ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਬਨਸਪਤੀ ਸ਼ਾਸਤਰ ਦਾ ਆਪਣਾ ਅਲੱਗ ਹੀ ਮਹੱਤਵ ਹੈ। ਭਗਵਾਨ ਸ੍ਰੀ ਰਾਮ ਨੇ ਬਨਸਪਤੀ ਦੇ ਦੁਆਰਾ ਮਰੇ ਹੋਏ ਵਿਅਕਤੀ ਨੂੰ ਵੀ ਜੀਵਤ ਕਰ ਦਿੱਤਾ ਸੀ। ਭਗਵਾਨ ਸ੍ਰੀ ਰਾਮ ਨੇ ਸੰਜੀਵਨੀ ਬੂਟੀ ਦੁਆਰਾ ਲਛਮਣ ਜੀ ਨੂੰ ਜਿੰਦਾ ਕਰ ਦਿੱਤਾ ਸੀ।
ਦੋਸਤੋ ਅੱਜ ਅਸੀਂ ਤੁਹਾਨੂੰ ਬਨਸਪਤੀ ਦੁਆਰਾ ਗਰੀਬੀ ਮਿਟਾਉਣ ਦਾ ,ਨਿਰਧਨਤਾ ਨੂੰ ਮਿਟਾਉਣ ਦਾ , ਪਾਪ ਤੋਂ ਮੁਕਤ ਹੋਣ ਦਾ, ਰੋਗ ਤੋਂ ਮੁਕਤ ਹੋਣ ਦਾ, ਕਰਜ਼ੇ ਤੋਂ ਮੁਕਤ ਹੋਣ ਦਾ, ਸਭ ਤੋਂ ਆਸਾਨ ਵਿਧੀ ਬਾਰੇ ਦੱਸਾਂਗੇ। ਬਨਸਪਤੀ ਦੇ ਮਾਧਿਅਮ ਦੁਆਰਾ ਅੱਜ ਵੀ ਕੁਝ ਵੀ ਕੀਤਾ ਜਾ ਸਕਦਾ ਹੈ। ਇਹੋ ਜਿਹੀ ਬੂਟੀਆਂ ਪਈਆਂ ਹਨ ਜਿਨ੍ਹਾਂ ਨੂੰ ਤੁਸੀਂ ਜਦੋਂ ਤੱਕ ਮੂੰਹ ਵਿੱਚ ਰੱਖੋਗੇ, ਉਦੋਂ ਤੱਕ ਤੁਸੀਂ ਅਦ੍ਰਿਸ਼ ਰਹੋਗੇ।
ਦੋਸਤੋ ਅੱਜ ਅਸੀਂ ਤੁਹਾਨੂੰ ਧੰਨ ਪ੍ਰਾਪਤੀ ਕਰਨ ਵਾਲੇ ਬਨਸਪਤੀ ਬਾਰੇ ਦੱਸਾਂਗੇ। ਦੋਸਤੋ ਧਨ ਪ੍ਰਾਪਤ ਕਰਨ ਦੇ ਲਈ ਰਾਮਫਲ ,ਸੀਤਾ ਫਲ, ਹਨੁਮਾਨ ਫਲ ਇਨ੍ਹਾਂ ਤਿੰਨਾਂ ਫਲਾਂ ਦੀ ਜੜ੍ਹ ਨੂੰ ਇੱਕ ਪੋਟਲੀ ਬਣਾ ਕੇ ਇਸ ਦੇ ਵਿੱਚ ਥੋੜ੍ਹੇ ਜਿਹੇ ਚਾਵਲ ਪਾ ਕੇ, ਇਸ ਨੂੰ ਲਾਲ ਕੱਪੜੇ ਵਿਚ ਬੰਨ ਕੇ ਜੇਕਰ ਆਪਣੇ ਧੰਨ ਵਾਲੇ ਸਥਾਨ ਤੇ ਰੱਖਿਆ ਜਾਵੇ ਤਾਂ ਧਨ ਆਉਣ ਦੇ ਸਾਰੇ ਸਾਧਨ ਖੁੱਲ ਜਾਂਦੇ ਹਨ।
ਕਿਹਾ ਜਾਂਦਾ ਹੈ ਕਿ ਜਿਸ ਘਰ ਵਿਚ ਰਾਮਫਲ ਸੀਤਾਫਲ ਹਨੁਮਾਨ ਫਲ ਹੁੰਦਾ ਹੈ ਉਸ ਘਰ ਵਿੱਚ ਮਾਤਾ ਲਕਸ਼ਮੀ ਆਪਣੇ ਆਪ ਨਿਵਾਸ ਕਰਦੀ ਹੈ। ਮਾਤਾ ਲਕਸ਼ਮੀ ਉਸ ਦਾ ਘਰ ਧਨ ਨਾਲ ਭਰ ਦਿੰਦੀ ਹੈ ਉਸ ਘਰ ਵਿੱਚ ਆਪ ਨਿਵਾਸ ਕਰਦੀ ਹੈ। ਦੋਸਤੋ ਜੇਕਰ ਤੁਹਾਡੇ ਕੰਮ ਬਾਰ ਬਾਰ ਬਿਗੜ ਰਹੇ ਹਨ, ਜੇਕਰ ਤੁਸੀਂ ਬਹੁਤ ਜ਼ਿਆਦਾ ਕੜੀ ਮਿਹਨਤ ਕਰ ਰਹੇ ਹੋ, ਉਸ ਤੋਂ ਬਾਅਦ ਵੀ ਤੁਹਾਡੇ ਕੰਮ ਵਿਚ ਰੁਕਾਵਟ ਆ਼ ਰਹੀ ਹੈ
ਤੁਹਾਨੂੰ ਸਫਲਤਾ ਪ੍ਰਾਪਤ ਨਹੀਂ ਹੋ ਰਹੀ ਹੈ, ਤਾਂ ਇਹਨਾਂ ਵੱਡੇ-ਵੱਡੇ ਸੰਕਟਾਂ ਨੂੰ ਖ਼ਤਮ ਕਰਨ ਦੇ ਲਈ, ਤੁਸੀਂ ਸਿਵਲਿੰਗੀ ਨਾਮ ਦੇ ਪੌਦੇ ਦਾ ਪ੍ਰਯੋਗ ਕਰ ਸਕਦੇ ਹੋ। ਦੋਸਤੋ ਸਿਵਲਿੰਗੀ ਪੌਦੇ ਦੇ ਅੰਦਰ ਜਿਹੜਾ ਵੀ ਹੁੰਦਾ ਹੈ ਉਹ ਸ਼ਿਵਲਿੰਗ ਦੀ ਤਰ੍ਹਾਂ ਬਣਿਆ ਹੁੰਦਾ ਹੈ। ਸ਼ਿਵਲਿੰਗ ਪੌਦੇ ਦੇ ਬੀਜ ਜਾਂ ਇਸ ਦੇ ਫ਼ਲ ਨੂੰ ਗਿਆਰਾਂ ਜਾਂ ਫਿਰ 21 ਦੀ ਮਾਤਰਾ ਦੇ ਵਿੱਚ ਲੈ ਕੇ, ਇਸ ਨੂੰ ਭਗਵਾਨ ਸ਼ੰਕਰ ਦੇ ਸ਼ਿਵਲਿੰਗ ਉਤੇ ਚੜ੍ਹਾ ਦੇਣਾ ਚਾਹੀਦਾ ਹੈ।
ਇਸ ਤਰ੍ਹਾਂ ਕਰਨ ਨਾਲ ਤੁਹਾਡੀ ਜ਼ਿੰਦਗੀ ਵਿਚ ਆਉਣ ਵਾਲੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਦੋਸਤੋ ਤੀਸਰੇ ਪ੍ਰਯੋਗ ਦੇ ਵਿਚ ਮੂੰਗਰਾ ਜਿਸਨੂੰ ਜੈਸਮੀਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਇਸ ਮੂੰਗਰਾ ਦੇ ਫੁੱਲ ਦੀ ਮਾਲਾ ਬਣਾ ਕੇ, ਰਾਤ ਦੇ 12 ਵਜੇ ਤੋਂ ਬਾਅਦ ਇਸ਼ਨਾਨ ਕਰਕੇ ਲਗਾਤਾਰ 30 ਸੁੱਕਰਵਾਰ ਇਸ ਫੁੱਲ ਦੀ ਮਾਲਾ ਬਣਾ ਕੇ ਮਾਤਾ ਲਕਸ਼ਮੀ ਨੂੰ ਚੜ੍ਹਾਉਂਦੇ ਹੋ ਤਾਂ, ਜਾਂ ਫਿਰ
ਜੇਕਰ ਸ਼੍ਰੀਯੰਤਰ ਨੂੰ ਇਹ ਮਾਲਾ ਚੜ੍ਹਾਉਂਦੇ ਹੋ, ਤਾਂ ਘਰ ਵਿੱਚੋਂ ਨਿਰਧਨਤਾ ਖਤਮ ਹੋ ਜਾਂਦੀ ਹੈ। ਇਸ ਸਮੇਂ ਦੌਰਾਨ ਤੁਹਾਨੂੰ ਵਰਤ ਵੀ ਰੱਖਣਾ ਚਾਹੀਦਾ ਹੈ।ਇਸ ਮੰਤ੍ਰ ਦਾ ਜਾਪ ਔਮ ਸੀ੍ਮ ਸੀ੍ਯੇ ਨਮਹ ਇਸ ਬੀਜ ਮੰਤਰ ਦਾ ਜਾਪ ਵੀ ਕਰਨਾ ਹੈ ਇਸ ਨਾਲ ਨਿਰਧਨਤਾ ਬਿਲਕੁਲ ਖਤਮ ਹੋ ਜਾਂਦੀ ਹੈ। ਦੋਸਤੋ ਇਸ ਤੋਂ ਇਲਾਵਾ ਰਾਤ ਦੀ ਰਾਣੀ ਦੀ ਜੜ੍ਹ ਦੇ ਨੀਚੇ ਆਪਣੀ ਇੱਛਾ ਨੂੰ ਲਿਖ ਕੇ ਦਬਾ ਦੇਣ ਦੇ ਨਾਲ ਇਸ ਦੇ ਨਾਲ ਹੀ
ਇੱਕ ਦੀਪਕ ਲਗਾਤਾਰ ਇੱਕੀ ਦਿਨ ਲਗਾਇਆ ਜਾਵੇ ਤਾਂ ਤੁਹਾਡੀ ਇੱਛਾ ਬਿਨਾਂ ਕਿਸੇ ਰੁਕਾਵਟ ਦੇ ਪੂਰੀ ਹੋ ਜਾਂਦੀ ਹੈ। ਰਾਤ ਦੀ ਰਾਣੀ ਦੇ ਜੜ੍ਹ ਅੰਦਰ ਦੇਵੀ ਸ਼ਕਤੀਆਂ ਨਿਵਾਸ ਕਰਦੀਆਂ ਹਨ। ਇਸ ਨੂੰ ਮੰਨਿਆ ਜਾਂਦਾ ਹੈ ਕਿ ਰਾਤ ਦੀ ਰਾਣੀ ਦੇ ਜੜ੍ਹ ਦੇ ਨੀਚੇ ਤੁਸੀਂ ਭੋਜ ਪੱਤਰ ਦੇ ਉੱਤੇ ਜੋ ਵੀ ਇੱਛਾ ਲਿਖ ਕੇ ਦਬਾਉਂਦੇ ਹੋ, ਉਸ ਮਿੱਟੀ ਦੇ ਉਤੇ ਹਰ ਰੋਜ਼ ਇੱਕ ਘਿਉ ਜਾਂ ਸਰੋਂ ਦੇ ਤੇਲ ਦਾ ਦੀਪ ਜਗਾਉਂਦੇ ਹੋ, ਇਸ ਨਾਲ ਇੱਛਾ ਦੀ ਪੂਰਤੀ ਹੁੰਦੀ ਹੈ।
ਦੋਸਤੋ ਇਸ ਉਪਾਏ ਦੇ ਵਿਚ ਰੋਗ ਮੁਕਤੀ ਦੇ ਲਈ ਕਰਜੇ ਤੋਂ ਮੁਕਤੀ ਦੇ ਲਈ ਗਾਂ ਦੀ ਧੂੜ, ਪਿਪਲ ਦੇ ਜੜ ਦੀ ਮਿੱਟੀ, ਤੁਲਸੀ ਦੀ ਜੜ੍ਹ ਦੀ ਮਿੱਟੀ ਨੂੰ ਨਹਾਉਣ ਵਾਲੇ ਪਾਣੀ ਦੇ ਵਿੱਚ ਮਿਲਾ ਕੇ ਨਹਾਉਣ ਨਾਲ , ਜਿਹੜਾ ਮਰਜ਼ੀ ਵਿਅਕਤੀ ਜਿਹੜੇ ਮਰਜ਼ੀ ਰੋਗ ਨਾਲ ਗ੍ਰਸਤ ਹੋਵੇ, ਉਹ ਬਿਲਕੁਲ ਰੋਗ ਤੋਂ ਮੁਕਤ ਹੋ ਜਾਂਦੇ ਹਨ। ਇਸਦੇ ਨਾਲ ਹੀ ਕਰਜੇ ਤੋਂ ਵੀ ਮੁਕਤੀ ਮਿਲਦੀ ਹੈ। ਦੋਸਤੋ ਇਹ ਸੀ ਕੁਝ ਜਾਣਕਾਰੀ ਬਨਸਪਤੀ ਨਾਲ ਸੰਬੰਧਿਤ। ਤੁਸੀਂ ਵੀ ਬਨਸਪਤੀ ਨਾਲ ਸਬੰਧਿਤ ਇਨ੍ਹਾਂ ਉਪਾਇਆ ਦਾ ਪ੍ਰਯੋਗ ਕਰ ਸਕਦੇ ਹੋ।