ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਤੁਹਾਡੇ ਲਈ ਇਹੋ ਜਿਹਾ ਦੇਸੀ ਘਰੇਲੂ ਨੁਸਕਾ ਲੈ ਕੇ ਆਏ ਹਾਂ ,ਜਿਸ ਦੇ ਨਾਲ ਤੁਹਾਡੀ ਬਵਾ ਸੀਰ ਦੀ ਸਮੱ ਸਿ ਆ ਜੜ੍ਹ ਤੋਂ ਖਤਮ ਹੋ ਜਾਵੇਗੀ।
ਦੋਸਤੋ ਅੱਜ ਦੇ ਵਰਤਮਾਨ ਯੁੱਗ ਵਿੱਚ ਬਵਾ ਸੀ ਰ ਦੀ ਸ ਮੱ ਸਿ ਆ ਬਹੁਤ ਜ਼ਿਆਦਾ ਵਧ ਗਈ ਹੈ। ਚਾਹੇ ਬੱਚੇ ਹੋਣ ਚਾਹੇ ਵੱਡੇ ਹੋਣ ਹਰ ਇਕ ਨੂੰ ਬਵਾ ਸੀਰ ਦੀ ਸ ਮੱ ਸਿ ਆ ਹੋਣ ਲੱਗ ਪਈ ਹੈ। ਦੋਸਤੋ ਬਵਾਸੀਰ ਦੇ ਕਈ ਕਾਰਨ ਹੁੰਦੇ ਹਨ । ਸਭ ਤੋਂ ਪਹਿਲਾ ਕਾਰਨ ਇਹ ਹੈ ਕਿ ਜਿਹੜਾ ਅਸੀਂ ਫਾਸਟ ਫੂਡ ਬਹੁਤ ਜ਼ਿਆਦਾ ਖਾਂਦੇ ਹਾਂ। ਇਸ ਤੋ ਇਲਾਵਾ ਉਹ ਭੋਜਨ ਜਿਸਦੇ ਵਿੱਚ ਫਾਇਬਰ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਜਿਸ ਦੇ ਕਾਰਨ ਸਾਡੇ ਸਰੀਰ ਵਿੱਚ ਬਵਾ ਸੀਰ ਦੀ ਸ ਮੱ ਸਿ ਆ ਪੈਦਾ ਹੋ ਜਾਂਦੀ ਹੈ।
ਦੋਸਤੋ ਦੂਸਰਾ ਕਾਰਨ ਹੈ ਬਹੁਤ ਜ਼ਿਆਦਾ ਸਿਗਰਟ ਤੇ ਸ਼ ਰਾ ਬ ਦਾ ਸੇਵਨ ਕਰਨਾ। ਇਹ ਸਾਰੀਆਂ ਚੀਜ਼ਾਂ ਦੇ ਸੇਵਨ ਨਾਲ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ। ਜਦੋਂ ਪਾਚਨ ਕਿਰਿਆ ਹੋਲੀ ਹੁੰਦੀ ਹੈ, ਤਾਂ ਸਾਡੇ ਸਰੀਰ ਵਿਚ ਕਬਜ਼ ਦੀ ਸ ਮੱ ਸਿ ਆ ਪੈਦਾ ਹੋ ਜਾਂਦੀ ਹੈ। ਦੋਸਤੋ ਤੀਸਰਾ ਕਾਰਨ ਹੁੰਦਾ ਹੈ ਜਿਹੜੇ ਲੋਕ ਬਹੁਤ ਜ਼ਿਆਦਾ ਮਾਤਰਾ ਦੇ ਵਿਚ ਮੈਦੇ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ ਜਿਵੇਂ ਮੈਗੀ ,ਸਮੋਸਾ,ਚੌਮੀਨਸ ਆਦਿ। ਇਹ ਸਾਰੀਆਂ ਚੀਜ਼ਾਂ ਮੈਦੇ ਤੋਂ ਬਣੀਆਂ ਹੁੰਦੀਆਂ ਹਨ ਅਤੇ ਇਹ ਮੈਦਾ ਸਾਡੀ ਅੰਤੜੀਆਂ ਦੇ ਵਿੱਚ ਜਾ ਕੇ ਚਿਪਕ ਜਾਂਦਾ ਹੈ ,ਜਿਸਦੇ ਕਾਰਨ ਬਵਾ ਸੀਰ ਦੀ ਸ ਮੱ ਸਿ ਆ ਪੈਦਾ ਹੋ ਜਾਂਦੀ ਹੈ। ਦੋਸਤੋ ਇਸ ਸ ਮੱ ਸਿ ਆ ਦਾ ਬਹੁਤ ਵਧੀਆ ਘਰੇਲੂ ਨੁਸਖਾ ਹੈ।
ਦੋਸਤੋ ਬਵਾਸੀਰ ਦੇ ਇਲਾਜ ਦੇ ਲਈ ਘਰੇਲੂ ਨੁਸਖਾ ਤਿਆਰ ਕਰਨ ਦੇ ਲਈ ਅਸੀਂ ਸਭ ਤੋਂ ਪਹਿਲਾਂ ਨਿੰਬੂ ਲਵਾਂਗੇ। ਨਿੰਬੂ ਦੇ ਵਿੱਚ ਵਿਟਾਮਿਨ ਸੀ, ਐਂਟੀਬਾਇਓਟਿਕ ਗੁਣ ਪਾਏ ਜਾਂਦੇ ਹਨ, ਇਹ ਤੁਹਾਡੀ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ ,ਮੈਟਾਬੌਲਿਜ਼ਮ ਨੂੰ ਵਧਾਉਂਦਾ ਹੈ, ਉਸ ਤੋਂ ਬਾਅਦ ਇਸ ਦੇ ਵਿੱਚ ਥੋੜ੍ਹਾ ਜਿਹਾ ਕਾਲਾ ਨਮਕ ਮਿਲਾ ਦੇਣਾ ਹੈ। ਕਾਲਾ ਨਮਕ ਦੇ ਵਿੱਚ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ , ਪ੍ਰਾਚੀਨ ਸਮੇਂ ਤੋਂ ਹੀ ਇਸ ਦਾ ਪ੍ਰਯੋਗ ਕੀਤਾ ਜਾਂਦਾ ਰਿਹਾ ਹੈ। ਕਾਲਾ ਨਮਕ ਤੁਹਾਡੀ ਪਾਚਨ ਕਿਰਿਆ ਨੂੰ ਠੀਕ ਕਰਦਾ ਹੈ।ਇਹ ਤੁਹਾਡੇ ਪੇਟ ਦੇ ਵਿੱਚ ਮੌਜੂਦ ਗੰਦੇ ਬੈਕਟੀਰੀਆ ਨੂੰ ਮਾਰ ਕੇ, ਪੇਟ ਦੀ ਚੰਗੀ ਤਰ੍ਹਾਂ ਸਫਾਈ ਕਰ ਦਿੰਦਾ ਹੈ। ਇਹ ਬਵਾਸੀਰ ਤੋਂ ਵੀ ਤੋਂ ਛੁਟਕਾਰਾ ਦਿਵਾਉਂਦਾ ਹੈ।
ਉਸ ਤੋਂ ਬਾਅਦ ਐਲੋਵੀਰਾ ਜੈੱਲ ਲੈ ਲੈਣਾ ਹੈ ,ਐਲੋਵੀਰਾ ਜੈਲ ਦੇ ਵਿੱਚ ਵਿਟਾਮਿਨ ਏ, ਵਿਟਾਮਿਨ ਸੀ, ਐਂਟੀਔਕਸੀਡੈਂਟ,ਇਨਫਾਮੈਨਟਰੀ ਗੁਣ ਪਾਏ ਜਾਂਦੇ ਹਨ। ਇਹ ਤੁਹਾਡੇ ਬਵਾਸੀਰ ਦੇ ਮੱਸਿਆਂ ਦੇ ਦਰਦ ਤੋਂ ਛੁਟਕਾਰਾ ਦਿਵਾਉਂਦਾ ਹੈ। ਇਹ ਤੁਹਾਡੇ ਪਾਚਨ ਕਿਰਿਆ ਨੂੰ ਠੀਕ ਕਰਦਾ ਹੈ ।ਤੁਹਾਡੇ ਚਿੱਟੇ ਵਾਲਾ ਨੂੰ ਕਾਲਾ ਕਰਦਾ ਹੈ। ਤੁਹਾਡੇ ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਰੋਕਦਾ ਹੈ । ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਫੰਗਲ ਇਨਫੈਕਸ਼ਨ ਤੋਂ ਛੁਟਕਾਰਾ ਦਿਵਾਉਂਦਾ ਹੈ। ਹੁਣ ਐਲੂਵੀਰਾ ਜੈਲ ਦੇ ਵਿੱਚ ਥੋੜਾ ਜਿਹਾ ਕੋਸਾ ਪਾਣੀ ਪਾ ਦੇਣਾ ਹੈ। ਤੁਸੀਂ ਇਸ ਘਰੇਲੂ ਨੁਸਖ਼ੇ ਦਾ ਸੇਵਨ ਸਵੇਰ ਦੇ ਸਮੇਂ ਖਾਲੀ ਪੇਟ ਕਰਨਾ ਹੈ ਅਤੇ ਲਗਾਤਾਰ 2 ਹਫਤੇ ਕਰਨਾ ਹੈ। ਇਸ ਦੇ ਨਿਰੰਤਰ ਪ੍ਰਯੋਗ ਨਾਲ ਤੁਹਾਡੀ ਜਿੱਦੀ ਬਵਾਸੀਰ ਦੀ ਬੀਮਾਰੀ ਜੜੋਂ ਖਤਮ ਹੋ ਜਾਵੇਗੀ।