ਹਾਂਜੀ ਦੋਸਤੋ ਤੁਹਾਨੂੰ ਅੱਜ ਅਸੀਂ ਦੱਸਣ ਜਾ ਰਹੇ ਹਾਂ ਮੱਖਣ ਖਾਣ ਦੇ ਸਬ ਤੋਂ ਵੱਡੇ ਫਾਇਦੇ ਅਤੇ ਮੱਖਣ ਖਾਣ ਨਾਲ ਕਿਹੜੇ ਕਿਹੜੇ ਰੋਗ ਖ਼ਤਮ ਹੋ ਜਾਂਦੇ ਹਨਮੱਖਣ ਪੰਜਾਬੀਆਂ ਦੇ ਖਾਣੇ ਦਾ ਬਹੁਤ ਮਹੱਤਵਪੂਰਨ ਵਸਤੂ ਹੈ ਜਿਸਦੇ ਬਿਨਾਂ ਪੰਜਾਬੀਆਂ ਨੂੰ ਰੋਟੀ ਸਵਾਦ ਨਹੀਂ ਲਗਦੀ ਮੱਖਣ ਖਾਣ ਵਿੱਚ ਜਿਨ੍ਹਾਂ ਸਵਾਦ ਹੁੰਦਾ ਹੈ ਉਸਤੋਂ ਵੀ ਜਾਂਦਾ ਮੱਖਣ ਸਿਹਤ ਲਈ ਫਾਇਦੇਮੰਦ ਹੈ ਇਸ ਲਈ ਮੱਖਣ ਨੂੰ ਨਾਸ਼ਤੇ ਵਿਚ ਪਹਿਲ ਦੇਣੀ ਚਾਹੀਦੀ ਹੈ ਅਤੇ ਬਹੁਤ ਸਾਰੇ ਲੋਕ ਨਾਸ਼ਤੇ ਵਿਚ ਬਰੈਡ ਬਟਰ ਖਾਣਾ ਪਸੰਦ ਕਰਦੇ ਹਨ
ਇਹ ਸਹਿਤ ਲਈ ਵੀ ਬਹੁਤ ਲਾਭਦਾਇਕ ਹੈ ਅਤੇ ਰੋਜਾਨਾ ਇਸਨੂੰ ਖਾਣਾ ਵੀ ਚਾਹੀਦਾ ਹੈ ਅੱਜ ਕੱਲ ਲੋਕ ਬਾਜ਼ਾਰ ਵਿਚ ਮਿਲਣ ਵਾਲੇ ਮੱਖਣ ਦੀ ਵਰਤੋਂ ਜਾਂਦਾ ਕਰਦੇ ਹਨ ਕਿਉਂਕਿ ਬੱਚਿਆਂ ਨੂੰ ਘਰ ਦਾ ਕੱਢਿਆ ਹੋਇਆ ਮੱਖਣ ਸਵਾਦ ਨਹੀਂ ਲਗਦਾ ਪੀਲੇ ਮੱਖਣ ਨਾਲੋਂ ਸਫੇਦ ਮੱਖਣ ਸਿਹਤ ਲਈ ਜਾਂਦਾ ਲਾਭਦਾਇਕ ਹੈ ਸਫੇਦ ਮੱਖਣ ਜਾਂਦਾ ਤੋਂ ਜਾਂਦਾ ਖਾਣਾ ਚਾਹੀਦਾ ਹੈ ਇਹ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦੇ ਹਨ ਅਤੇ ਸਫੇਦ ਮੱਖਣ ਵਿਚ ਨਮਕ ਦੀ ਮਾਤਰਾ ਨਹੀਂ ਹੁੰਦੀਂ ਨੰਬਰ ਇੱਕ ਤੇ ਥਾਇਰੈਡ ਮੱਖਣ ਖਾਣ ਨਾਲ ਥਾਇਰੈਡ ਦਾ ਰੋਗ ਦੂਰ ਹੋ ਜਾਂਦਾ ਹੈ
ਜਿਨ੍ਹਾਂ ਦੇ ਗਲੇ ਵਿੱਚ ਸੋਜ ਹੋ ਜਾਂਦੀ ਹੈ ਉਹਨਾਂ ਨੂੰ ਸਫੇਦ ਮੱਖਣ ਖਾਨ ਨਾਲ ਥਾਇਰੈਡ ਵਰਗੇ ਰੋਗ ਤੋਂ ਮੁਕਤੀ ਮਿਲ ਜਾਂਦੀ ਹੈ ਇਸ ਵਿਚ ਮੌਜੂਦ ਆਇਓਡੀਨ ਬਿਮਾਰੀ ਨੂੰ ਦੂਰ ਕਰਨ ਵਿਚ ਮਦਦ ਕਰਦੇ ਹਨ ਨੰਬਰ 2 ਦਿਲ ਦਾ ਰੋਗ ਜਿਆਦਾਤਰ ਲੋਕਾਂ ਨੂੰ ਕਲੱਸਟਰ ਦੀ ਸਮਸਿਆ ਹੋ ਜਾਂਦੀ ਹੈ ਜਿਸ ਨਾਲ ਲੋਕਾਂ ਨੂੰ ਦਿਲ ਦੇ ਰੋਗ ਹੋ ਜਾਂਦੇ ਹਨ ਇਸ ਵਿਚ ਵਿਟਾਮਿਨ ਸਫੇਦ ਮੱਖਣ ਖਾਨ ਨਾਲ ਦਿਲ ਮਜਬੂਤ ਰਹਿੰਦਾ ਹੈ
ਨੰਬਰ 3 ਸੇਹਤਮੰਦ ਦਿਮਾਗ । ਸਫੇਦ ਮੱਖਣ ਖਾਣ ਨਾਲ ਬੱਚਿਆਂ ਦਾ ਦਿਮਾਗ ਤੇਜ ਹੁੰਦਾ ਹੈ ਛੋਟੇ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਸਫੇਦ ਮੱਖਣ ਖਵਾਉਂਣਾ ਚਾਹੀਦਾ ਹੈ ਇਸ ਨੂੰ ਖਾਨ ਨਾਲ ਬੱਚਿਆਂ ਦੀ ਅੱਖਾਂ ਦੀ ਰਓਸ਼ਨੀ ਵੀ ਤੇਜ ਹੋ ਜਾਂਦੀ ਹੈ ਇਸ ਕਰਕੇ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਖਵਾਉਂਣਾ ਚਾਹੀਦਾ ਹੈ ਸਫੇਦ ਮੱਖਣ । ਨੰਬਰ 4 ਕਮਜ਼ੋਰ ਹੱਡੀਆਂ । ਕਮਜ਼ੋਰ ਹੱਡੀਆਂ ਉਮਰ ਦੇ ਹਿਸਾਬ ਨਾਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਸ ਨਾਲ ਜੋੜਾਂ ਦੀ ਸਮਸਿਆ ਹੁੰਦੀਂ ਹੈ ਅਜਿਹੇ ਵਿਚ ਸਫੇਦ ਮੱਖਣ ਖਾਣਾ ਬਹੁਤ ਜ਼ਰੂਰੀ ਹੁੰਦਾ ਹੈ
ਜਿਸ ਨਾਲ ਹੱਡੀਆਂ ਮਜਬੂਤ ਹੋ ਜਾਂਦੀਆਂ ਹਨ ਅਤੇ ਜਿਆਦਾ ਤੋਂ ਜਿਆਦਾ ਸਫੇਦ ਮਖ਼ਮ ਹੀ ਖਾਣਾ ਚਾਹੀਦਾ ਹੈ । ਨੰਬਰ 5 ਕੈਂਸਰ । ਸਫੇਦ ਮੱਖਣ ਖਾਨ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਇਸ ਵਿਚ ਮੌਜੂਦ ਐਂਟੀ ਅਸੀਸਾਂ ਚਮੜੀ ਦੀ ਰੱਖਿਆ ਕਰਦੇ ਹਨ ਜਿਸ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਨੰਬਰ 6 ਸਾਹ ਦੀ ਤਕਲੀਫ ਹੋਣ ਨਾਲ ਸਫੇਦ ਮੱਖਣ ਖਾਣਾ ਚਾਹੀਦਾ ਹੈ ਇਸ ਨਾਲ ਅੱਖਾਂ ਦੀ ਰੋਸ਼ਨੀ ਵੀ ਵਧਦੀ ਹੈ ਅੱਖਾਂ ਦੀ ਜਲਣ ਤੋਂ ਛੁਟਕਾਰਾ ਪਾਉਣ ਲਈ ਦੁੱਧ ਦਾ ਮੱਖਣ ਬਣਾ ਕੇ ਅੱਖਾਂ ਤੇ ਲਾਉਂਦਾ ਚਾਹੀਦਾ ਹੈ