਈ ਸਲਾਹ ਦਿੰਦੇ ਹਾਂ ਤਾਂ ਤੁਸੀਂ ਉਸ ਨੂੰ ਲੈਣ ਤੋਂ ਮੁੱਕਰਨਾ ਨਹੀਂ ਹੈ ਤੁਸੀ ਇਹ ਸਲਾਹ ਦੇ ਤੌਰ ਤੇ ਹੀ ਕੰਮ ਕਰਨਾ ਹੈ।
ਤੁਸੀਂ ਦੇਖੋਗੇ ਤੁਹਾਡਾ ਕੰਮ ਅਜ਼ਮਾਏ ਅਸਮਾਨ ਛੂੰਹਦਾ ਹੋਇਆ ਅੱਗੇ ਵਾਧੇ ਗਾ। ਅਤੇ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਪੂਰੀ ਐਨਰਜੀ ਵਾਸ ਕਰੀ ਬੈਠੀ ਹੈ ਤਾਂ ਉਹ ਦੂਰ ਹੋ ਜਾਵੇਗੀ।
ਜੀਹਦੇ ਨਾਲ ਤੁਹਾਡੇ ਮਨ ਦੇ ਵਿੱਚ ਸ਼ਾਂਤੀ ਆਵੇ ਗੀ ਕਹਿਣ ਦਾ ਭਾਵ ਸਕਰਾਤਮਕ ਊਰਜਾ ਦੇ ਨਾਲ ਤੁਸੀਂ ਭਰੇ ਰਹੋਗੇ। ਇਸ ਸਾਲ ਤੁਹਾਡੇ ਤੇ ਮਾਤਾ ਲਕਸ਼ਮੀ ਜੀ ਦੀ ਕ੍ਰਿਪਾ ਬਣੀ ਰਹੇਗੀ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਰਾਜਯੋਗ ਆਵੇਗਾ।
ਅਤੇ ਤੁਹਾਡੀ ਜ਼ਿੰਦਗੀ ਸੱਤਵੇਂ ਅਸਮਾਨ ਨੂੰ ਛੂਹੇਗੀ। ਅਤੇ ਤੁਹਾਡੇ ਵੱਲੋਂ ਕੀਤਾ ਗਿਆ ਕੋਈ ਵੀ ਕੰਮ ਅਸਫਲ ਨਹੀਂ ਹੋਵੇਗਾ ਸਾਰੇ ਹੀ ਕੰਮ ਸਫਲ ਹੋਣਗੇ। ਅਤੇ ਤੁਸੀਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਸਲਾਹ ਨਹੀਂ ਦੇਣੀ।
ਸਲਾਹ ਦੇਣਾ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੋ ਸਕਦਾ ਹੈ। ਕਿਸੇ ਨੂੰ ਦਿੱਤੀ ਹੋਈ ਸਲਾਹ ਤੁਹਾਡੀ ਜ਼ਿੰਦਗੀ ਬਰਬਾਦ ਕਰਕੇ ਰੱਖ ਸਕਦੀ ਹੈ ਇਸ ਕਰਕੇ ਇਸ ਸਾਲ ਇਸ ਕੰਮ ਤੋਂ ਪਰਹੇਜ਼ ਰੱਖੋ।
ਜਿਹੜੇ ਕੰਮ ਬਾਰੇ ਤੁਹਾਨੂੰ ਨੌਲੇਜ ਨਹੀਂ ਹੈ ਉਸ ਬਾਰੇ ਕਿਸੇ ਨੂੰ ਕੋਈ ਵੀ ਜਾਣਕਾਰੀ ਨਹੀਂ ਦੇਣੀ। ਅਤੇ ਜੇਕਰ ਤੁਹਾਡੇ ਕੰਮ ਦੇ ਵਿੱਚ ਕੋਈ ਬੰਦਾ ਤੁਹਾਨੂੰ ਸਲਾਹ ਦਿੰਦਾ ਹੈ ਤਾਂ ਉਸ ਦੀ ਸਲਾਹ ਮੰਨ ਲੈਣੀ ਚਾਹੀਦੀ ਹੈ ਅਤੇ ਦੇਖਣਾ ਚਾਹੀਦਾ ਹੈ ਕਿ ਉਸ ਦੀ ਸਲਾਹ ਨਾਲ ਕੀਤਾ ਗਿਆ ਕੰਮ ਤੁਹਾਡੇ ਕੰਮ ਵਿੱਚ ਵਾਧਾ ਪਵੇਗਾ।