ਅਜਿਹੇ ਨਾਰੀਅਲ ਬਣਾ ਸਕਦਾ ਹੈ ਕ ਰੋ ੜ ਪ ਤੀ ਮਿਲੇ ਤਾਂ ਛੱਡਣਾ ਨਾਂ ? ਦੇਖੋ ਵੀਡੀਓ

ਵੀਡੀਓ ਨੀਚੇ ਹੈ

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਨਾਰੀਅਲ ਨੂੰ ਮਾਤਾ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ। ਹਿੰਦੂ ਧਰਮ ਵਿੱਚ ਨਾਰੀਅਲ ਦਾ ਬਹੁਤ ਜ਼ਿਆਦਾ ਮਹੱਤਵ ਹੈ ਹਿੰਦੂ ਧਰਮ ਵਿਚ ਨਾਰੀਅਲ ਤੋਂ ਬਿਨਾਂ ਕੋਈ ਪੂਜਾ-ਪਾਠ ਸੰਭਵ ਨਹੀਂ ਹੋ ਪਾਉਂਦਾ।

ਪੂਜਾ ਤੋਂ ਪਹਿਲਾਂ ਨਾਲੋਂ ਸਥਾਪਿਤ ਕੀਤਾ ਜਾਂਦਾ ਹੈ ਅਤੇ ਪੂਜਾ ਤੋਂ ਬਾਅਦ ਨਾਰੀਅਲ ਨੂੰ ਤੋੜ ਕੇ‌ ਇਸ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਵੰਡ ਦਿੱਤਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਪੰਜ ਇਹੋ ਜਿਹੇ ਨਾਰੀਅਲ ਬਾਰੇ ਦੱਸਾਂਗੇ ਜੇਕਰ ਤੁਸੀਂ ਇਨ੍ਹਾਂ ਨੂੰ ਆਪਣੇ ਘਰ ਵਿੱਚ ਸਥਾਪਿਤ ਕਰਦੇ ਹੋ ਤਾਂ ਤੁਹਾਨੂੰ ਮਾਤਾ ਲਕਸ਼ਮੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ। ਭਗਵਾਨ ਵਿਸ਼ਨੂੰ ਬ੍ਰਹਮਾ ਜੀ ਅਤੇ ਸ਼ੰਕਰ ਜੀ ਦਾ ਅਸ਼ੀਰਵਾਦ ਵੀ ਪ੍ਰਾਪਤ ਹੁੰਦਾ ਹੈ।

ਨਾਰੀਅਲ ਨੂੰ ਸ਼੍ਰੀ ਕਿਹਾ ਜਾਂਦਾ ਹੈ ।ਸ੍ਰੀ ਦਾ ਮਤਲਬ ਹੈ ਲਕਸ਼ਮੀ। ਜਿਸ ਜਗ੍ਹਾ ਤੇ ਲਕਸ਼ਮੀ ਹੁੰਦੀ ਹੈ ਉਸ ਜਗ੍ਹਾ ਤੇ ਧਨ ਦੀ ਕਮੀ ਨਹੀਂ ਹੁੰਦੀ। ਅੱਜ ਅਸੀਂ ਤੁਹਾਨੂੰ ਇੱਕਾਸੀ,ਦੁਆਕਸੀ,ਤਰੀਆਕਸੀ,ਚਤੁਰਾਕਸੀ,ਪੰਚਾਕਸੀ, ਨਾਰੀਅਲ ਦੀ ਜਾਣਕਾਰੀ ਦੇਵਾਂਗੇ। ਇੰਨਾ ਨਾਰੀਅਲ ਨੂੰ ਆਪਣੇ ਘਰ ਵਿੱਚ ਕਿਉਂ ਸਥਾਪਿਤ ਕਰਨਾ ਚਾਹੀਦਾ‌ ਹੈ। ਇਨ੍ਹਾਂ ਨਾਰੀਅਲ ਨੂੰ ਆਪਣੇ ਘਰ ਵਿੱਚ ਸਥਾਪਤ ਕਰਨ ਨਾਲ ਕੀ ਪਰਿਵਰਤਨ ਆਉਦਾ ਹੈ। ਇਸ ਦੇ ਬਾਰੇ ਜਾਣਕਾਰੀ ਦਵਾਂਗੇ।

ਇਕਾਸ਼ੀ ਨਾਰੀਅਲ ਉਹ ਹੁੰਦਾ ਹੈ ਜਿਸ ਨਾਰੀਅਲ ਉਤੇ ਇੱਕ ਅੱਖ ਬਣੀ ਹੁੰਦੀ ਹੈ, ਇਸ ਨੂੰ ਮਾਤਾ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ। ਜਿਵੇਂ ਇਕ ਮੁਖੀ ਰੁਦਰਾਕਸ਼ ਨੂੰ ਭਗਵਾਨ ਸ਼ਬਦ ਦੇ ਸਮਾਨ ਮੰਨਿਆ ਜਾਂਦਾ ਹੈ। ਉਸੇ ਤਰ੍ਹਾਂ ਇਕਾਸੀ ਨਾਰੀਅਲ ਨੂੰ ਮਾਤਾ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ। ਇਸ ਨੂੰ ਜਿਸ ਘਰ ਵਿਚ ਸਥਾਪਿਤ ਕੀਤਾ ਜਾਂਦਾ ਹੈ ਉਸ ਘਰ ਵਿੱਚ ਧਨ ਵਿਚ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਗਰੀਬ ਤੋਂ ਗਰੀਬ ਵਿਅਕਤੀ ਦੇ ਘਰ ਵਿੱਚ ਵੀ ਸਹੀ ਤਰੀਕੇ ਨਾਲ ਪੂਜਾ ਪਾਠ ਕਰਕੇ ਇਸ ਨਾਰੀਅਲ ਦੀ ਸਥਾਪਨਾ ਕੀਤੀ ਜਾਂਦੀ ਹੈ, ਉਸ ਘਰ ਵਿੱਚ ਵੀ ਧਨ ਆਉਣਾ ਸ਼ੁਰੂ ਹੋ ਜਾਂਦਾ ਹੈ। ਭਿਖਾਰੀ ਤੋਂ ਭਿਖਾਰੀ ਵਿਅਕਤੀ ਵੀ ਧੰਨਵਾਦ ਬਣ ਜਾਂਦਾ ਹੈ।

ਦੁਆਕਸੀ ਨਾਰੀਅਲ ਉਹ ਹੁੰਦਾ ਹੈ ਜਿਸਦੇ ਵਿੱਚ ਦੋ ਅੱਖਾਂ ਹੁੰਦੀਆਂ ਹਨ। ਇਸ ਨੂੰ ਮਾਤਾ ਲਕਸ਼ਮੀ ਅਤੇ ਵਿਸ਼ਨੂੰ ਜੀ ਦਾ ਸਰੂਪ ਮੰਨਿਆ ਜਾਂਦਾ ਹੈ। ਇਸ ਨੂੰ ਘਰ ਵਿੱਚ ਸਥਾਪਿਤ ਕਰਨ ਨਾਲ ਸੰਤਾਨ ਦੀ ਪ੍ਰਾਪਤੀ ਹੁੰਦੀ ਹੈ। ਤੀਰਾਕਸੀ ਨਾਰੀਅਲ ਦੇ ਵਿਚ ਤਿੰਨਾਂ ਅੱਖਾਂ ਹੁੰਦੀਆਂ ਹਨ ਇਸ ਨੂੰ ਬ੍ਰਹਮਾ ਵਿਸ਼ਨੂੰ ਮਹੇਸ਼ ਜੀ ਦਾ ਸਰੂਪ ਮੰਨਿਆ ਜਾਂਦਾ ਹੈ। ਇਹ ਨਾਰੀਅਲ ਘਰ ਵਿੱਚ ਸਥਾਪਿਤ ਕਰਨ ਨਾਲ ਅੰਨ ਧਨ ਵਿਚ ਵਾਧਾ ਹੁੰਦਾ ਹੈ ਤੁਹਾਨੂੰ ਰੋਗਾਂ ਤੋਂ ਮੁਕਤੀ ਦਿਵਾਉਂਦਾ ਹੈ। ਘਰ ਵਿਚ ਦੁਸ਼ਮਣਾਂ ਤੋਂ ਤੁਹਾਡੀ ਰੱਖਿਆ ਕਰਦਾ ਹੈ।

ਚਤੁਰਾਕਸੀ ਨਾਰੀਅਲ ਜਿਸ ਦੇ ਵਿਚ ਚਾਰ ਅੱਖਾਂ ਹੁੰਦੀਆਂ ਹਨ। ਇਸ ਨੂੰ ਵੀ ਬਹੁਤ ਹੀ ਜ਼ਿਆਦਾ ਸੁਭਕਾਰੀ ਮੰਨਿਆ ਜਾਂਦਾ ਹੈ ਇਸ ਨਾਲ ਸਾਡਾ ਘਰ ਸੁਰੱਖਿਅਤ ਰਹਿੰਦਾ ਹੈ। ਇਸ ਨੂੰ ਘਰ ਵਿੱਚ ਸਥਾਪਿਤ ਕਰਨ ਨਾਲ ਘਰ ਵਿੱਚ ਨਕਾਰਾਤਮਕ ਸ਼ਕਤੀ ਨਹੀਂ ਆਉਂਦੀ।

ਪੰਚਰਾਕਸੀ ਨਾਰੀਅਲ ਸਾਡੇ ਦੁਰਭਾਗ ਨੂੰ ਸੁਭਾਗ ਵਿੱਚ ਬਦਲ ਦਿੰਦਾ ਹੈ। ਬ੍ਰਹਮਾਂ ਵਿਸ਼ਨੂੰ ਗਣੇਸ਼ ਜੀ ਦੀ ਸ਼ਕਤੀ ਇਸ ਦੇ ਵਿੱਚ ਵੱਸਦੀ ਹੈ। ਇਸ ਤਰ੍ਹਾਂ ਦੇ ਨਾਰੀਅਲ ਦੇ ਵਿੱਚ ਪੰਜ ਤਰ੍ਹਾਂ ਦੀਆਂ ਅੱਖਾਂ ਪਾਈਆਂ ਜਾਂਦੀਆਂ ਹਨ। ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਦੇ ਨਾਰੀਅਲ ਮਿਲ ਜਾਂਦੇ ਹਨ ਤਾਂ ਤੁਸੀਂ ਆਪਣੀ ਇੱਛਾ ਦੇ ਅਨੁਸਾਰ ਇਸਨੂੰ ਘਰ ਵਿੱਚ ਸਥਾਪਿਤ ਕਰ ਸਕਦੇ ਹੋ।

Leave a Reply

Your email address will not be published. Required fields are marked *