ਕੁੰਭ ਰਾਸ਼ੀ : 28, 29 ਅਤੇ 30 ਦਸੰਬਰ 2022 | ਬਹੁਤ ਭੁਚਾਲ ਆਉਣ ਵਾਲਾ ਹੈ, ਦਿਮਾਗ ਕੰਮ ਨਹੀਂ ਕਰੇਗਾ ਸੁਣਕੇ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀਂ 28 29 30 ਦਸੰਬਰ 2022 ਦੀ ਕੁੰਭ ਰਾਸ਼ੀ ਦੇ ਰਾਸ਼ੀਫਲ ਬਾਰੇ ਦੱਸਾਂਗੇ।। ਕਿੰਨਾ ਕਿੰਨਾ ਚੀਜ਼ਾਂ ਤੋਂ ਇਹਨਾਂ ਨੂੰ ਫਾਇਦਾ ਹੋਵੇਗਾ ਅਤੇ ਕਿੰਨਾ ਕਿੰਨਾ ਚੀਜ਼ਾਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਇਨ੍ਹਾਂ ਦੀ ਲਵ ਲਾਈਫ਼ ਕੈਰੀਅਰ, ਬਿਜਨਸ ਵਪਾਰ ਕਿਹੋ ਜਿਹਾ ਰਹੇਗਾ। ਸਿਹਤ ਸੰਬੰਧੀ ਜਾਣਕਾਰੀ ਵੀ ਤੁਹਾਨੂੰ ਦਵਾਂਗੇ।

ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ 28 ਤੋਂ ਲੈਕੇ 30 ਤੱਕ ਚਾਰ ਦਿਨਾਂ ਦਾ ਤੁਹਾਡਾ ਇਹ ਸਮਾਂ ਕਿਸ ਤਰ੍ਹਾਂ ਦਾ ਰਹੇਗਾ। ਤੁਹਾਡਾ ਇਹ ਸਮਾਂ ਘਰ ਪਰਿਵਾਰ ਅਤੇ ਸਾਕ-ਸਬੰਧੀਆਂ ਨਾਲ ਚੰਗਾ ਵਤੀਤ ਹੋਵੇਗਾ। ਦੋਸਤਾਂ ਨਾਲ ਮੁਲਾਕਾਤ ਲਾਭਦਾਇਕ ਰਹੇਗੀ। ਇਸ ਸਮੇਂ ਦੌਰਾਨ ਤੁਸੀਂ ਆਪਣੀ ਪ੍ਰਭਾਵਸ਼ਾਲੀ ਅਤੇ ਮਿੱਠੀ ਬਾਣੀ ਦੁਆਰਾ ਦੂਸਰਿਆਂ ਉਤੇ ਪ੍ਰਭਾਵ ਬਣਾ ਲਵੋਗੇ। ਲੋਕ ਤੁਹਾਡੇ ਵਿਅਕਤੀਤਵ ਦੁਆਰਾ ਪ੍ਰਭਾਵਿਤ ਰਹਿਣਗੇ। ਕਿਸੇ ਮਹਤਵਪੂਰਣ ਵਿਅਕਤੀ ਦੇ ਆਗਮਨ ਨਾਲ ਕਿਸੇ ਮਹੱਤਵਪੂਰਨ ਵਿਸ਼ੇ ਤੇ ਗੱਲ ਹੋ ਸਕਦੀ ਹੈ। ਧੰਨ ਸੰਬੰਧੀ ਕੁਝ ਨਵੀਆਂ ਨੀਤੀਆਂ ਦੀ ਯੋਜਨਾਵਾਂ ਬਨਾਉਣਗੇ। ਪਰਿਵਾਰਕ ਸੁੱਖ-ਸੁਵਿਧਾਵਾਂ ਵਿੱਚ ਖਰਚ ਹੋ ਸਕਦਾ ਹੈ।

ਕੁੰਭ ਰਾਸ਼ੀ ਵਾਲੇ ਲੋਕਾਂ ਨੂੰ ਧਾਰਮਿਕ ਸਮਾਰੋਹ ਵਿਚ ਜਾਣ ਦਾ ਮੌਕਾ ਮਿਲ ਸਕਦਾ ਹੈ। ਖਰਚਿਆਂ ਵਿੱਚ ਵਾਧਾ ਹੋਵੇਗਾ ਪਰ ਇਨਕਮ ਦੇ ਸਾਧਨ ਵੀ ਵਧਣਗੇ। ਇਨ੍ਹਾਂ ਸਮਿਆਂ ਦੌਰਾਨ ਅਚਾਨਕ ਕਿਸੇ ਅਣਜਾਣ ਵਿਅਕਤੀ ਨਾਲ ਮੁਲਾਕਾਤ ਹੋ ਸਕਦੀ ਹੈ। ਜੋ ਕਿ ਤੁਹਾਡੇ ਲਈ ਫਾਇਦੇਮੰਦ ਰਹੇਗੀ ਜੇਕਰ ਪ੍ਰਾਪਰਟੀ ਵੇਚਣ ਸਬੰਧੀ ਕੋਈ ਵੀ ਯੋਜਨਾ ਬਣਾਈ ਹੈ ਤਾਂ ਉਸ ਦੇ ਉੱਤੇ ਧਿਆਨ ਰੱਖਣ ਦੀ ਜ਼ਰੂਰਤ ਹੈ। ਕੁੰਭ ਰਾਸ਼ੀ ਦੇ ਵਿਦਿਆਰਥੀ ਆਪਣੇ ਪੜ੍ਹਾਈ ਦੇ ਪ੍ਰਤੀ ਪੂਰੇ ਇਕਾਗਰ ਰਹਿਣਗੇ। ਇਸ ਸਮੇਂ ਦੌਰਾਨ ਆਪਣੇ ਕੰਮ ਪ੍ਰਤੀ ਪੂਰਨ ਰੂਪ ਤੋਂ ਸਮਰਪਿਤ ਰਹੋਗੇ।

ਇਸ ਸਮੇਂ ਗ੍ਰਹਿ ਦੀ ਸਥਿਤੀ ਤੁਹਾਡੇ ਲਈ ਉਚ ਭਾਗ ਦਾ ਨਿਰਮਾਣ ਕਰ ਰਹੀਆਂ ਹਨ। ਕਿਸੇ ਅਣਜਾਣ ਵਿਅਕਤੀ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਜਾਂ ਫਿਰ ਕੋਈ ਕੰਮ ਕਰਨ ਤੋਂ ਪਹਿਲਾਂ ਉਸਦੇ ਬਾਰੇ ਚੰਗੀ ਤਰ੍ਹਾਂ ਜਾਣ ਲੈਣਾ ਅਤੇ ਉਸ ਦੀ ਜਾਂਚ ਪੜਤਾਲ ਜਰੂਰ ਕਰੋ। ਇਸੇ ਲਾਪਰਵਾਹੀ ਦੇ ਕਾਰਨ ਤੁਹਾਡੇ ਨਾਲ ਧੋਖਾ ਧੜੀ ਹੋ ਸਕਦੀ ਹੈ। ਬਹੁਤ ਜ਼ਿਆਦਾ ਖਰਚਾ ਹੋਣ ਦੇ ਕਾਰਨ ਤੁਹਾਡਾ ਬਜਟ ਵੀ ਖਰਾਬ ਹੋ ਸਕਦਾ ਹੈ। ਕਦੇ ਕਦੇ ਆਤਮ ਕੇਂਦਰਿਤ ਹੋਣ ਦੇ ਕਾਰਨ ਆਪਸੀ ਵਾਦ ਵਿਵਾਦ ਹੋ ਸਕਦਾ ਹੈ, ਜੇਕਰ ਤੁਸੀਂ ਆਪਣੇ ਇਹਨਾਂ ਗੁਣਾਂ ਦਾ ਸਕਾਰਤਮਿਕ ਰੂਪ ਵਿੱਚ ਪ੍ਰਯੋਗ ਕਰਦੇ ਹੋ ਤਾਂ ਬਿਹਤਰ ਪ੍ਰਣਾਮ ਦੇਖਣ ਨੂੰ ਮਿਲਣਗੇ।

ਘਰ ਪਰਿਵਾਰ ਦੇ ਕਿਸੇ ਮੈਂਬਰ ਦੀ ਸਿਹਤ ਨੂੰ ਲੈ ਕੇ ਚਿੰਤਾ ਰਹਿ ਸਕਦੀ ਹੈ। ਆਪਣੇ ਵਿਅਕਤੀ ਸਮੇਂ ਦੇ ਵਿਚੋਂ ਕੁਝ ਸਮਾਂ ਉਨ੍ਹਾਂ ਦੀ ਦੇਖਭਾਲ ਲਈ ਵੀ ਨਿਕਾਲੋ।ਕੁਝ ਸਮਾਂ ਸਮਾਜੀਕ ਗਤੀਵਿਧੀਆਂ ਲਈ ਵੀ ਨਿਕਾਲੋ। ਆਤਮ-ਕੇਂਦਰਿਤ ਹੋਣਾ ਤੁਹਾਡੇ ਰਿਸ਼ਤਿਆਂ ਵਿੱਚ ਖਟਾਸ ਪੈਦਾ ਕਰ ਸਕਦਾ ਹੈ। ਆਪਣੇ ਸੁਭਾਅ ਦੇ ਵਿਚ ਲਚੀਲਾਪਨ ਬਣਾ ਕੇ ਰੱਖਣਾ ਤੁਹਾਡੇ ਲਈ ਜ਼ਰੂਰੀ ਹੈ। ਕੋਟ ਕਚਿਹਰੀ ਨਾਲ ਸੰਬੰਧਿਤ ਮਾਮਲਾ ਵਿਗੜ ਸਕਦਾ ਹੈ ਇਸ ਕਰਕੇ ਕਿਸੇ ਸਮਝਦਾਰ ਵਿਅਕਤੀ ਤੋਂ ਸਲਾਹ ਲੈਣ ਦੀ ਜ਼ਰੂਰਤ ਹੈ।

ਦੋਸਤੋ ਮਨ ਦੇ ਵਿਚ ਕੁਝ ਨਕਾਰਾਤਮਕ ਵਿਚਾਰ ਉਤਪੰਨ ਹੋ ਸਕਦੇ ਹਨ ਜਿਸਦਾ ਅਸਰ ਤੁਹਾਡੀ ਨੀਂਦ ਤੇ ਵੀ ਪੈ ਸਕਦਾ ਹੈ। ਕੁਝ ਸਮੇਂ ਬੈਠ ਕੇ ਆਤਮ ਚਿੰਤਨ ਕਰ ਸਕਦੇ ਹੋ ਸਕਾਰਾਤਮਕ ਵਿਅਕਤੀਆਂ ਨਾਲ ਸਮਾਂ ਬਤੀਤ ਕਰੋ। ਪਤੀ-ਪਤਨੀ ਦਾ ਆਪਸੀ ਸਹਿਯੋਗ ਘਰ-ਪਰਿਵਾਰ ਵਿੱਚ ਉਚਿਤ ਵਾਤਾਵਰਨ ਬਣਾ ਕੇ ਰੱਖੇਗਾ। ਪਰਿਵਾਰ ਵਿਚ ਮਨੋਰੰਜਨ ਨਾਲ ਸੰਬੰਧਿਤ ਸਮਾਂ ਬਤੀਤ ਹੋਵੇਗਾ। ਘਰ ਵਿਚ ਮਹਿਮਾਨਾਂ ਦੇ ਆਉਣ ਨਾਲ ਖੁਸ਼ਨੁਮਾ ਮਾਹੌਲ ਰਹੇਗਾ। ਇਸ ਸਮੇਂ ਦੌਰਾਨ ਪਤੀ-ਪਤਨੀ ਦੇ ਵਿੱਚ ਕੁਝ ਖੱਟੀ-ਮਿੱਠੀ ਨੋਕ-ਝੋਕ ਹੋ ਸਕਦੀ ਹੈ। ਇਸ ਨਾਲ ਆਪਸੀ ਸੰਬੰਧਾਂ ਵਿਚ ਹੋਰ ਨਜ਼ਦੀਕੀਆਂ ਆਉਣਗੀਆਂ।

ਨੌਕਰੀ ਪੇਸ਼ੇ ਵਾਲੇ ਲੋਕਾਂ ਨੂੰ ਆਪਣਾ ਕੰਮ ਧਿਆਨ ਨਾਲ ਕਰਨ ਦੀ ਜ਼ਰੂਰਤ ਹੈ। ਆਪਣੇ ਰੁਕੇ ਹੋਏ ਧਨ ਨੂੰ ਪਾਉਣ ਲਈ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੈ। ਨੌਕਰੀ ਕਰਨ ਵਾਲਿਆਂ ਨੂੰ ਸਥਾਨ ਪਰਿਵਰਤਨ ਦੀ ਸੂਚਨਾ ਮਿਲਣ ਦੀ ਸੰਭਾਵਨਾ ਹੈ। ਆਫਿਸ ਦੇ ਮਾਹੌਲ ਵਿਚ ਰਾਜਨੀਤਿਕ ਵਰਗੀ ਗਤੀਵਿਧੀਆਂ ਹੋ ਸਕਦੀਆਂ ਹਨ। ਇਸ ਕਰਕੇ ਤੁਹਾਨੂੰ ਥੋੜ੍ਹਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਨੌਕਰੀ ਪੇਸ਼ਾ ਵਿਅਕਤੀ ਦਾ ਆਫਿਸ ਦਾ ਵਾਤਾਵਰਣ ਸ਼ਾਂਤ ਰਹੇਗਾ। ਆਪਣੀ ਯੋਜਨਾਵਾਂ ਨੂੰ ਕਿਸੇ ਦੇ ਸਾਹਮਣੇ ਰੱਖਣ ਦੀ ਜ਼ਰੂਰਤ ਨਹੀਂ ਹੈ ‌। ਕਿਉਂਕਿ ਤੁਹਾਡੇ ਨਾਲ ਧੋਖਾ ਧੜੀ ਹੋ ਸਕਦੀ ਹੈ ਇਸ ਕਰਕੇ ਥੋੜਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਇਸ ਸਮੇਂ ਦੌਰਾਨ ਤੁਹਾਡੀ ਸਿਹਤ ਠੀਕ ਰਹੇਗੀ। ਪਰ ਖਾਣ ਪਾਣ ਵਿਚ ਥੋੜ੍ਹੀ ਸਾਵਧਾਨੀ ਰੱਖਣ ਦੀ ਜ਼ਰੂਰਤ ਹੈ।

Leave a Reply

Your email address will not be published. Required fields are marked *