ਹਾਂਜੀ ਦੋਸਤੋ ਅੱਜ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ 80 ਸਾਲ ਦੀ ਉਮਰ ਤੱਕ ਟਕ ਕਿਵੇ ਜਵਾਨ ਰਹਿ ਸਕਦੇ ਹੋ ਕਿਸ ਤਰਾਂ ਤੋਹਦੇ ਚੇਹਰੇ ਤੇ ਝੁਰੜੀਆਂ ਨਹੀਂ ਪੈਣ ਗਈਆਂ ਅੱਜ ਦੀ ਇਸ ਵੀਡੀਓ ਵਿਚ ਤੁਹਾਨੂੰ ਦੱਸਣ ਜਾ ਰਹੇ ਹਾਂ ਝੁਰੜੀਆਂ ਨੂੰ ਦੂਰ ਕਰਨ ਦਾ ਸਬ ਤੋਂ ਵੱਡਾ ਮਹੱਤਵ ਐਲੋਵੇਰਾ ਹੈ ਐਲੋਵੇਰਾ ਆਯੂਰਵੈਦਿਕ ਦੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਸਥਾਨ ਰੱਖਦਾ ਹੈ
ਇਸ ਨੂੰ ਆਯੂਰਵੈਦਿਕ ਦਾ ਰਾਜਾ ਵੀ ਕਿਹਾ ਜਾਂਦਾ ਹੈ ਅਤੇ ਇਹ ਬਹੁਤ ਆਸਾਨੀ ਨਾਲ ਬਾਜ਼ਾਰ ਵਿਚ ਮਿਲ ਜਾਂਦਾ ਹੈ ਜਿਵੇ ਕਿ ਐਲੋਵੇਰਾ ਦਾ ਜੂਸ ਵੀ ਪੀਤਾ ਜਾ ਸਕਦਾ ਹਾਂ ਇਹ ਐਲੋਵੇਰਾ ਤੁਹਾਨੂੰ ਬਹੁਤ ਬਿਮਾਰੀਆਂ ਨੂੰ ਮੁਕਤੀ ਦਿਲਾਂ ਸਕਦਾ ਹੈ ਹਰ ਛੋਟੀ ਵੱਡੀ ਬਿਮਾਰੀ ਨੂੰ ਦੂਰ ਕਰਨ ਦਾ ਸਬ ਤੋਂ ਜਿਆਦਾ ਹੱਥ ਐਲੋਵੇਰਾ ਦਾ ਹੁੰਦਾ ਹੈ
ਹਰ ਇਕ ਤੰਦਰੁਸਤੀ ਵਾਲੀ ਚੀਜ਼ ਵਿਚ ਐਲੋਵੇਰਾ ਪਾਇਆ ਜਾਂਦਾ ਹੈ ਜਿਆਦਾ ਤਰ ਦਵਾਈਆਂ ਵਿਚ ਵੀ ਐਲੋਵੇਰਾ ਪਾਇਆ ਜਾਂਦਾ ਹੈ ਐਲੋਵੇਰਾ ਸ੍ਕਿਨ ਦੀ ਬਿਮਾਰੀ ਨੂੰ ਵੀ ਦੂਰ ਕਰਦਾ ਹੈ ਐਲੋਵੇਰਾ ਦਾ ਜੂਸ ਕੱਢ ਕੇ ਮੂੰਹ ਤੇ ਸਵੇਰੇ ਸ਼ਾਮ ਲੱਗਣ ਨਾਲ ਮੂੰਹ ਦੇ ਦਾਗ ਹੱਟ ਜਾਂਦੇ ਹਨ ਤੁਸੀ ਆਪਣੇ ਘਰ ਦੇ ਵਿਚ ਵੀ ਐਲੋਵੇਰਾ ਦਾ ਪੌਦਾ ਵੀ ਲਗਾ ਸਕਦੇ ਹੋ ਅਤੇ ਘਰ ਵਿਚੋਂ ਹੀ ਐਲੋਵੇਰਾ ਨੂੰ ਪਟ ਕੇ ਜੂਸ ਆਦਿ ਕੱਢ ਕੇ ਲਗਾ ਸਕਦੇ ਹੋ
ਅਤੇ ਬਹੁਤ ਹੋਰ ਵਸਤੂਆਂ ਵਿਚ ਵੀ ਇਸਦੀ ਵਰਤੋਂ ਕਰ ਸਕਦੇ ਹੋ ਹੁਣ ਤੁਹਾਨੂੰ ਅਸੀਂ ਦਸਗੇ ਕੀ ਐਲੋਵੇਰਾ ਨਾਲ ਕਿਸ ਤਰੀਕੇ ਨਾਲ ਤੁਸੀ ਜਵਾਨ ਦਿਖ ਸਕਦੇ ਹੋ ਇਸ ਤਰੀਕੇ ਨਾਲ 80 ਸਾਲ ਤੱਕ ਵੀ ਤੁਸੀ ਬੁੱਢੇ ਨਹੀਂ ਹੋਵੋਗੇ ਤੁਸੀ ਜਵਾਨ ਹੀ ਰਹੋਗੇ ਜਵਾਨ ਰਹਿਣ ਵਾਸਤੇ ਤੁਹਾਨੂੰ 20 ਤੋਂ 30 ਐਮ ਐਲ ਐਲੋਵੇਰਾ ਦਾ ਜੂਸ ਪੀਣਾ ਸ਼ੁਰੂ ਕਰ ਦੇਣਾ ਹੈ
ਇਸ ਨਾਲ ਤੁਹਾਡੇ ਮੂੰਹ ਤੇ ਕਦੇ ਵੀ ਝੁਰੜੀਆਂ ਨਹੀਂ ਪੈਣ ਗਈਆਂ ਅਤੇ ਤੁਹਾਡੇ ਚਿੱਟੇ ਵਾਲ ਵੀ ਨਹੀਂ ਨਿਕਲਣਗੇ ਇਹ ਤਰੀਕਾ ਵਰਤਣ ਨਾਲ ਤੁਸੀ ਲੰਬੀ ਉਮਰ ਤੱਕ ਜਵਾਨ ਰਹਿ ਪਾਓਗੇ