ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਝਾੜੂ ਨੂੰ ਮਾਤਾ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ। ਝਾੜੂ ਸਾਡੇ ਘਰ ਵਿੱਚੋ ਕਚਰੇ ਦੇ ਨਾਲ-ਨਾਲ ਰਾਹੂ ਤੇ ਕੇਤੂ ਦੇ ਦੋਸ਼ ਨੂੰ ਵੀ ਬਾਹਰ ਕੱਢਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਝਾੜੂ ਦੇ ਨੀਚੇ ਕਿਹੜੀਆਂ ਚੀਜ਼ਾਂ ਰੱਖਣ ਦੇ ਨਾਲ ਤੁਹਾਡੇ ਘਰ ਵਿੱਚ ਧੰਨ ਦੀ ਕਦੇ ਵੀ ਕਮੀ ਨਹੀਂ ਆਉਂਦੀ।
ਦੋਸਤੋ ਹਿੰਦੂ ਧਰਮ ਵਿੱਚ ਕਈ ਲੋਕ ਝਾੜੂ ਦੀ ਪੂਜਾ ਵੀ ਕਰਦੇ ਹਨ। ਝਾੜੂ ਨੂੰ ਘਰ ਵਿੱਚ ਇਹੋ ਜਿਹੀ ਜਗ੍ਹਾ ਉੱਤੇ ਰੱਖਣਾ ਚਾਹੀਦਾ ਹੈ ਕਿ ਕਿਸੇ ਦੀ ਵੀ ਨਜ਼ਰ ਨਾ ਪਵੇ। ਜੇਕਰ ਘਰ ਵਿਚ ਰੱਖੇ ਹੋਏ ਝਾੜੂ ਤੇ ਬਾਰ-ਬਾਰ ਨਜ਼ਰ ਪੈਂਦੀ ਹੈ ਤਾਂ ਘਰ ਵਿਚ ਨਿਰਧਨਤਾ ਆਉਂਦੀ ਹੈ।
ਦੋਸਤੋ ਝਾੜੂ ਨੂੰ ਮਾਤਾ ਲਕਸ਼ਮੀ ਦਾ ਰੂਪ ਮੰਨ ਕੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਮਾਤਾ ਲਕਸ਼ਮੀ ਸਾਡੀ ਗਰੀਬੀ ਨੂੰ ਕਟ ਦੇਣ। ਹਰ ਰੋਜ਼ ਨਹਾਉਣ ਤੋਂ ਬਾਅਦ ਝਾੜੂ ਤੇ ਇਕ ਫੁੱਲ ਜ਼ਰੂਰ ਚੜਾਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਤੁਹਾਡੀ ਗ਼ਰੀਬੀ ਮਿਟ ਜਾਂਦੀ ਹੈ। ਕਿਉਂਕਿ ਝਾੜੂ ਮਾਤਾ ਲਕਸ਼ਮੀ ਦਾ ਰੂਪ ਹੁੰਦਾ ਹੈ।
ਦੋਸਤੋ ਤੁਹਾਨੂੰ ਕਿਸੇ ਵੀ ਭੋਜ ਪੱਤਰ ਉੱਤੇ ਆਪਣੀ ਇੱਛਾ ਨੂੰ ਲਿਖ ਕੇ ਸ਼ੁੱਕਰਵਾਰ ਦੀ ਰਾਤ ਨੂੰ ਝਾੜੂ ਨੀਚੇ ਦਬਾ ਦੇਣਾ ਹੈ। ਅਗਲੇ ਦਿਨ ਤੁਸੀਂ ਭੋਜ ਪੱਤਰ ਨੂੰ ਕਿਸੀ ਵਹਿੰਦੀ ਨਦੀ ਵਿੱਚ ਸੁੱਟ ਦੇਣਾ ਹੈ। ਇਸ ਤਰ੍ਹਾਂ ਕਰਨ ਨਾਲ ਤੁਹਾਡੀ ਸਾਰਿਆਂ ਇੱਛਾਵਾਂ ਦੀ ਪੂਰਤੀ ਹੁੰਦੀ ਹੈ।
ਦੋਸਤ ਨਵੇਂ ਝਾੜੂ ਤੇ ਥੱਲੇ ਤੁਸੀ ਦਸ ਰੁਪਏ ਦਾ ਨੋਟ ਦਬਾ ਕੇ ਰੱਖ ਦੇਣਾ ਹੈ ।ਸਾਰੀ ਰਾਤ ਨੋਟ ਨੂੰ ਰੱਖਣ ਤੋਂ ਬਾਅਦ ਅਗਲੇ ਦਿਨ ਇਸ ਨੂੰ ਮਾਤਾ ਲਕਸ਼ਮੀ ਲਕਸ਼ਮੀ ਦਾ ਪ੍ਰਸ਼ਾਦ ਸਮਝ ਕੇ ਆਪਣੇ ਪਰਸ ਵਿੱਚ ਜਾਂ ਫਿਰ ਜਿਸ ਜਗ੍ਹਾ ਤੇ ਤੁਸੀਂ ਪੈਸੇ ਰੱਖਦੇ ਹੋ, ਉਥੇ ਇਸ ਨੋਟ ਨੂੰ ਰੱਖ ਦੇਣਾ ਹੈ। ਜਦੋਂ ਤੱਕ ਤੁਹਾਡੇ ਪਰਸ ਵਿੱਚ ਇਹ ਦਸ ਦਾ ਨੋਟ ਰਹੇਗਾ ਤੁਹਾਡਾ ਪਰਸ ਪੈਸਿਆਂ ਨਾਲ ਭਰਿਆ ਰਹੇਗਾ।
ਦੋਸਤੋ ਝਾੜੂ ਦੇ ਥੱਲੇ ਰਾਈ ਜਾਂ ਫਿਰ ਸਰਸੋ ਰੱਖ ਕੇ ਅਗਲੇ ਦਿਨ ਸਾਰੇ ਘਰ ਵਿੱਚ ਥੋੜ੍ਹੀ-ਥੋੜ੍ਹੀ ਬਿਖੇਰ ਦੇਣੀ ਹੈ। ਇਸ ਨਾਲ ਘਰ ਵਿੱਚੋਂ ਨਿਰਧਨਤਾ ਮਿਟਦੀ ਹੈ ,ਕਿਉਂਕਿ ਜਦੋਂ ਤੁਸੀਂ ਪੀਲੀ ਰਾਈ ਨੂੰ ਝਾੜੂ ਨਾਲ ਸਪਰਸ਼ ਕਰਵਾ ਕੇ ਘਰ ਵਿੱਚ ਖਿਲਾਰਦੇ ਹੋ ਤਾਂ ਪੀਲੀ ਰਾਈ ਸ੍ਰੀ ਵਿਸ਼ਨੂੰ ਜੀ ਨੂੰ ਆਕਰਸ਼ਿਤ ਕਰਦੀ ਹੈ। ਇਸ ਲਈ ਜਿਸ ਜਗ੍ਹਾ ਤੇ ਪੀਲੀ ਰਾਈ ਹੁੰਦੀ ਹੈ ਉਸ ਜਗਾ ਤੇ ਸ੍ਰੀ ਵਿਸ਼ਨੂੰ ਅਤੇ ਮਾਤਾ ਲਕਸ਼ਮੀ ਖਿੱਚੇ ਚਲੇ ਆਉਂਦੇ ਹਨ। ਇਸ ਨਾਲ ਘਰ ਵਿੱਚੋਂ ਗਰੀਬੀ ਘਟਦੀ ਹੈ। ਸ੍ਰੀ ਵਿਸ਼ਨੂੰ ਜੀ ਸਾਨੂੰ ਸਾਡੇ ਕਰਮਾਂ ਦੇ ਅਨੁਸਾਰ ਫਲ ਵੀ ਦਿੰਦੇ ਹਨ।
ਦੋਸਤੋ ਝਾੜੂ ਦੇ ਨੀਚੇ ਤੁਹਾਨੂੰ ਸ੍ਰੀ ਯੰਤਰ ਦਾ ਲੋਕੀਟ ਰੱਖਣਾ ਹੈ। ਕਿਉਂਕਿ ਝਾੜੂ ਥੱਲੇ ਇਹ ਰੱਖਣ ਦੇ ਨਾਲ ਇਹ ਲੋਕਟ ਸਿੱਧ ਹੋ ਜਾਣਗੇ ਅਤੇ ਤੁਹਾਡੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਕਰਨਗੇ। ਮਾਤਾ ਲਕਸ਼ਮੀ ਤੁਹਾਡਾ ਕਦਮ ਕਦਮ ਤੇ ਮਾਰਗ ਦਰਸ਼ਨ ਕਰੇਗੀ। ਦੋਸਤੋ ਝਾੜੂ ਦੇ ਇਹ ਛੋਟੇ-ਛੋਟੇ ਉਪਾਅ ਕਰਨ ਦੇ ਨਾਲ ਤੁਹਾਡੀ ਗ਼ਰੀਬੀ ਮਿਟ ਸਕਦੀ ਹੈ ।ਤੁਸੀਂ ਆਪਣੇ ਭਾਗ ਨੂੰ ਬਦਲ ਸਕਦੇ ਹੋ।