ਬੱਸ 15 ਦਿਨ ਕਰੋ ਇਸਤੇਮਾਲ ! ਹਾਈ ਬਲੱਡ ਪ੍ਰੈਸ਼ਰ, ਹਾਰਟ ਅਟੈਕ, ਤੇ ਬਲੌਕੇਜ਼ ਦੀ ਬਿਮਾਰੀ ਦਾ ਕਰੋ ਪੱਕਾ ਇਲਾਜ਼

ਹਾਈ ਬੀ ਪੀ ,ਕਲੈਸਟਰੋਲ ਅਤੇ ਹਾਰਟ੍ਹ ਬਲੋਕੇਜ ਤੋ ਪਰੇਸ਼ਾਨ ਹੋਣ ਵਾਲੇ ਲੋਕਾਂ ਲਈ ਇੱਕ ਬਹੁਤ ਵਧੀਆ ਦੇਸੀ ਘਰੇਲੂ ਨੁਸਖਾ। ਸਿਰਫ ਇਕ ਸਾਲ ਦੇ ਵਿੱਚ ਇੱਕ ਮਹੀਨਾ ਇਸ ਦਵਾਈ ਦਾ ਪ੍ਰਯੋਗ ਕਰਨ ਦੇ ਨਾਲ ਜਿੰਦਗੀ ਵਿੱਚ ਕਦੇ ਵੀ ਹਾਰਟ ਬਲੋਕੇਜ ਨਹੀਂ ਹੋਵੇਗਾ ਨਾ ਹੀ ਕਦੇ ਕੈਲਸਟੋਲ ਵਧੇਗਾ, ਜ਼ਿੰਦਗੀ ਭਰ ਲਈ ਤੁਹਾਡੀ ਹਾਈ ਬੀ ਪੀ ਦੀਆਂ ਦਵਾਈਆਂ ਵੀ ਬੰਦ ਹੋ ਜਾਣਗੀਆਂ

ਦੋਸਤੋ ਅੱਜ ਅਸੀਂ ਤੁਹਾਨੂੰ ਦਸਾਂਗੇ ਹਾਰਟ ਅਟੈਕ ਕੀ ਹੁੰਦਾ ਹੈ ਇਹ ਕਿਉਂ ਹੁੰਦਾ ਹੈ? ਅੱਜ 28 ਪ੍ਰਤੀਸ਼ਤ ਮੌਤ ਦਾ ਕਾਰਨ ਹਾਰਟ ਅਟੈਕ ਬਣਦਾ ਜਾ ਰਿਹਾ ਹੈ। ਹਰ ਇਕ ਘਰ ਵਿਚ ਕੋਈ ਨਾ ਕੋਈ ਇਸ ਬਿਮਾਰੀ ਦਾ ਮਰੀਜ਼ ਜ਼ਰੂਰ ਮਿਲਦਾ ਹੈ ।ਇਸ ਬਿਮਾਰੀ ਦੀ ਸ਼ੁਰੂਆਤ ਸਹਿਜੇ ਸਹਿਜੇ ਹੁੰਦੀ ਹੈ। ਇਸ ਬਿਮਾਰੀ ਦਾ ਉਦੋਂ ਤੱਕ ਪਤਾ ਨਹੀਂ ਲੱਗਦਾ ਜਦੋਂ ਤੱਕ ਇਹ ਬਿਮਾਰੀ ਜਾਂਨਲੇਵਾ ਨਹੀਂ ਬਣ ਜਾਂਦੀ ਹੈ ਅਤੇ ਹਾਰਟ ਅਟੈਕ ਦੋ ਕਾਰਨਾਂ ਕਰਕੇ ਹੁੰਦਾ ਹੈ। ਪਹਿਲਾ ਹਾਈ ਕਲੈਸਟਰੋਲ ਦੇ ਕਰਕੇ ਦੂਜਾ ਦਿਲ ਨੂੰ ਪੈਣ ਵਾਲੀ ਠੰਲੀ ਦੇ ਕਰਕੇ। ਅਸੀਂ ਤੁਹਾਨੂੰ ਹਾਈ ਬੀ ਪੀ, ਹਾਈ ਕਲੈਸਟਰੋਲ ਦੇ ਬਾਰੇ ਦੱਸਾਂਗੇ।

ਦੋਸਤੋ ਹਾਈ ਬੀ ਪੀ ਦਾ ਮੁੱਖ ਕਾਰਨ ਸਾਡੀ ਰਸੋਈ ਘਰਾਂ ਵਿਚ ਮੌਜੂਦ ਬਨਸਪਤੀ ਤੇਲ ਹੁੰਦਾ ਹੈ। ਇਹ ਤਾਂ ਟਰਾਂਸ ਫੈਟ ਹੌਲੀ-ਹੌਲੀ ਸਾਡੇ ਸਰੀਰ ਵਿੱਚ ਜਮ੍ਹਾਂ ਹੁੰਦੀ ਰਹਿੰਦੀ ਹੈ। ਇਹ ਇਕ ਦਿਨ ਸਾਡੀ ਮੌਤ ਦਾ ਕਾਰਨ ਬਣ ਜਾਂਦੀ ਹੈ। ਇਸ ਦਾ ਦੂਜਾ ਕਾਰਨ ਹੈ ਸਾਡੀ ਰਸੋਈ ਵਿਚ ਮੌਜੂਦ ਸਫੇਦ ਅਤੇ ਚਿੱਟਾ ਨਮਕ। ਇਸ ਨਮਕ ਦਾ ਹਰ ਰੋਜ ਇਸਤੇਮਾਲ ਕਰਨ ਦੇ ਨਾਲ ਅਸੀਂ ਹੋਲੀ ਹੋਲੀ ਹਾਰਟ ਬਲੋਕੇਜ ਦਾ ਸ਼ਿਕਾਰ ਹੋ ਜਾਂਦੇ ਹਾਂ। ਤੀਜਾ ਕਾਰਨ ਸਾਡੇ ਰਸੋਈ ਵਿਚ ਮੌਜੂਦ ਚੀਨੀ ਹੈ ਚੀਨੀ ਦਾ ਪ੍ਰਯੋਗ ਹਰ ਘਰ ਵਿੱਚ ਕੀਤਾ ਜਾਂਦਾ ਹੈ। ਚੀਨੀ ਦੇ ਪ੍ਰਯੋਗ ਨਾਲ ਹਰ ਘਰ ਵਿੱਚ ਹੀ ਕੋਈ ਨਾ ਕੋਈ ਇੱਕ ਬੰਦਾ ਡਾਇਬਟੀਜ਼ ਨਾਲ ਗ੍ਰਸਤ ਜ਼ਰੂਰ ਹੁੰਦਾ ਹੈ। ਜੇਕਰ ਤੁਸੀਂ ਹਾਈ ਬੀ ਪੀ ,ਹਾਈ ਕਲੈਸਟਰੋਲ ,ਹਾਰਟ ਬਲੋਕੇਜ ਦੀ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਘਰਾਂ ਵਿੱਚ ਇਨ੍ਹਾਂ ਤਿੰਨਾਂ ਚੀਜ਼ਾਂ ਦਾ ਪ੍ਰਯੋਗ ਬਿਲਕੁਲ ਬੰਦ ਕਰ ਦਵੋ। ਜੇਕਰ ਅਸੀਂ ਨਾ ਤਿੰਨਾਂ ਚੀਜ਼ਾਂ ਦਾ ਪ੍ਰਯੋਗ ਕਰਨਾ ਬੰਦ ਕਰ ਦਿੰਦੇ ਹਾਂ ਤਾਂ ਸਾਨੂੰ ਇਹ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ।

ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਇਹਨਾਂ ਤਿੰਨਾਂ ਬੀਮਾਰੀਆਂ ਦੇ ਇਲਾਜ ਲਈ ਦੇਸੀ ਘਰੇਲੂ ਨੁਸਕਾ ਕਿਸ ਤਰਾਂ ਤਿਆਰ ਕਰਨਾ ਹੈ। ਇਸ ਦਵਾਈ ਨੂੰ ਬਣਾਉਣ ਦੇ ਲਈ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ,ਉਹ ਤੁਹਾਨੂੰ ਬਹੁਤ ਆਸਾਨੀ ਨਾਲ ਤੁਹਾਡੀ ਰਸੋਈ ਘਰ ਵਿੱਚ ਹੀ ਮਿਲ ਜਾਣਗੀਆਂ ਨਹੀਂ ਤਾਂ ਆਸਾਨੀ ਨਾਲ ਬਾਜ਼ਾਰ ਵਿੱਚੋਂ ਵੀ ਮਿਲ ਜਾਣਗੀਆਂ।

ਦੋਸਤੋ ਇਸ ਦਵਾਈ ਨੂੰ ਬਣਾਉਣ ਦੇ ਲਈ ਸਾਰੀਆਂ ਚੀਜ਼ਾਂ ਬਰਾਬਰ ਮਾਤਰਾ ਦੇ ਵਿੱਚ ਲੈਣੀਆਂ ਹਨ ।ਸਭ ਤੋਂ ਪਹਿਲਾਂ ਤੁਸੀਂ ਸੌ ਗ੍ਰਾਮ ਲਸਣ ਦਾ ਰਸ ,ਫਿਰ ਸੌ ਗ੍ਰਾਮ ਨਿੰਬੂ ਦਾ ਰਸ, ਸੌ ਗ੍ਰਾਮ ਤਾਜ਼ਾ ਅਦਰਕ ਦਾ ਰਸ, ਸੌ ਗ੍ਰਾਮ ਸ਼ਹਿਦ ਅਤੇ ਸੌ ਗ੍ਰਾਮ ਸੇਬ ਦਾ ਸਿਰਕਾ ਲੈਣਾ ਹੈ। ਆਯੁਰਵੈਦਿਕ ਦਵਾਈਆਂ ਬਣਾਉਣ ਦੇ ਲਈ ਚੁੱਲੇ ਦਾ ਪ੍ਰਯੋਗ ਸਭ ਤੋਂ ਵਧੀਆ ਰਹਿੰਦਾ ਹੈ ਪਰ ਜੇਕਰ ਤੁਹਾਡੇ ਕੋਲੋਂ ਚੁੱਲ੍ਹਾ ਉਪਲਬਧ ਨਾ ਹੋਵੇ ਤਾਂ ਤੁਸੀਂ ਕਿਸੇ ਵੀ ਚੀਜ਼ ਨੂੰ ਪ੍ਰਯੋਗ ਵਿੱਚ ਲੈ ਸਕਦੇ ਹੋ।

ਦੋਸਤੋ ਇਸ ਦਵਾਈ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਚੁੱਲ੍ਹੇ ਉੱਤੇ ਇਕ ਕੜਾਹੀ ਰੱਖਣੀ ਹੈ ।ਫਿਰ ਇਸ ਦੇ ਵਿੱਚ ਸੇਬ ਦਾ ਸਿਰਕਾ ਅਤੇ ਫਿਰ ਨਿੰਬੂ ਦਾ ਰਸ ਮਿਲਾ ਦੇਣਾ ਹੈ। ਉਸ ਤੋਂ ਬਾਅਦ ਤੁਸੀਂ ਇਸ ਦੇ ਵਿੱਚ ਅਦਰਕ ਦਾ ਰਸ ਮਿਲਾ ਦੇਣਾ ਹੈ ।ਇਹਨਾਂ ਸਾਰੀਆਂ ਚੀਜ਼ਾਂ ਨੂੰ ਹੌਲੀ-ਹੌਲੀ ਚੰਗੀ ਤਰਾਂ ਪਕਾਉਣਾ ਹੈ ਤਾਂ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਪਾਣੀ ਸੁੱਕ ਜਾਵੇ। ਉਸ ਤੋਂ ਬਾਅਦ ਲਸਣ ਦਾ ਰਸ ਮਿਲਾ ਦੇਣਾ ਹੈ ।ਸ਼ਹਿਦ ਨੂੰ ਅਸੀਂ ਸਭ ਤੋਂ ਅਖੀਰ ਦੇ ਵਿੱਚ ਮਿਲਾਣਾ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਠੀ ਗੈਸ ਉੱਤੇ ਉਦੋਂ ਤੱਕ ਪਕਾਉਂਣਾ ਹੈ ,ਜਦੋਂ ਤੱਕ ਇਹ ਸਾਰਾ ਪਾਣੀ ਇਕ ਤਿਹਾਈ ਹਿੱਸਾ ਨਹੀਂ ਰਹਿ ਜਾਂਦਾ।

ਜਿਵੇਂ ਇਹ ਸਾਰਾ ਪਾਣੀ 400 ਗ੍ਰਾਮ ਹੈ ਜਦੋਂ ਤੱਕ ਇਹ ਪਾਣੀ 150 ਗਰਾਮ ਨਹੀਂ ਰਹਿ ਜਾਂਦਾ, ਉਸ ਤੋਂ ਬਾਅਦ ਹੀ ਤੁਸੀਂ ਕੜਾਹੀ ਨੂੰ ਚੁਲ੍ਹੇ ਉੱਤੇ ਉਤਾਰਨਾ ਹੈ। ਹੌਲੀ ਅੱਗ ਤੇ ਚੀਜ਼ਾਂ ਨੂੰ ਪਕਾਉਣ ਦੇ ਨਾਲ ਚੀਜ਼ਾਂ ਦੇ ਗੁਣ ਨਸ਼ਟ ਨਹੀਂ ਹੁੰਦੇ। ਤੇਜ ਅੱਗ ਤੇ ਚੀਜ਼ਾਂ ਨੂੰ ਪਕਾਉਣ ਦੇ ਨਾਲ ਉਨ੍ਹਾਂ ਦੇ ਗੁਣ ਨਸ਼ਟ ਹੋ ਜਾਂਦੇ ਹਨ। ਇਸ ਦੇ ਨਾਲ ਹੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਖਾਣਪੀਣ ਵਿਚ ਵੀ ਸੁਧਾਰ ਲਿਆ ਸਕਦੇ ਹੋ ਹਰ ਰੋਜ਼ ਆਪਣੀ ਜ਼ਿੰਦਗੀ ਵਿਚ ਕਸਰਤ ਨੂੰ ਸ਼ਾਮਿਲ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਹਾਰਟ ਬਲੋਕੇਜ ,ਹਾਈ ਬੀ ਪੀ, ਹਾਈ ਕਲੈਸਟਰ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੇ ਨਾਲ ਹੀ ਤੁਸੀਂ ਇਹਨਾਂ ਆਯੁਰਵੈਦਿਕ ਦਵਾਈਆਂ ਦਾ ਇਸਤੇਮਾਲ ਕਰੋ ਅਤੇ ਹਾਰਡ ਬਲੌਕਿੰਗ ਦਾ ਕਾਰਨ ਹੀ ਖਤਮ ਕਰ ਦਵੋ। ਜਦੋਂ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਪਾਣੀ ਇਕ ਤਿਹਾਈ ਰਹਿ ਜਾਵੇਗਾ ਫਿਰ ਅਖੀਰ ਦੇ ਵਿਚ ਅਸੀਂ ਸੌ ਗ੍ਰਾਮ ਇਸ ਦੇ ਵਿੱਚ ਸ਼ਹਿਦ ਮਿਲਾ ਲਵਾਂਗੇ। ਤੁਸੀਂ ਇਸ ਦਵਾਈ ਨੂੰ ਕਿਸੇ ਵੀ ਬੋਤਲ ਵਿੱਚ ਸਟੋਰ ਕਰ ਕੇ ਰੱਖ ਸਕਦੇ ਹੋ।

ਦੋਸਤੋ ਇਸ ਦਵਾਈ ਦਾ ਇਕ ਚੱਮਚ ਇੱਕ ਗਲਾਸ ਗੁਨਗੁਨੇ ਪਾਣੀ ਦੇ ਵਿੱਚ ਤੁਸੀਂ ਲਗਾਤਾਰ ਇੱਕ ਮਹੀਨਾ ਖਾਲੀ ਪੇਟ ਲੈਣੀ ਹੈ। ਜੇਕਰ ਤੁਸੀਂ ਇੱਕ ਸਾਲ ਦੇ ਵਿੱਚ ਇੱਕ ਮਹੀਨਾ ਇਸ ਦਵਾਈ ਦਾ ਪ੍ਰਯੋਗ ਕਰਦੇ ਹੋ ਤਾਂ ਤੁਹਾਨੂੰ ਜ਼ਿੰਦਗੀ ਵਿਚ ਕਦੇ ਵੀ ਹਾਈ ਬਲੱਡ ਪ੍ਰੈਸ਼ਰ ਹਾਈ ਕਲੈਸਟਰੋਲ ਹਾਰਟ ਬਲੋਕਜ ਦੀ ਬੀਮਾਰੀ ਨਹੀਂ ਹੋਵੇਗੀ। ਇਸਦੇ ਪਰਹੇਜ਼ ਵਿੱਚ ਤੁਸੀਂ ਮਾਸ, ਚਿੱਟੀ ਚੀਨੀ ,ਚਿੱਟਾ ਨਮਕ ਅਤੇ ਬਨਸਪਤੀ ਤੇਲ ਦਾ ਪ੍ਰਯੋਗ ਬਿਲਕੁਲ ਆਪਣੀ ਜ਼ਿੰਦਗੀ ਦੇ ਵਿਚੋਂ ਬਿਲੁ ਖਤਮ ਕਰ ਦਵੋ। ਇਹਨਾਂ ਚੀਜ਼ਾਂ ਦਾ ਪ੍ਰਹੇਜ ਕਰਕੇ ਤੁਸੀਂ ਆਪਣੀ ਜ਼ਿੰਦਗੀ ਵਿਚ ਆਪਣੇ ਦਿਲ ਨੂੰ ਸਵੱਸਥ ਰੱਖ ਸਕਦੇ ਹੋ।

Leave a Reply

Your email address will not be published. Required fields are marked *