ਨਵੀ ਚਾਬੀ ਰੱਖੋ ਇਸ ਜਗ੍ਹਾ ਮਾਂ ਲਕਸ਼ਮੀ ਕਰੇਗੀ ਪੈਸੇ ਦੀ ਵਰਖਾ , ਜਿਸਨੇ ਵੀ ਇਸ ਜਗਾ ਚਾਬੀ ਰਾਖੀ ਅੱਜ ਉਹ ਕਰੋੜਪਤੀ ਹੈ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਹਰ ਵਿਅਕਤੀ ਮਾਤਾ ਲਕਸ਼ਮੀ ਨੂੰ ਖੁਸ਼ ਕਰਨਾ ਚਾਹੁੰਦਾ ਹੈ।ਹਰ ਇਕ ਵਿਅਕਤੀ ਉਨ੍ਹਾਂ ਦੀ ਕਿਰਪਾ ਪ੍ਰਾਪਤ ਕਰਨਾ ਚਾਹੁੰਦਾ ਹੈ। ਕਿਉਂਕਿ ਉਹਨਾਂ ਦੀ ਕਿਰਪਾ ਤੋਂ ਬਿਨਾ ਇਹ ਜਿੰਦਗੀ ਅਸੰਭਵ ਹੈ। ਮਾਤਾ ਲਕਸ਼ਮੀ ਦੀ ਕਿਰਪਾ ਤੋਂ ਬਿਨਾਂ ਇਹ ਜਿੰਦਗੀ ਮੁਸ਼ਕਲਾਂ ਨਾਲ ਭਰੀ ਬਤੀਤ ਹੁੰਦੀ ਹੈ। ਮਾਤਾ ਲਕਸ਼ਮੀ ਨੂੰ ਚੰਚਲ ਕਿਹਾ ਜਾਂਦਾ ਹੈ ਇਹ ਕਦੀ ਵੀ ਇਕ ਜਗ੍ਹਾ ਸਥਾਈ ਰੂਪ ਵਿੱਚ ਨਹੀਂ ਟਿਕਦੀ।

ਮਾਤਾ ਲ਼ਕਸਮੀ ਜਦੋਂ ਇਕ ਵਾਰ ਕਿਸੇ ਤੋਂ ਨਾਰਾਜ਼ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ ਮਨਾਉਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ। ਇਸ ਕਰਕੇ ਹਰ ਇਕ ਵਿਅਕਤੀ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਕਿਉਂਕਿ ਜੇਕਰ ਮਾਤਾ ਲਕਸ਼ਮੀ ਤੁਹਾਡੇ ਤੇ ਖ਼ੁਸ਼ ਰਹੇਗੀ ਤਾਂ ਤੁਹਾਨੂੰ ਜ਼ਿੰਦਗੀ ਵਿਚ ਕਦੇ ਵੀ ਧਨ ਦੀ ਕਮੀ ਨਹੀਂ ਰਹੇਗੀ। ਦੋਸਤੋ ਅੱਜ ਅਸੀਂ ਤੁਹਾਨੂੰ ਮਾਤਾ ਲਕਸ਼ਮੀ ਨੂੰ ਖੁਸ਼ ਕਰਨ ਦੇ ਬਹੁਤ ਹੀ ਸਧਾਰਣ ਜਿਹੇ ਉਪਾਅ ਦੱਸਾਂਗੇ।

ਮਾਤਾ ਲਕਸ਼ਮੀ ਨੂੰ ਖੁਸ਼ ਕਰਨ ਦੇ ਲਈ ਬਹੁਤ ਸਾਰੇ ਤੰਤਰਿਕ ਉਪਾਏ ਹਨ। ਉਹ ਸਾਰੇ ਤੰਤਰਿਕ ਮੰਤਰ ਹਨ ਬਹੁਤ ਸਾਰੇ ਵਸਤੂਆਂ ਹਨ ਜਿਨ੍ਹਾਂ ਤੋਂ ਮਾਤਾ ਲਕਸ਼ਮੀ ਨੂੰ ਖੁਸ਼ ਕੀਤਾ ਜਾ ਸਕਦਾ ਹੈ। ਇਸਦੇ ਲਈ ਤੁਸੀਂ ਲਕਸ਼ਮੀ ਯੰਤਰ ,ਦਖਸ਼ਣਾ ਵਰਦੀ ਯੰਤਰ, ਕੌੜੀ ਗੋਮਤੀ ਚੱਕਰ ਦਾ ਇਸਤੇਮਾਲ ਕਰ ਸਕਦੇ ਹੋ। ਇਹ ਜੋ ਤਾਂਤਰਿਕ ਵਸਤੂਆਂ ਹਨ ਇਹ ਮਾਤਾ ਲਕਸ਼ਮੀ ਨੂੰ ਆਕਰਸ਼ਤ ਕਰਦੀਆਂ ਹਨ। ਜਿਸ ਤਰ੍ਹਾਂ ਚੁੰਬਕ ਲੋਹੇ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ।

ਉਸੇ ਤਰ੍ਹਾਂ ਇਹ ਤਾਂਤਰੀਕ ਵਸਤੂਆਂ ਵੀ ਮਾਤਾ ਲਕਸ਼ਮੀ ਨੂੰ ਆਪਣੇ ਵੱਲ ਆਕਰਸ਼ਤ ਕਰਦੀਆਂ ਹਨ। ਦੋਸਤੋ ਹਰ ਤਾਲੇ ਦਾ ਤੋੜ ਚਾਬੀ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਮਾਤਾ ਲਕਸ਼ਮੀ ਨੂੰ ਖੁਸ਼ ਕਰਨ ਦੇ ਲਈ ਚਾਬੀ ਦਾ ਸਭ ਤੋਂ ਸਰਲ ਉਪਾਅ ਦੱਸਾਂਗੇ। ਦੋਸਤੋ ਤੁਸੀਂ ਇਹ ਉਪਾਏ ਸ਼ੁੱਕਰਵਾਰ ਦੇ ਦਿਨ ਕਰ ਸਕਦੇ ਹੋ ਕਿ ਸ਼ੁੱਕਰਵਾਰ ਦਾ ਦਿਨ ਮਾਤਾ ਲਕਸ਼ਮੀ ਨੂੰ ਸਮਰਪਿਤ ਹੁੰਦਾ ਹੈ। ਤੁਹਾਨੂੰ ਸਭ ਤੋਂ ਪਹਿਲਾਂ ਨਵੀਂ ਚਾਬੀ ਬਾਜ਼ਾਰ ਵਿੱਚੋਂ ਖਰੀਦ ਕੇ ਲੈ ਕੇ ਆਉਣੀ ਹੈ।

ਇਹ ਚਾਬੀ ਤੁਹਾਨੂੰ ਬਾਜ਼ਾਰ ਵਿੱਚੋਂ ਖ਼ਰੀਦ ਕੇ ਨਵੀਂ ਲੈ ਕੇ ਆਉਣੀ ਹੈ। ਇਸ ਚਾਬੀ ਨੂੰ ਘਰ ਦੀ ਦੱਖਣ ਦਿਸ਼ਾ ਵਿੱਚ ਜਾਂ ਫਿਰ ਜਿਸ ਜਗ੍ਹਾ ਤੇ ਮਾਤਾ ਲਕਸ਼ਮੀ ਦੀ ਮੂਰਤੀ ਹੋਵੇ, ਉਸ ਜਗ੍ਹਾ ਤੇ ਧਨ ਨਾਲ ਭਰੇ ਹੋਏ ਕਲਸ਼ ਦੇ ਵਿੱਚ ਚਾਬੀ ਨੂੰ ਪਾ ਦੇਣਾ ਹੈ। ਇਸ ਦੇ ਸਾਹਮਣੇ ਲਗਾਤਾਰ ਇੱਕੀ ਦਿਨ ਘਿਉ ਦਾ ਦੀਵਾ ਜਗਾਉਣਾ ਹੈ। ਜੇਕਰ ਤੁਸੀਂ ਘਿਉ ਦਾ ਦੀਪਕ ਨਹੀਂ ਜਗਾ ਸਕਦੇ ਤਾਂ ਤੁਸੀਂ ਇਸ ਦੀ ਜਗ੍ਹਾ ਤੇ ਸਰ੍ਹੋਂ ਦਾ ਤੇਲ ਦਾ ਦੀਪਕ ਵੀ ਜਗਾ ਸਕਦੇ ਹੋ।

ਤੁਸੀਂ ਦੇਖੋਗੇ ਇਸ ਤਰ੍ਹਾਂ ਕਰਨ ਨਾਲ 21 ਦਿਨਾਂ ਦੇ ਅੰਦਰ ਤੁਹਾਡੀ ਜ਼ਿੰਦਗੀ ਵਿੱਚ ਚਮਤਕਾਰ ਹੋਣੇ ਸ਼ੁਰੂ ਹੋ ਜਾਣਗੇ। ਸੂਰਜ ਉਗਣ ਦੇ ਨਾਲ-ਨਾਲ ਤੁਹਾਡੀ ਜ਼ਿੰਦਗੀ ਵਿੱਚ ਪਰਿਵਰਤਨ ਆਉਣਾ ਸ਼ੁਰੂ ਹੋ ਜਾਵੇਗਾ 21 ਦਿਨਾਂ ਦੇ ਅੰਦਰ ਅੰਦਰ। ਅਚਾਨਕ ਤੁਹਾਨੂੰ ਧਨ ਲਾਭ ਦੀ ਪ੍ਰਾਪਤੀ ਹੋਵੇਗੀ।

ਦੋਸਤੋ ਇਹ ਬਹੁਤੀ ਚਮਤਕਾਰੀ ਉਪਾਏ ਹੈ ।ਇਹ ਕਦੇ ਵੀ ਵਿਅਰਥ ਨਹੀਂ ਜਾਂਦਾ। 21 ਦਿਨਾਂ ਬਾਅਦ ਤੁਸੀਂ ਇਸ ਧਨ ਨੂੰ ਲਾਲ ਕੱਪੜੇ ਵਿਚ ਲਪੇਟ ਕੇ ਰੱਖ ਲੈਣਾ ਹੈ। ਚਾਬੀ ਨੂੰ ਤੁਸੀਂ ਚਾਂਦੀ ਦੀ ਡੱਬੀ ਜਾਂ ਫਿਰ ਲੱਕੜੀ ਦੀ ਡੱਬੀ ਵਿੱਚ ਪਾ ਕੇ ਰੱਖ ਸਕਦੇ ਹੋ। ਤੁਸੀਂ ਵੇਖੋਗੇ ਕਿ ਤੁਹਾਡੀ ਕਿਸਮਤ ਚਮਕ ਜਾਵੇਗੀ ਜੋ ਤੁਸੀਂ ਚਾਹੋਗੇ ਉਹ ਤੁਹਾਨੂੰ ਮਿਲਣਾ ਸ਼ੁਰੂ ਹੋ ਜਾਵੇਗਾ।

ਦੋਸਤੋ ਇਹ ਛੋਟੇ-ਛੋਟੇ ਉਪਾਏ ਸਾਨੂੰ ਜਿੰਦਗੀ ਵਿੱਚ ਅੱਗੇ ਵਧਣ ਲਈ ਸਾਡੀ ਬਹੁਤ ਜ਼ਿਆਦਾ ਮਦਦ ਕਰਦੇ ਹਨ। ਇਸ ਤਰ੍ਹਾਂ ਦੇ ਉਪਾਅ ਦਾ ਪ੍ਰਯੋਗ ਕਰਕੇ ਸਾਨੂੰ ਆਪਣੀ ਕਿਸਮਤ ਦਾ ਪਰਿਵਰਤਨ ਜ਼ਰੂਰ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *