ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਇਹੋ ਜਿਹਾ ਦੇਸੀ ਘਰੇਲੂ ਨੁਸਖੇ ਦੱਸਾਂਗੇ ਜੋ ਤੁਹਾਡੇ ਸਿਰ ਤੋਂ ਲੈ ਕੇ ਪੈਰਾਂ ਤੱਕ ਦੇ ਸਾਰੇ ਰੋਗਾਂ ਨੂੰ ਠੀਕ ਕਰ ਦੇਵੇਗਾ। ਜੇਕਰ ਤੁਹਾਨੂੰ ਕਲੈਸਟਰੋਲ ਦੀ ਸਮੱਸਿਆ ਹੈ, ਡਾਇਬਿਟੀਜ਼ ਹੈ, ਪੇਟ ਸਬੰਧੀ ਕੋਈ ਰੋਗ ਹੈ, ਸ਼ਰੀਰ ਵਿਚ ਖੂਨ ਦੀ ਕਮੀ ਹੈ, ਸਿਰ ਦਰਦ ਅਤੇ ਜੋੜਾਂ ਵਿੱਚ ਦਰਦ ਰਹਿੰਦਾ ਹੈ। ਤਾਂ ਇਹ ਨੁਸਖਾ ਤੁਹਾਡੇ ਲਈ ਬਹੁਤ ਜ਼ਿਆਦਾ ਅਸਰਦਾਰ ਹੈ। ਇਸ ਨੁਸਖੇ ਦੇ ਨਾਲ ਤੁਹਾਡੀ ਕਫ ਅਤੇ ਅਸਥਮਾ ਦੀ ਸਮੱਸਿਆ ਠੀਕ ਹੋਵੇਗੀ। ਦੋਸਤੋ ਤੁਸੀਂ ਇਸ ਨੁਸਖ਼ੇ ਦਾ ਪ੍ਰਯੋਗ ਹਫ਼ਤੇ ਵਿੱਚ ਦੋ ਤਿੰਨ ਵਾਰੀ ਕਰਨਾ ਹੈ। ਤੁਹਾਡੀ ਇਹ ਸਾਰੀ ਸਮੱਸਿਆ ਬਿਲਕੁਲ ਠੀਕ ਹੋ ਜਾਣਗੀਆਂ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਨੁਸਖੇ ਨੂੰ ਤਿਆਰ ਕਿਸ ਤਰ੍ਹਾਂ ਕਰਨਾ ਹੈ।
ਦੋਸਤੋ ਇਸ ਦੇਸੀ ਘਰੇਲੂ ਨੁਸਖੇ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਦੋ ਗਲਾਸ ਪਾਣੀ ਲੈਣਾ ਹੈ ਅਤੇ ਇਸਦੇ ਵਿੱਚ ਤਿੰਨ-ਚਾਰ ਲੌਂਗ ਪਾ ਦੇਣੀ ਹੈ। ਲੋਂਗ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਇਹ ਸਾਡੇ ਸਰੀਰ ਵਿਚ ਡਾਇਬਟੀਜ਼ ,ਕਲੈਸਟਰੋਲ, ਹਾਈ ਬਲੱਡ ਪ੍ਰੈਸ਼ਰ, ਅਤੇ ਕਫ ਦੀ ਸਮੱਸਿਆਵਾਂ ਨੂੰ ਬਿਲਕੁਲ ਠੀਕ ਕਰਦਾ ਹੈ। ਦੋਸਤੋ ਇਸ ਦੇ ਵਿਚ ਤੁਸੀ ਦੂਹਰੀ ਚੀਜ਼ ਅਦਰਕ ਲੈਣੀ ਹੈ। ਇਹ ਸਾਡੇ ਸਰੀਰ ਵਿੱਚ ਖੂਨ ਨੂੰ ਪਤਲਾ ਕਰਦਾ ਹੈ। ਇਹ ਸ਼ਰੀਰ ਵਿਚ ਖੂਨ ਨੂੰ ਗਾੜਾ ਨਹੀਂ ਹੋਣ ਦਿੰਦਾ ,ਜਿਸ ਦੇ ਕਾਰਨ ਸਾਨੂੰ ਨਸਾ ਦੀ ਸਮੱਸਿਆ ਪੈਦਾ ਨਹੀਂ ਹੁੰਦੀ। ਇਹ ਸਰਦੀ-ਜ਼ੁਕਾਮ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸਦੇ ਵਿੱਚ ਮੌਜੂਦ ਐਂਟੀ ਫੰਗਲ ਐਂਟੀ ਬੈਕਟੀਰੀਅਲ ਤੱਤ ਸਰੀਰ ਦੀ ਇਮਿਊਨਿਟੀ ਨੂੰ ਵਧਾਉਂਦੇ ਹਨ।
ਦੋਸਤੋ ਤੀਸਰੀ ਚੀਜ਼ ਮੁਲੱਠੀ ਦਾ ਪਾਊਡਰ ਲੈਣਾ ਹੈ। ਮੁਲੱਠੀ ਦੇ ਵਿੱਚ ਵੀ ਬਹੁਤ ਸਾਰੀਆਂ ਦਵਾਈਆਂ ਦੇ ਗੁਣ ਪਾਏ ਜਾਂਦੇ ਹਨ। ਇਹ ਸਾਡੇ ਸਰੀਰ ਵਿੱਚ ਵਾਤ, ਪਿੱਤ ,ਕਫ ਨੂੰ ਠੀਕ ਕਰਦਾ ਹੈ। ਦੋਸਤੋ ਅਗਲੀ ਚੀਜ਼ ਤੁਲਸੀ ਦੇ ਪੱਤੇ ਲੈਣੇ ਹਨ। ਦੋਸਤੋ ਤੁਲਸੀ ਦੇ ਵਿੱਚ ਐਂਟੀ ਬੈਕਟੀਰੀਅਲ ਅਤੇ ਐਂਟੀ ਵਾਇਰਸ ਤੱਤ ਪਾਏ ਜਾਂਦੇ ਹਨ, ਜਿਸ ਨਾਲ ਸਰਦੀਆਂ ਵਿਚ ਹੋਣ ਵਾਲਾ ਸਰਦੀ-ਜ਼ੁਕਾਮ ਵਾਇਰਲ ਬੁਖਾਰ ਦੂਰ ਹੁੰਦਾ ਹੈ। ਇਸ ਦੇ ਵਿੱਚ ਐਂਟੀ ਕੈਂਸਰ ਤੱਤ ਪਾਏ ਜਾਂਦੇ ਹਨ ਜੋ ਕਿ ਕੈਂਸਰ ਨੂੰ ਵੀ ਸਾਡੇ ਸਰੀਰ ਵਿੱਚ ਨਹੀਂ ਹੋਣ ਦਿੰਦੇ। ਦੋਸਤੋ ਅਗਲੀ ਚੀਜ਼ ਕਾਲੀ ਮਿਰਚ ਲੈਣੀ ਹੈ ।ਕਾਲੀ ਮਿਰਚ ਸਰਦੀ, ਖਾਂਸੀ ,ਜ਼ੁਕਾਮ ਕਫ ਵਿਚ ਬਹੁਤ ਜ਼ਿਆਦਾ ਫਾਇਦਾ ਕਰਦੀ ਹੈ। ਇਹ ਸਾਡੇ ਸਰੀਰ ਦੇ ਬਹੁਤ ਸਾਰੇ ਰੋਗਾਂ ਨੂੰ ਠੀਕ ਕਰਦੀ ਹੈ।
ਦੋਸਤੋ ਅਗਲੀ ਚੀਜ਼ ਦਾਲਚੀਨੀ ਲੈਣੀ ਹੈ। ਦਾਲਚੀਨੀ ਦੇ ਵਿੱਚ ਕੈਲਸ਼ੀਅਮ ਮੈਗਨੀਸ਼ਮ, ਆਇਰਨ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਦਾਲਚੀਨੀ ਡਾਇਬਟੀਜ਼ ਅਤੇ ਕੈਲਸਟਰੋਲ ਨੂੰ ਕੰਟਰੋਲ ਕਰਦੀ ਹੈ। ਬਲੱਡ ਪ੍ਰੈਸ਼ਰ ਦੇ ਰੋਗਾਂ ਲਈ ਇਹ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ। ਦੋਸਤੋ ਦੋ ਗਲਾਸ ਪਾਣੀ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਦੇਣਾ ਹੈ। ਇਸ ਪਾਣੀ ਨੂੰ ਉਦੋਂ ਤੱਕ ਉਬਾਲਣ ਹੈ ਜਦੋਂ ਤੱਕ ਇਹ ਪਾਣੀ ਇਕ ਗਲਾਸ ਨਹੀਂ ਰਹਿ ਜਾਂਦਾ। ਉਸ ਤੋਂ ਬਾਅਦ ਇਸ ਪਾਣੀ ਨੂੰ ਥੋੜ੍ਹਾ-ਠੰਡਾ ਕਰਕੇ ਛਾਨਣੀ ਦੀ ਮਦਦ ਨਾਲ ਛਾਣ ਲੈਣਾਂ ਹੈ। ਇਸ ਦੇ ਵਿਚ ਤੁਸੀ ਆਪਣੇ ਸੁਆਦ ਅਨੁਸਾਰ ਸ਼ਹਿਦ ਵੀ ਮਿਲਾ ਸਕਦੇ ਹੋ। ਜੇਕਰ ਤੁਹਾਨੂੰ ਡਾਇਬਟੀਜ਼ ਦੀ ਸਮੱਸਿਆ ਹੈ ਤਾਂ ਤੁਸੀਂ ਸ਼ਹਿਦ ਨੂੰ ਨਾ ਮਿਲਾਵੋ।
ਦੋਸਤੋ ਤੁਸੀਂ ਇਸ ਘਰੇਲੂ ਨੁਸਖ਼ੇ ਦਾ ਸੇਵਨ ਹਫਤੇ ਵਿੱਚ ਦੋ ਤਿੰਨ ਵਾਰੀ ਸਵੇਰੇ ਖਾਲੀ ਪੇਟ ਕਰਨਾ ਹੈ। ਦੋਸਤੋ ਇਸ ਨੁਸਖੇ ਦੇ ਪ੍ਰਯੋਗ ਨਾਲ ਤੁਸੀਂ ਦੇਖੋਗੇ ਕਿ ਤੁਹਾਡੇ ਸਰੀਰ ਵਿੱਚ ਬਹੁਤ ਸਾਰੇ ਰੋਗ ਠੀਕ ਹੋਣੇ ਸ਼ੁਰੂ ਹੋ ਗਏ ਹਨ। ਜੇਕਰ ਤੁਹਾਨੂੰ ਸ਼ੂਗਰ ਹੈ ਤਾਂ ਤੁਸੀਂ ਦੇਖੋਗੇ ਕਿ ਤੁਹਾਡੀ ਸ਼ੂਗਰ ਕੰਟਰੋਲ ਵਿਚ ਰਹਿਣੀ ਸ਼ੁਰੂ ਹੋ ਗਈ ਹੈ। ਜੇਕਰ ਤੁਹਾਨੂੰ ਕਲੈਸਟਰੋਲ ਦੀ ਸਮੱਸਿਆ ਹੈ ,ਨਸਾਂ ਦੀ ਬਲੋਕੇਜ ਦੀ ਸਮੱਸਿਆ ਹੈ ਤਾਂ ਤੁਸੀਂ ਦੇਖੋਗੇ ਇਹ ਸਮੱਸਿਆਵਾਂ ਵੀ ਠੀਕ ਹੋਣਾ ਸ਼ੁਰੂ ਹੋ ਜਾਣਗੀਆਂ। ਇਸ ਦੇ ਲਗਾਤਾਰ ਸੇਵਨ ਦੇ ਨਾਲ ਤੁਹਾਡਾ ਖੂਨ ਪਤਲਾ ਹੋਣਾ ਸ਼ੁਰੂ ਹੋ ਜਾਵੇਗਾ, ਤੁਹਾਡਾ ਬਲੱਡ ਪ੍ਰੈਸ਼ਰ ਵੀ ਕੰਟਰੋਲ ਵਿੱਚ ਰਹੇਗਾ। ਜੇਕਰ ਤੁਹਾਨੂੰ ਮਾਈਗ੍ਰੇਨ ਦੀ ਸਮੱਸਿਆ ਹੈ ਅਤੇ ਤੁਹਾਡੇ ਅੱਧੇ ਸਿਰ ਦੇ ਵਿੱਚ ਦਰਦ ਰਹਿੰਦਾ ਹੈ ਤਾਂ ਵੀ ਇਹ ਘਰੇਲੂ ਨੁਸਖਾ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਕਰੇਗਾ। ਜੇਕਰ ਤੁਹਾਡੇ ਸਰੀਰ ਵਿੱਚ ਖੂਨ ਦੀ ਮਾਤਰਾ ਦੀ ਕਮੀ ਹੈ ਤਾਂ ਵੀ ਤੁਸੀਂ ਇਸ ਨੁਸਖ਼ੇ ਦਾ ਪ੍ਰਯੋਗ ਕਰ ਸਕਦੇ ਹੋ ਕਿਉਂਕਿ ਇਸ ਦੇ ਵਿਚ ਆਇਰਨ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ। ਇਹ ਸਰੀਰ ਵਿੱਚ ਖੂਨ ਦੀ ਮਾਤਰਾ ਨੂੰ ਵਧਾਵੇਗਾ। ਦੋਸਤੋ ਇਹ ਬਹੁਤ ਹੀ ਜ਼ਬਰਦਸਤ ਅਸਰਦਾਰ ਘਰੇਲੂ ਨੁਸਖਾ ਹੈ, ਜਿਸ ਦਾ ਸੇਵਨ ਕਰਨ ਦੇ ਨਾਲ ਸਰੀਰ ਵਿਚੋਂ ਬਹੁਤ ਸਾਰੇ ਰੋਗ ਠੀਕ ਕੀਤੇ ਜਾ ਸਕਦੇ ਹਨ।