ਅਸੀ ਅੱਜ ਗੱਲ ਕਰਨ ਜਾ ਰਹੇ ਹਾਂ ਮਕਰ ਰਾਸ਼ੀ ਵਾਲੇ ਲੋਕਾਂ ਦੀ ਉਹਨਾਂ ਦਾ ਜੀਵਨ ਕਿਹੋ ਜਿਹਾ ਚੱਲ ਰਿਹਾ ਹੈ ਅਤੇ ਓਹਨਾ ਦੇ ਲਈ ਆਉਣ ਵਾਲੇ 16 ਤੋਂ 22 ਮਾਰਚ ਵਾਲੇ ਦਿਨ ਕਿਹੋ ਜਹੇ ਰਹਿਣ ਵਾਲੇ ਹਨ।ਅਤੇ ਕਿਹੋ ਜਿਹਾ ਹੋਣ ਵਾਲਾ ਹੈ
ਉਹਨਾਂ ਦੇ ਜੀਵਨ ਦੇ ਵਿੱਚ ਕਿਹੋ ਜਿਹਾ ਸੁਧਾਰ ਹੋਣ ਵਾਲਾ ਹੈ। ਮਕਰ ਰਾਸ਼ੀ ਵਾਲਿਆਂ ਦਾ ਦਿਨ ਬਹੁਤ ਹੀ ਵਧੀਆ ਜਾਣ ਵਾਲੇ ਹਨ ਕਿਉਂਕਿ ਉਨ੍ਹਾਂ ਦੇ ਮਾਤਾ ਲਕਸ਼ਮੀ ਦੀ ਕਿਰਪਾ ਹੋ ਚੁੱਕੀ ਹੈ। ਉਹਨਾਂ ਦੇ ਜੀਵਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਰਹੇਗੀ।
ਕਿਉਂਕਿ ਮਾਤਾ ਲਕਸ਼ਮੀ ਜੀ ਉਹਨਾਂ ਦੇ ਘਰ ਦੇ ਵਿੱਚ ਫੇਰਾ ਪਾਵਣਗੇ। ਅਤੇ ਜਿਸ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਸਫ਼ਾਈ ਰਹਿੰਦੀ ਹੈ ਅਤੇ ਉਸ ਘਰ ਦੇ ਵਿੱਚ ਖੁਸ਼ਬੂਦਾਰ ਰਹਿੰਦੀ ਹੈ ਖੁਸ਼ਬੂ ਦੀ ਮਹਿਕ ਰਹਿੰਦੀ ਹੈ। ਉਹ ਘਰ ਦੇ ਵਿੱਚ
ਮਾਤਾ ਲਕਸ਼ਮੀ ਜੀ ਆਪਣੇ ਪੈਰ ਪਾਉਂਦੇ ਹਨ ਅਤੇ ਉਸ ਘਰ ਦੀਆਂ ਸਾਰੀਆਂ ਪ੍ਰੇਸ਼ਾਨੀਆਂ ਨੂੰ ਬਾਹਰ ਕਰ ਦਿੰਦੇ ਹਨ। ਅਤੇ ਇਸ ਵਾਰ ਮਕਰ ਰਾਸ਼ੀ ਵਾਲਿਆਂ ਦੇ ਵਿਚੋਂ ਜਿਹੜਾ ਵੀ ਵਿਅਕਤੀ ਨਸ਼ਾ ਕਰਦੇ ਸੀ ਉਹ ਨਸ਼ਾ ਛੱਡ ਦੇਣਗੇ।
ਭਗਵਾਨ ਉਹਨਾਂ ਦੇ ਸਿਰ ਤੇ ਆਪ ਹੱਥ ਰਖੇ ਕਿਰਪਾ ਕਰੇਗਾ ਤਾਂ ਜੋ ਉਹਨਾਂ ਦੇ ਘਰ ਦੇ ਵਿਚੋਂ ਸਾਰੀਆਂ ਪ੍ਰੇਸ਼ਾਨੀਆਂ ਉਹਨਾਂ ਦੇ ਸਰੀਰ ਦੇ ਵਿੱਚੋ ਸਾਰੀਆਂ ਬਿਮਾਰੀਆਂ ਦੂਰ ਹੋ ਜਾਣ। ਇਸ ਕਰਕੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ
ਕਿਉਂਕਿ ਤੁਹਾਡੇ ਤੇ ਕਿਰਪਾ ਹੋ ਚੁੱਕੀ ਹੈ ਤੁਸੀਂ ਵੀ ਮਾਤਾ ਤੋਂ ਮੰਗਿਆ ਸੀ ਤੁਹਾਨੂੰ ਮਿਲ ਜਾਵੇਗਾ। ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਦੁੱਖ ਹਨ ਜਿਹੜੇ ਕਿ ਤੁਹਾਨੂੰ ਪ੍ਰੇਸ਼ਾਨ ਕਰਦੇ ਹਨ ਉਹ ਦੂਰ ਹੋ ਚੁੱਕੇ ਹਨ। ਅਤੇ ਜਿਵੇਂ ਕਿ ਤੁਸੀਂ ਕੋਈ ਬੁਰਾ ਕੰਮ ਕਰ ਰਹੇ ਹੋ
ਅਤੇ ਇਕ ਦਮ ਹੀ ਤੁਹਾਡੇ ਦਿਮਾਗ ਵਿਚ ਇਹ ਆ ਜਾਵੇਗੀ ਨਹੀਂ ਇਹ ਕੰਮ ਨਹੀਂ ਕਰਨਾ। ਤਾਂ ਉਹ ਭਗਵਾਨ ਦੀ ਕਿਰਪਾ ਹੀ ਹੁੰਦੀ ਹੈ ਤੁਹਾਡੇ ਤੇ ਜਿਹੜਾ ਤੁਹਾਨੂੰ ਮਾੜੇ ਕੰਮਾਂ ਤੋਂ ਦੂਰ ਕਰ ਦਿੰਦਾ ਹੈ। ਇਸ ਕਰਕੇ ਤੁਸੀਂ ਬਹੁਤ ਹੀ ਭਾਗਸ਼ਾਲੀ ਹੈ ਜਿਹੜਾ ਕਿ ਪਰਮਾਤਮਾ ਤੁਹਾਡੇ ਤੇ ਨਿਗਾਹ ਰੱਖ ਰਿਹਾ ਹੈ
ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਚੰਗਾ ਹੀ ਚੰਗਾ ਕਰ ਰਿਹਾ। ਇਹ ਸੰਕੇਤ ਹਨ ਕੁਝ ਤੁਹਾਡੇ ਘਰ ਦੇ ਵਿੱਚ ਕਿਰਪਾ ਹੋਣਦੇ ਤਾਂ ਜੇਕਰ ਤੁਹਾਨੂੰ ਵੀ ਇਹ ਮਹਿਸੂਸ ਹੁੰਦੇ ਹਨ। ਤਾਂ ਤੁਸੀਂ ਬਹੁਤ ਹੀ ਭਗਵਾਨ ਹੈ। ਅਤੇ ਜੇਕਰ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਅਚਾਨਕ ਹੀ ਉਲੂ ਦਿੱਖ ਜਾਂਦਾ ਹੈ ਤਾਂ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ।