ਰਾਤ ਵਿੱਚ ਸੋਣ ਤੋਂ ਪਹਿਲਾਂ ਇੱਕ ਵਾਰ ਲਗਾਲੋ ਚਿਹਰੇ ਨੂੰ ਕਦੇ ਬੁੱਢਾ ਨਹੀਂ ਹੋਣ ਦੇਵੇਗਾ |

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਅੱਜ ਅਸੀਂ ਤੁਹਾਨੂੰ ਚਿਹਰੇ ਨੂੰ ਕਦੇ ਵੀ ਬੁੱਢਾ ਨਾ ਹੋਣ ਵਾਲਾ ਇਕ ਘਰ ਦਾ ਬਣਿਆ ਇੱਕ ਨੁਸਕਾ ਦੱਸਾਂਗੇ। ਜਿਸ ਨਾਲ ਤੁਹਾਡਾ ਚਿਹਰਾ ਮੁਲਾਇਮ ਅਤੇ ਤੁਹਾਡੇ ਚਿਹਰੇ ਦੀ ਚਮੜੀ ਟਾਈਟ ਹੋ ਜਾਵੇਗੀ।

ਦੋਸਤੋਂ ਲਟਕੀ ਹੋਈ ਸਾਡੀ ਚਿਹਰੇ ਦੀ ਚਮੜੀ ਚਿਹਰੇ ਤੇ ਪੈਣ ਵਾਲੀਆਂ ਝੁਰੜੀਆਂ ਸਾਨੂੰ ਬੁਢਾਪੇ ਦਾ ਅਹਿਸਾਸ ਕਰਾਉਂਦੀਆਂ ਹਨ। ਇਸ ਤਰਾਂ ਦਾ ਚਿਹਰਾ ਕਿਸੇ ਨੂੰ ਵੀ ਪਸੰਦ ਨਹੀਂ ਹੁੰਦਾ। ਘੱਟ ਉਮਰ ਦੇ ਵਿੱਚ ਹੀ ਜੇਕਰ ਇਹ ਸਾਰੀਆ ਚੀਜ਼ਾਂ ਸਾਡੇ ਚਿਹਰੇ ਤੇ ਨਜ਼ਰ ਆਣ ਲੱਗ ਜਾਣ ਤਾਂ ਤਾਂ ਸਾਡਾ ਆਪਣਾ ਚਿਹਰਾ ਹੀ ਦੇਖਣ ਦਾ ਦਿਲ ਨਹੀਂ ਕਰਦਾ ,ਪਰ ਅੱਜ ਅਸੀਂ ਤੁਹਾਨੂੰ ਇੱਕ ਇਹੋ ਜਿਹਾ ਘਰੇਲੂ ਉਪਾਏ ਦੱਸਾਂਗੇ ਜਿਸ ਨਾਲ ਤੁਹਾਡੇ ਚਿਹਰੇ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ। ਇਹ ਨੁਸਖਾ ਤੁਹਾਡੀ ਲਟਕਦੀ ਹੋਈ ਚਮੜੀ ਨੂੰ ਠੀਕ ਕਰੇਗਾ, ਤੁਹਾਡੀ ਝੁਰੜੀਆਂ ਨੂੰ ਖ਼ਤਮ ਕਰੇਗਾ ਅਤੇ ਨਾਲ ਹੀ ਤੁਹਾਡੇ ਚਿਹਰੇ ਤੇ ਇਕ ਨਵਾਂ ਨਿਖਾਰ ਲੈ ਕੇ ਆਵੇਗਾ

ਦੋਸਤੋ ਇਸ ਨੁਸਖੇ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਇਕ ਪੱਕਿਆ ਹੋਇਆ ਕੇਲਾ ਲੈਣਾ ਹੈ ਉਸ ਨੂੰ ਅੱਧਾ ਕੱਟ ਕੇ ਉਸ ਦਾ ਛਿਲਕਾ ਉਤਾਰ ਕੇ ਕੱਢ ਲੈਣਾ ਹੈ ਅਤੇ ਫਿਰ ਉਸ ਕਿਲੇ ਨੂੰ ਚਮਚ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਹੈ। ਕੇਲੇ ਵਿਚ ਪਾਇਆ ਜਾਣ ਵਾਲਾ ਵਿਟਾਮਿਨ A ਸਾਡੀਆਂ ਛਾਈਆਂ ਅਤੇ ਝੁਰੜੀਆਂ ਨੂੰ ਖਤਮ ਕਰਨ ਵਿਚ ਮਦਦ ਕਰਦਾ ਹੈ। ਇਸ ਦੇ ਵਿੱਚ ਕਈ ਤਰ੍ਹਾਂ ਦੇ ਐਂਟੀ ਐਕਸੀਡੈਂਟ ਮਿਨਰਲ ਅਤੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਕਿ ਸਾਡੀ ਚਿਹਰੇ ਦੀ ਚਮੜੀ ਨੂੰ ਬਹੁਤ ਸੁੰਦਰ,ਕੋਮਲ ਅਤੇ ਸੁਆਸਥ ਬਣਾਉਂਦਾ ਹੈ। ਇਹ ਸਾਡੇ ਚਿਹਰੇ ਦੀਆਂ ਝੁਰੜੀਆਂ ਛਾਈਆਂ ਨੂੰ ਖਤਮ ਕਰਕੇ ਚਿਹਰੇ ਨੂੰ ਸਾਫ਼ ਰੱਖਦਾ ਹੈ। ਇਹੀ ਕਾਰਨ ਹੈ ਕਿ ਕੇਲਾ ਖਾਣ ਦੇ ਨਾਲ ਨਾਲ ਇਸ ਨੂੰ ਚਿਹਰੇ ਤੇ ਲਗਾਉਣ ਦੇ ਵੀ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ।

ਉਸ ਤੋਂ ਬਾਅਦ ਅਗਲੀ ਚੀਜ਼ ਤੁਸੀਂ ਇੱਕ ਸੰਤਰਾ ਲੈਣਾ ਹੈ ਸੰਤਰੇ ਵਿਚ ਪਾਇਆ ਜਾਣ ਵਾਲਾ ਵਿਟਾਮਿਨ ਸੀ ਤੁਹਾਡੇ ਚਿਹਰੇ ਵਿਚੋਂ ਕਿੱਲ-ਮੁਹਾਸਿਆਂ ਦੀ ਸਮੱਸਿਆ ਨੂੰ ਠੀਕ ਕਰਦਾ ਹੈ। ਦੋਸਤੋ ਇੱਥੇ ਤੁਹਾਨੂੰ ਸੰਤਰੇ ਦੇ ਛਿਲਕਿਆਂ ਨੂੰ ਉਤਾਰ ਕੇ ਸੰਤਰੇ ਦੇ ਛਿਲਕਿਆਂ ਨੂੰ ਧੁੱਪ ਵਿੱਚ ਸੁਕਾ ਕੇ ਉਸ ਨੂੰ ਚੰਗੀ ਤਰ੍ਹਾਂ ਪੀਸ ਕੇ ਪਾਊਡਰ ਤਿਆਰ ਕਰ ਲੈਣਾ ਹੈ। ਇੱਕ ਕੋਹਲੀ ਦੇ ਵਿੱਚ ਤਿੰਨ ਚੱਮਚ ਪੀਸੇ ਹੋਏ ਕੇਲੇ ਨੂੰ ਅਤੇ ਇਕ ਚਮਚ ਸੰਤਰੇ ਦੇ ਪਾਊਡਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ।

ਦੋਸਤੋ ਅਗਲੀ ਚੀਜ ਤੁਸੀਂ ਇਸਦੇ ਵਿੱਚ ਗਲਿਸਰੀਨ ਮਿਲਾ ਲੈਣੀ ਹੈ। ਇਸ ਦੇ ਵਿੱਚ ਸਾਡੀ ਲਟਕਦੀ ਹੋਈ ਚਮੜੀ ਨੂੰ ਟਾਇਟ ਕਰਨ ਅਤੇ ਅਤੇ ਚਿਹਰੇ ਤੇ ਗਲੋ ਲਿਆਉਣ ਲਈ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਤੁਸੀਂ ਇੱਕ ਚਮਚ ਗਲਿਸਰੀਨ ਮਿਲਾ ਲੈਣੀ ਹੈ। ਫਿਰ ਇਹਨਾਂ ਤਿੰਨਾਂ ਚੀਜ਼ਾਂ ਨੂੰ ਚਮਚ ਦੀ ਮਦਦ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲੈਣਾਂ ਹੈ। ਇਸ ਪੇਸਟ ਨੂੰ ਆਪਣੇ ਚਿਹਰੇ ਤੇ ਲਗਾਉਣ ਤੋਂ ਪਹਿਲਾਂ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਧੋ ਲੈਣਾਂ ਹੈ ਤਾਂ ਕਿ ਜੇਕਰ ਤੁਹਾਡੇ ਚਿਹਰੇ ਤੇ ਪਹਿਲਾਂ ਤੋਂ ਹੀ ਕੋਈ ਕਰੀਮ ਲੱਗੀ ਹੋਈ ਹੈ ,ਉਹ ਸਾਫ਼ ਹੋ ਜਾਵੇ। ਇਹ ਪੇਸਟ ਨੂੰ ਚੰਗੀ ਤਰ੍ਹਾਂ ਆਪਣੇ ਚੇਹਰੇ ਤੇ ਮਸਾਜ ਕਰਨੀ ਹੈ। ਇਹ ਪੇਸਟ ਤੁਹਾਡੇ ਚਿਹਰੇ ਦੇ ਅੰਦਰ ਸਮਾ ਜਾਵੇਗਾ ਅਤੇ ਚਿਹਰੇ ਤੇ ਇੱਕ ਅਲੱਗ ਹੀ ਚਮਕ ਆਵੇਗੀ। ਇਸ ਕੇਸ ਦੇ ਲਗਾਤਾਰ ਇਸਤਿਮਾਲ ਕਰਨ ਦੇ ਨਾਲ ਤੁਹਾਡੀ ਲਟਕਦੀ ਹੋਈ ਚਿਹਰੇ ਦੀ ਚਮੜੀ ਹੌਲੀ-ਹੌਲੀ ਟਾਈਟ ਹੋਣੀ ਸ਼ੁਰੂ ਹੋ ਜਾਵੇਗੀ। ਇਸਦੇ ਨਾਲ ਹੀ ਤੁਹਾਡੇ ਚਿਹਰੇ ਤੇ ਪੈਣ ਵਾਲੀ ਛਾਈਆਂ ਵੀ ਠੀਕ ਹੋਣ ਲੱਗ ਜਾਣਗੀਆਂ।

Leave a Reply

Your email address will not be published. Required fields are marked *