ਸਤਿ ਸ਼੍ਰੀ ਅਕਾਲ ਜੀ | ਅੱਜ ਅਸੀਂ ਗੱਲ ਕਰਨ ਜਾ ਰਹੇ ਆ ਬੇਬੇ ਦੀ ਜੋ ੫ ਸਾਲ ਦੀ ਉਮਰ ਵਿਚ ਯੋਗਾ ਕਰਦੀ ਹੈ | ਹਨ ਨੇ ੭੫ ਸਾਲ ਦੀ ਉਮਰ ਵਿਚ ਯੋਗਾ ਕਰਨਾ ਸ਼ੁਰੂ ਕਰ ਦਿੱਤੋ ਸੀ ਅਤੇ ਹੁਣ ਇਹ 15 ਸਾਲ ਦੇ ਹੋ ਗਏ ਹਨ | ਮਾਤਾ ਜੀ ਨੇ ਯੋਗਾ ਨਾਲ ਆਪਣੇ ਆਪ ਨੂੰ ਮੁੜ ਜਵਾਨ ਕਰ ਲਇਆ ਹੈ|
ਏਨਾ ਦੇ ਦੰਦ ਵੀ ਆ ਗਏ ਹਨ ਅਤੇ ਚਿੱਟੇ ਵਾਲ ਕਾਲੇ ਹੋਣ ਲੱਗ ਗਏ ਹਨ| ਮਾਤਾ ਜੀ ਦਾ ਕਹਿਣਾ ਹੈ ਕਿ ਜਦੋ ਉਹ ਯੋਗਾ ਕਰਦੇ ਸਨ ਤਾ ਲੋਕ ਕੇਂਦੇ ਸੀ ਕਿ ਮਾਤਾ ਤਾ ਪਾਗਲ ਹੋ ਗਯੀ ਹੈ , ਏਨੇ ਯੋਗਾ ਕਰਦੇ ਕਰਦੇ ਮਾਰ ਜਾਣਾ ਹੈ |ਲੋਕ ਕਹਿੰਦੇ ਬੇਬੇ ਕਮਲੀ ਹੋ ਗਈ ਜੋ ਸਾਰਾ ਦਿਨ ਯੋਗ ਕਰਦੀ ਰਹਿੰਦੀ ਹੈ|
85 ਸਾਲ ਦੀ ਬੇਬੇ ਕਰਦੀ ਹੈ ਰੋਜ਼ ਯੋਗਾ | ਨਵੇਂ ਦੰਦ ਤੇ ਕਾਲੇ ਵਾਲ ਆਉਣੇ ਹੋਏ ਸ਼ੁਰੂ ਗਏ ਹਨ |10 ਕਿਲੋਮੀਟਰ ਦਾਦੀ ਜੀ ਜਾਂਦੀ ਰੋਜ਼ ਤੁਰਕੇ | ਮਾਤਾ ਜੀ ਬਾਬਾ ਰਾਮਦੇਵ ਜੀ ਤੋਂ ਸਿਖਕੇ ਆਪਣੇ ਆਪ ਨੂੰ ਤੰਦਰੁਸਤ ਕਰ ਲਇਆ ਹੈ | ਜਦੋ ਬੇਬੇ ਰਾਮਦੇਵ ਜੀ ਕੋਲ ਜਾਂਦੇ ਸਨ ਤਾ ਰਾਮਦੇਵ ਜੀ ਏਨਾ ਨੂੰ ਆਪਣੇ ਕੋਲ ਬੈਠਾ ਲੈਂਦੇ ਹਨ ਅਤੇ ਏਨਾ ਉ ਸੂਟ ਵੀ ਦਿੱਤੋ ਸੀ|
ਬੇਬੇ ਦਾ ਕਹਿਣਾ ਹੈ ਕਿ ਜਦੋ ਬੇਬੇ ਨੇ ਯੋਗਾ ਸ਼ੁਰੂ ਨਹੀਂ ਕੀਤਾ ਸੀ ਤਾ ਓਦੋ ਬੇਬੇ ਨੂੰ ਬਹੁਤ ਸਾਰੀਆਂ ਬਿਮਾਰੀਆਂ ਸਨ ਪਰ ਅੱਜ ਬੇਬੇ ਦੇ ਨੇੜੇ ਇਕ ਵੀ ਬਿਮਾਰੀ ਨਹੀਂ ਹੈ | ਲੋਕ ਕੇਂਦੇ ਇਹ ਪਾਗਲ ਹੈ ਤਾ ਬੇਬੇ ਕੇਂਦੀ ਸੀ ਕਿ ਮੈਂ ਆਪਣਾ ਸਰੀਰ ਠੀਕ ਕਰਨਾ ਹੈ ਤਾ ਤੁਸੀਂ ਬੋਲੀ ਜਾਓ ਮੈਂ ਤਾ ਯੋਗਾ ਕਰੂਗੀ | ਬੇਬੇ ਕੇਂਦੀ ਹੈ ਕਿ ਉਸ ਦਾ ਭਰਾ ਸੀ ਜੋ ਕੇਂਦਾ ਸੀ ਇਹ ਮਾਰੂਗੀ , ਯੋਗਾ ਕਰਕੇ ਪਤਲੀ ਹੋ ਗਯੀ ਹੈ
ਇਹ ਜਲਦੀ ਹੀ ਮਾਰ ਜਾਵੇਗੀ , ਬੇਬੇ ਨੇ ਕਿਹਾ ਕਿ ਮੈਂ ਤਾ ਮਰਿ ਨੀ ਪਰ ਉਹ ਚਾਲ ਵਸੇ | ਬੇਬੇ ਕੇਂਦੀ ਹੈ ਕਿ ਉਸ ਦਾ ਖਾਸ ਕੋਈ ਖਾਣਾ ਨਹੀਂ ਹੈ , ਓਨਾ ਨੂੰ ਜੋ ਵੀ ਮਿਲਦਾ ਹੈ ਉਹ ਖਾ ਲੈਂਦੇ ਨੇ , ਖਾਨ ਤੋਂ ਬਾਦ ਉਹ ਪੌੜੀਆਂ ਚਡ ਉਤਾਰ ਕੇ ਫੇਰ ਸੋਂਦੇ ਹਨ |ਯੋਗ ਆਪਣੇ ਆਪ ਨੂੰ ਜਾਣਨ ਦੀ ਯਾਤਰਾ ਹੈ। ਯੋਗ ਦਾ ਅਰਥ ਹੈ “ਜੋੜਨਾ “।
ਇਸ ਰਾਹੀਂ ਸਰੀਰ, ਮਨ ਅਤੇ ਆਤਮਾ ਵਿਚਕਾਰ ਸੰਤੁਲਨ ਕਾਇਮ ਕੀਤਾ ਜਾ ਸਕਦਾ ਹੈ। ਯੋਗ ਦਾ ਅਭਿਆਸ ਸਰੀਰ ਅਤੇ ਮਨ ਦੇ ਵਿਚਕਾਰ ਇੱਕ ਸਬੰਧ ਬਣਾਉਂਦਾ ਹੈ, ਜਿਸ ਨਾਲ ਦੋਵੇਂ ਅਨੁਸ਼ਾਸਨ ਵਿੱਚ ਰਹਿੰਦੇ ਹਨ। ਅਨੁਸ਼ਾਸਿਤ ਮਨ ਨਾਲ ਜ਼ਿੰਦਗੀ ਦੀਆਂ ਵੱਡੀਆਂ-ਵੱਡੀਆਂ ਮੁਸ਼ਕਿਲਾਂ ਨੂੰ ਵੀ ਹੱਲ ਕੀਤਾ ਜਾ ਸਕਦਾ ਹੈ।
ਯੋਗ ਦਾ ਅਰਥ ਹੈ “ਜੋੜਨਾ ” ਪਰ ਯੋਗ ਦਾ ਮੁੱਖ ਅਰਥ ਹੈ “ਅਨੁਸ਼ਾਸਨ”। ਸਰੀਰ ਦੁਆਰਾ ਅਨੁਸ਼ਾਸਨ ਵਿੱਚ ਕੀਤੇ ਹਰ ਕੰਮ ਨੂੰ ਯੋਗ ਕਿਹਾ ਜਾਂਦਾ ਹੈ। ਜਿਵੇਂ ਡੂੰਘੇ ਸਾਹ ਲੈਣਾ ਯੋਗਾ ਹੈ, ਆਪਣੀ ਪਿੱਠ ਸਿੱਧੀ ਕਰਕੇ ਬੈਠਣਾ ਵੀ ਯੋਗਾ ਹੈ, ਬੈਠ ਕੇ ਚੁਸਕੀਆਂ ਲੈ ਕੇ ਪਾਣੀ ਪੀਣਾ ਵੀ ਯੋਗਾ ਹੈ, ਸੰਤੁਲਿਤ ਖੁਰਾਕ ਅਤੇ ਜ਼ਿਆਦਾ ਨਾ ਖਾਣਾ ਵੀ ਯੋਗਾ ਹੈ।
ਯੋਗਾ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਵਿਸ਼ਾ ਹੈ। ਇਸ ਲਈ ਯੋਗ ਨੂੰ 5 ਭਾਗਾਂ ਵਿੱਚ ਵੰਡਿਆ ਗਿਆ ਹੈ। ਜਿਵੇਂ ਕਿ ਕਰਮ ਯੋਗ, ਭਗਤੀ ਯੋਗ, ਗਿਆਨ ਯੋਗ, ਰਾਜ ਯੋਗ ਅਤੇ ਹਠ ਯੋਗ। ਯੋਗਾ ਦੇ ਵੱਖ-ਵੱਖ ਆਸਣ ਹਨ। ਜਿਵੇਂ ਕਪਾਲਭਾਤੀ, ਤਾੜਾਸਨ , ਸੁਖਾਸਨ, ਸ਼ਵਾਸਨ, ਵੀਰਭਦਰਾਸਨ ਆਦਿ। ਸਰੀਰ ਦੇ ਵੱਖ-ਵੱਖ ਹਿੱਸਿਆਂ ਲਈ ਵੱਖ-ਵੱਖ ਆਸਣ ਹਨ।