ਦੋਸਤੋ ਤੁਸੀਂ ਇੱਕ ਕਹਾਵਤ ਜਰੂਰ ਸੁਣੀ ਹੋਵੇਗੀ ਕਿ ਦੇਣ ਵਾਲਾ ਜਦੋਂ ਵੀ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ। ਇਸ ਤਰ੍ਹਾਂ ਦਾ ਹੀ ਕੁਝ ਇੱਕ ਦਸੰਬਰ ਨੂੰ ਮਹਾਲਕਸ਼ਮੀ ਯੋਗ ਬਣ ਰਿਹਾ ਹੈ। ਇਸ ਦਿਨ ਕੁਝ ਰਾਸ਼ੀਆਂ ਵਾਲੇ ਲੋਕਾਂ ਦੀ ਲੌਟਰੀ ਲੱਗਣ ਵਾਲੀ ਹੈ। ਇਸ ਆਉਣ ਵਾਲੇ 28 ਦਸੰਬਰ ਨੂੰ ਮਹਾਲਕਸ਼ਮੀ ਯੋਗ ਦਾ ਨਿਰਮਾਣ ਹੋਣ ਵਾਲਾ ਹੈ। ਕੁਝ ਵਿਸ਼ੇਸ਼ ਰਾਸ਼ੀਆਂ ਉਤੇ ਮਾਤਾ ਲਕਸ਼ਮੀ ਧੰਨ ਦਾ ਖਜ਼ਾਨਾ ਲੁਟਾਣ ਵਾਲੀ ਹਨ।
ਦੋਸਤੋ 28 ਦਸੰਬਰ ਨੂੰ ਮਹਾਲਕਸ਼ਮੀ ਯੋਗ ਨਿਰਮਾਣ ਹੋਣ ਜਾ ਰਿਹਾ ਹੈ। ਮਾਤਾ ਲਕਸ਼ਮੀ ਦੀ ਖਾਸ ਦ੍ਰਿਸ਼ਟੀ ਇਨ੍ਹਾਂ ਵਿਸ਼ੇਸ਼ ਰਾਸੀਆ ਉੱਤੇ ਰਹਿਣ ਵਾਲੀ ਹੈ। ਹਰ ਇਕ ਵਿਅਕਤੀ ਦੀ ਇਹੀ ਕਾਮਨਾ ਹੁੰਦੀ ਹੈ ਕਿ ਉਸ ਕੋਲ ਜ਼ਿਆਦਾ ਤੋਂ ਜ਼ਿਆਦਾ ਪੈਸਾ ਹੋਵੇ। ਤਾਂ ਕੀ ਉਹ ਆਪਣੀ ਜਰੂਰਤਾਂ ਨੂੰ ਅਸਾਨੀ ਨਾਲ ਪੂਰੀਆਂ ਕਰ ਸਕੇ ਪਰ ਸਭ ਦੀ ਕਿਸਮਤ ਇਕੋ ਜੈਸੀ ਨਹੀਂ ਹੁੰਦੀ। ਕਈ ਲੋਕ ਆਪਣੀ ਕਿਸਮਤ ਦੇ ਨਾਲ ਬਹੁਤ ਅਮੀਰ ਬਣ ਜਾਂਦੇ ਹਨ ਪਰ ਕਈ ਲੋਕਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ।
ਦੋਸਤੋ ਜੋਤਿਸ਼ ਸ਼ਾਸਤਰ ਦੇ ਅਨੁਸਾਰ 28 ਦਸੰਬਰ ਨੂੰ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਮਹਾਂਲਕਸ਼ਮੀ ਯੋਗ ਬਣਨ ਦੇ ਕਾਰਨ ਕੁਝ ਵਿਸ਼ੇਸ਼ ਰਾਸ਼ੀਆਂ ਤੇ ਮਾਤਾ ਲਕਸ਼ਮੀ ਦੀ ਕਿਰਪਾ ਦ੍ਰਿਸ਼ਟੀ ਹੋਣ ਵਾਲੀ ਹੈ। ਇੰਨ੍ਹਾਂ ਸੱਤ ਵਿਸ਼ੇਸ਼ ਰਾਸ਼ੀਆਂ ਦੀ ਲੋਟਰੀ ਲੱਗਣ ਵਾਲੀ ਹੈ। ਦੋਸਤੋ ਦਸੰਬਰ ਮਹੀਨੇ ਦੀ ਸ਼ੁਰੂਆਤ ਬਹੁਤ ਅੱਛੀ ਰਹਿਣ ਵਾਲੀ ਹੈ। ਮਹਾਲਕਸ਼ਮੀ ਯੋਗ ਦੇ ਕਾਰਨ ਕੁਝ ਰਾਸ਼ੀਆਂ ਦਾ ਭਾਗ ਸੱਤਵੇ ਆਸਮਾਨ ਤੇ ਰਹਿਣ ਵਾਲਾ ਹੈ। ਇਹ ਰਾਸ਼ੀਆਂ ਆਪਣੇ ਵਿਕਾਸ ਵਪਾਰ ਵਿਚ ਬਹੁਤ ਤੇਜ਼ੀ ਨਾਲ ਵਾਧਾ ਕਰਦੀਆਂ ਹੋਈਆਂ ਨਜ਼ਰ ਆਉਣਗੀਆਂ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਉਹ ਭਾਗਸਾਲੀ ਰਾਸ਼ੀਆ ਕਿਹੜੀ ਆ ਹਨ ਜਿਨ੍ਹਾਂ ਦੀ 1 ਦਸੰਬਰ ਤੋਂ ਕਿਸਮਤ ਖੁੱਲਣ ਵਾਲੀ ਹੈ।
ਸਭ ਤੋਂ ਪਹਿਲੀ ਰਾਸ਼ੀ ਮੇਸ਼ ਰਾਸ਼ੀ ਹੈ । ਮੇਸ਼ ਰਾਸ਼ੀ ਦੇ ਜਾਤਕ ਦੀ ਕਿਸਮਤ ਹੁਣ 28 ਦਸੰਬਰ ਤੋਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਵਾਲੀ ਹੈ। ਬਹੁਤ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਵਿੱਚ ਵਾਧਾ ਹੋਵੇਗਾ। ਘਰ ਦੇ ਸੁੱਖ ਸਾਧਨਾ ਵਿੱਚ ਵਾਧਾ ਹੋਵੇਗਾ। ਜਰੂਰਤਾਂ ਦੀ ਚੀਜ਼ਾਂ ਦੀ ਖ਼ਰੀਦਦਾਰੀ ਕਰ ਸਕਦੇ ਹੋ। ਬਿਜ਼ਨਸ ਵਪਾਰ ਵਿਚ ਤੇਜ਼ੀ ਨਾਲ ਤਰੱਕੀ ਕਰੋਗੇ। ਰੁਕਿਆ ਹੋਇਆ ਫਸਿਆ ਹੋਇਆ ਕੋਈ ਮਹੱਤਵਪੂਰਣ ਡੀਲ ਫਾਈਨਲ ਹੋ ਸਕਦਾ ਹੈ। ਰੁਕਿਆ ਹੋਇਆ ਪੈਸਾ ਵਾਪਸ ਮਿਲਦਾ ਹੋਇਆ ਨਜ਼ਰ ਆਵੇਗਾ।
ਦੂਸਰੀ ਰਾਸ਼ੀ ਮਿਥੁਨ ਰਾਸ਼ੀ ਹੈ। ਮਿਥੁਨ ਰਾਸ਼ੀ ਦੇ ਜਾਤਕਾ ਦੀ ਕਿਸਮਤ ਹੁਣ ਚਮਕਣ ਵਾਲੀ ਹੈ। ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਗੇ ਕਿਉਂਕਿ ਮਾਤਾ ਲਛਮੀ ਦੀ ਵਿਸ਼ੇਸ਼ ਕਿਰਪਾ ਤੁਹਾਡੇ ਉੱਤੇ ਰਹਿਣ ਵਾਲੀ ਹੈ। ਇੱਕ ਦਿਸੰਬਰ ਨੂੰ ਹੋਣ ਵਾਲਾ ਮਹਾਲਕਸ਼ਮੀ ਯੋਗ ਦਾ ਸਿੱਧਾ-ਸਿੱਧਾ ਲਾਭ ਤੁਹਾਨੂੰ ਮਿਲਣ ਵਾਲਾ ਹੈ। ਲਕਸ਼ਮੀ ਦੀ ਪੂਜਾ ਅਰਾਧਨਾ ਕਰਕੇ ਤੁਸੀਂ ਇਸ ਮਹੀਨੇ ਦੀ ਸ਼ੁਰੂਆਤ ਕਰ ਸਕਦੇ ਹੋ। ਮਹਾਲਕਸ਼ਮੀ ਯੋਗ ਬਣਨ ਦੇ ਨਾਲ ਮਾਤਾ ਲਕਸ਼ਮੀ ਬਹੁਤ ਜਿਆਦਾ ਖੁਸ਼ ਹੁੰਦੀ ਹੈ।
ਤੀਸਰੀ ਰਾਸ਼ੀ ਸਿੰਘ ਰਾਸ਼ੀ ਹੈ ਸਿੰਘ ਰਾਸ਼ੀ ਦੇ ਜਾਤਕਾਂ ਦੀ ਕਿਸਮਤ ਤੇਜ਼ੀ ਨਾਲ ਚਮਕਣ ਵਾਲੀ ਹੈ। ਬਹੁਤ ਤਰ੍ਹਾਂ ਦੀਆਂ ਸੁੱਖ-ਸੁਵਿਧਾਵਾਂ ਪ੍ਰਾਪਤ ਹੋਣਗੀਆਂ। ਵੱਡੇ ਭੈਣ-ਭਰਾ ਤੁਹਾਡੇ ਕੰਮ ਦੇ ਖੇਤਰ ਵਿੱਚ ਸਾਥ ਦੇਣਗੇ। ਪਿਤਾ ਦੀ ਸਿਹਤ ਵਿੱਚ ਸੁਧਾਰ ਦੇਖਣ ਨੂੰ ਮਿਲੇਗਾ। ਧਨ ਪ੍ਰਾਪਤੀ ਦੇ ਯੋਗ ਬਣ ਰਹੇ ਹਨ ।ਘਰ ਵਿਚ ਰਿਸ਼ਤੇਦਾਰਾਂ ਦਾ ਆਣਾ ਜਾਣਾ ਹੋਵੇਗਾ। ਪੁਰਾਣੇ ਦੋਸਤਾਂ ਦਾ ਸਹਿਯੋਗ ਪ੍ਰਾਪਤ ਹੋਵੇਗਾ ਅਵਿਵਾਹਿਤ ਵਿਅਕਤੀ ਦੇ ਵਿਆਹ ਦੀ ਗੱਲ ਚੱਲ ਸਕਦੀ ਹੈ। ਨਵੇਂ ਰਿਸ਼ਤੇ ਆ ਸਕਦੇ ਹਾਂ ਸ਼ਾਦੀ ਵਿਆਹ ਦੇ ਬੰਧਨ ਵਿੱਚ ਬੰਨ੍ਹੇ ਹੋਏ ਨਜ਼ਰ ਆਉਣਗੇ। ਧਾਰਮਿਕ ਕੰਮ ਕਰਦੇ ਹੋਏ ਨਜ਼ਰ ਆਵੋਗੇ। ਅਗਲੀ ਰਾਸ਼ੀ ਤੁਲਾ ਰਾਸ਼ੀ ਤੁਲਾ ਰਾਸ਼ੀ ਦੇ ਜਾਤਕਾ ਦੀ ਕਿਸਮਤ ਵੀ ਚਮਕਣ ਵਾਲੀ ਹੈ।
ਲਗਭਗ 70 ਸਾਲਾਂ ਤੋਂ ਬਾਅਦ ਐਸਾ ਮਹਾਨ ਸੰਯੋਗ ਬਣ ਰਿਹਾ ਹੈ। 28 ਦਸੰਬਰ ਨੂੰ ਮਹਾਲਕਸ਼ਮੀ ਸੰਯੋਗ ਦਾ ਨਿਰਮਾਣ ਹੋ ਰਿਹਾ ਹੈ। ਜਿਸਦੇ ਚਲਦੇ ਮਾਤਾ ਲਕਸ਼ਮੀ ਕੁਝ ਵਿਸ਼ੇਸ਼ ਰਾਸ਼ੀਆਂ ਦੀ ਕਿਸਮਤ ਚਮਕਾਉਣ ਵਾਲੀ ਹੈ। ਇਹਨਾਂ ਵਿੱਚੋਂ ਇੱਕ ਰਾਸ਼ੀ ਤੁਲਾ ਰਾਸ਼ੀ ਵੀ ਸ਼ਾਮਿਲ ਹੈ । ਬਿਜ਼ਨਸ ਵਪਾਰ ਵਿੱਚ ਵਾਧਾ ਹੋਵੇਗਾ। ਜ਼ਿੰਦਗੀ ਵਿੱਚ ਬਹੁਤ ਵਿਅਸਤ ਨਜ਼ਰ ਆਓਗੇ। ਕੋਈ ਮਹੱਤਵਪੂਰਨ ਕੰਮ ਬਣਦਾ ਹੋਇਆ ਨਜ਼ਰ ਆਵੇਗਾ। ਘਰ ਪਰਿਵਾਰ ਵਿੱਚ ਕੋਈ ਧਾਰਮਿਕ ਕੰਮ ਕਰ ਸਕਦੇ ਹੋ ਕੋਈ ਸ਼ੁੱਭ ਕੰਮ ਹੋ ਸਕਦਾ ਹੈ। ਅੱਗਲੀ ਰਾਸ਼ੀ ਮਕਰ ਰਾਸ਼ੀ ਹੈ। ਮਕਰ ਰਾਸ਼ੀ ਵਾਲਿਆਂ ਦੀ ਕਿਸਮਤ 1 ਦਸੰਬਰ ਨੂੰ ਚਮਕਣ ਵਾਲੀ ਹੈ।
ਅਡਲੀ ਰਾਸ਼ੀ ਮੀਨ ਰਾਸ਼ੀ ਹੈ। ਮੀਨ ਰਾਸ਼ੀ ਦੇ ਲੋਕਾਂ ਦੀ ਕਿਸਮਤ ਚਮਕਣ ਵਾਲੀ ਹੈ । ਇਨ੍ਹਾਂ ਦਾ ਭਾਗ ਸੱਤਵੇਂ ਅਸਮਾਨ ਤੇ ਰਹੇਗਾ। ਬੰਦ ਕਿਸਮਤ ਦੇ ਤਾਲੇ ਖੁੱਲ੍ਹਣਗੇ । ਕਿਉਂਕਿ ਮਾਤਾ ਲ਼ਕਸਮੀ ਦੀ ਵਿਸ਼ੇਸ਼ ਕਿਰਪਾ ਤੁਹਾਡੇ ਉੱਤੇ ਹੋਣ ਵਾਲੀ ਹੈ। ਬਿਜ਼ਨਸ ਵਪਾਰ ਦਾ ਵਿਸਤਾਰ ਕਰ ਪਾਵੋਗੇ। ਨਵੀਂ ਨੌਕਰੀ ਲੱਗਣ ਦੀ ਸੰਭਾਵਨਾ ਬਣੀ ਹੋਈ ਹੈ। ਨਵੀਂ ਨੌਕਰੀ ਲੱਗਣ ਨਾਲ ਤੇਜ਼ੀ ਨਾਲ ਲਾਭ ਹੁੰਦਾ ਹੋਇਆ ਨਜ਼ਰ ਆਵੇਗਾ। ਆਰਥਿਕ ਸਥਿਤੀ ਮਜ਼ਬੂਤ ਹੋਵੇਗੀ। ਬੈਂਕ ਦੇ ਖੇਤਰ ਵਿਚ ਲੌਨ ਦੀ ਮਨਜ਼ੂਰੀ ਹੋਵੇਗੀ। ਕੁੱਲ ਮਿਲਾ ਕੇ ਇਹ ਤੁਹਾਡੇ ਲਈ ਬਹੁਤ ਚੰਗਾ ਰਹਿਣ ਵਾਲਾ ਹੈ। ਆਖ਼ਰੀ ਤੇ ਸੱਤਵੀਂ ਰਾਸ਼ੀ ਕੰਨਿਆ ਰਾਸ਼ੀ ਹੈ।