ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਸ਼ੂਗਰ ਦੇ ਮਰੀਜ਼ਾਂ ਵਿਚ ਸੀਮਿਤ ਮਾਤਰਾ ਵਿੱਚ ਮਿੱਠੇ ਦਾ ਸੇਵਨ ਕਰਨਾ ਚਾਹੀਦਾ ਹੈ ਨਹੀਂ ਤਾਂ ਸ਼ੂਗਰ ਦਾ ਲੈਵਲ ਵਧ ਜਾਂਦਾ ਹੈ। ਇਸ ਕਰਕੇ ਡਾਇਬਟੀਜ਼ ਦੇ ਮਰੀਜ਼ਾਂ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਆਪਣੇ ਖਾਣ-ਪੀਣ ਦਾ ਖਾਸ ਧਿਆਨ ਰੱਖਣ। ਇਸ ਤਰ੍ਹਾਂ ਉਹ ਆਪਣੇ ਖਾਣ-ਪੀਣ ਦਾ ਧਿਆਨ ਲਾ ਕੇ ਉਨ੍ਹਾਂ ਦੇ ਬਲੱਡ ਸੂਗਰ ਲੈਵਲ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ। ਦੂਜੇ ਪਾਸੇ ਜੇਕਰ ਤੁਸੀਂ ਸ਼ੂਗਰ ਨੂੰ ਵਧਾਉਣ ਵਾਲੀਆਂ ਚੀਜ਼ਾਂ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਬਲੱਡ ਸੂਗਰ ਲੈਬਲ ਹੋਰ ਜ਼ਿਆਦਾ ਵੱਧ ਸਕਦਾ ਹੈ।
ਜ਼ਿਆਦਾ ਮਾਤਰਾ ਵਿਚ ਗੁੜ ਦਾ ਸੇਵਨ ਕਰਨਾ ਵੀ ਡਾਇਬਟੀਜ਼ ਦੇ ਮਰੀਜ਼ਾਂ ਲਈ ਚੰਗਾ ਨਹੀਂ ਮੰਨਿਆ ਜਾਂਦਾ। ਜੇਕਰ ਡਾਇਬਟੀਜ਼ ਦੇ ਮਰੀਜ਼ ਚੀਨੀ ਦੀ ਜਗ੍ਹਾ ਤੇ ਗੁੜ ਦਾ ਸੇਵਨ ਕਰਦੇ ਹਨ ਇਕ ਵਾਰੀ ਉਨ੍ਹਾਂ ਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਵੀ ਉਨ੍ਹਾਂ ਦੇ ਲਈ ਨੁਕਸਾਨਦਾਇਕ ਹੋ ਸਕਦਾ ਹੈ। ਆਯੁਰਵੇਦ ਅਨੁਸਾਰ ਡਾਇਬਟੀਜ਼ ਦਾ ਮਤਲਬ ਕੀ ਸ਼ੂਗਰ ਦੇ ਰੋਗੀਆਂ ਦੇ ਲਈ ਗੁੜ੍ਹ ਦਾ ਸੇਵਨ ਨਹੀਂ ਹੈ। ਉਹਨਾਂ ਨੂੰ ਗੁੜ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਫੇਫੜਿਆਂ ਦੇ ਵਿਚ ਇਨਫੈਕਸ਼ਨ, ਗਲਾ ਖਰਾਬ ਹੋਣਾ ਮਾਈਗ੍ਰੇਨ ਅਤੇ ਅਸਥਮਾ ਦੀ ਸਮੱਸਿਆ ਵਿਚ ਗੁੜ ਖਾ ਸਕਦੇ ਹਨ।
ਇਨ੍ਹਾਂ ਸਾਰੀਆਂ ਬਿਮਾਰੀਆਂ ਦੇ ਵਿੱਚ ਗੁਰੂ ਦਾ ਸੇਵਨ ਕਰਨਾ ਚੰਗਾ ਮੰਨਿਆ ਜਾਂਦਾ ਹੈ ਪਰ ਡਾਇਬਟੀਜ਼ ਦੇ ਮਰੀਜ਼ਾਂ ਦੇ ਲਈ ਫਿਰ ਡਾਇਬਟੀਜ਼ ਰੋਗੀਆਂ ਦੇ ਲਈ ਗੁੜ ਦਾ ਸੇਵਨ ਕਰਨਾ ਸਹੀ ਨਹੀਂ ਮੰਨਿਆ ਗਿਆ ਹੈ। ਗੁੜ ਦੇ ਵਿਚ ਕੈਲਸ਼ੀਅਮ ਆਈਰਨ ਜ਼ਿੰਕ ਮੈਗਨੀਸ਼ੀਅਮ ਪੋਟਾਸ਼ੀਅਮ, ਕੌਪਰ ਅਤੇ ਫਾਸਫੋਰਸ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਨ੍ਹਾਂ ਵਿੱਚ ਇੰਨੇ ਜ਼ਿਆਦਾ ਪੌਸ਼ਟਿਕ ਤੱਤ ਹੋਣ ਦੇ ਬਾਵਜੂਦ ਵੀ ਡਾਇਬਟੀਜ਼ ਦੇ ਮਰੀਜ਼ਾਂ ਲਈ ਇਹ ਚੰਗਾ ਨਹੀਂ ਹੈ। ਹਾਈਗਲੈਸੈਮਿਕ ਇੰਡੈਕਸ ਗੁੜ ਵਿੱਚ ਇਹ ਐਸਿਡ ਪਾਇਆ ਜਾਂਦਾ ਹੈ।
ਡਾਯਬਿਟੀਜ਼ ਦੇ ਮਰੀਜਾਂ ਦੇ ਲਈ ਇਹ ਚੰਗਾ ਨਹੀਂ ਮੰਨਿਆ ਜਾਂਦਾ। ਗੁੜ ਦੇ ਵਿੱਚ ਇਹ ਐਸਿਡ ਬਹੁਤ ਜ਼ਿਆਦਾ ਮਾਤਰਾ ਵਿਚ ਪਾਇਆ ਜਾਂਦਾ ਹੈ। ਜਿਸ ਕਰ ਕੇ ਗੁੜ ਦਾ ਬਹੁਤ ਜ਼ਿਆਦਾ ਮਾਤਰਾ ਵਿਚ ਸੇਵਨ ਕਰਨਾ ਡਾਇਬਟੀਜ਼ ਦੇ ਮਰੀਜ਼ਾਂ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ। ਡਾਇਬਟੀਜ਼ ਦੇ ਮਰੀਜ਼ ਗੁੜ ਦੀ ਜਗ੍ਹਾ ਤੇ ਸ਼ਹਿਦ ਦਾ ਪ੍ਰਯੋਗ ਕਰ ਸਕਦੇ ਹਨ ਹੈਲਥ ਐਕਸਪਰਟ ਦੇ ਮੁਤਾਬਿਕ ਡਾਇਬਟੀਜ਼ ਦੇ ਮਰੀਜ਼ਾਂ ਨੂੰ ਗੁੜ ਦੀ ਜਗ੍ਹਾ ਤੇ ਸ਼ਹਿਦ ਦਾ ਸੇਵਨ ਕਰਨਾ ਚਾਹੀਦਾ ਹੈ।
ਡਾਇਬਟੀਜ਼ ਰੋਗੀਆਂ ਵਿੱਚ ਇਸ ਗੱਲ ਦਾ ਭਰਮ ਪਾਇਆ ਜਾਂਦਾ ਹੈ ਕਿ ਉਹ ਚੀਨੀ ਦੀ ਜਗਾ ਤੇ ਗੁੜ ਦਾ ਸੇਵਨ ਕਰ ਸਕਦੇ ਹਨ ਪਰ ਅਸਲ ਵਿੱਚ ਇਹ ਸਹੀ ਨਹੀਂ ਹੈ। ਜੇਕਰ ਤੁਸੀਂ ਡਾਇਬਟੀਜ਼ ਦੇ ਮਰੀਜ਼ ਨਹੀਂ ਹੋ ਤਾਂ ਤੁਸੀਂ ਚੀਨੀ ਦੇ ਜਗਾ ਤੇ ਗੁੜ ਦਾ ਸੇਵਨ ਅਸਾਨੀ ਨਾਲ ਕਰ ਸਕਦੇ ਹੋ। ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।