ਅਸੀਂ ਤੁਹਾਨੂੰ ਇਕ ਅਜਿਹਾ ਉਪਾਅ ਦੱਸਦੇ ਜੇਕਰ ਤੁਸੀਂ ਵੀ ਓ ਉਪਾਅ ਨੂੰ ਕਰੋਗੇ ਤਾਂ ਤੁਹਾਡਾ ਵੀ ਜੀਵਨ ਬਦਲ ਜਾਵੇਗਾ। ਤੁਹਾਡੇ ਵੀ ਜੀਵਨ ਦੇ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਆ ਜਾਣਗੀਆਂ ਜੇਕਰ ਤੁਸੀਂ ਕਿਸੇ ਕੰਮ ਨੂੰ ਕਰਦੇ ਕਰਦੇ ਰੁਕ ਜਾਂਦੇ ਹੋ
ਤਾਂ ਤੁਸੀਂ ਅੱਗੇ ਤੋਂ ਅਜਿਹਾ ਨਹੀਂ ਕਰੋਗੇ। ਬੱਸ ਤੁਸੀਂ ਇੱਕ ਮੱਥੇ ਤੇ ਬਿੰਦੀ ਲਗਾ ਕੇ ਬਾਹਰ ਚਲੇ ਜਾਣਾ ਹੈ ਉਸ ਦੇ ਨਾਲ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਫੇਰਬਦਲ ਹੋ ਜਾਵੇਗਾ। ਜਿਵੇਂ ਕਿ ਅੱਜ ਕੱਲ ਲੋਕ ਬਹੁਤ ਪ੍ਰੇਸ਼ਾਨ ਰਹਿੰਦੇ ਹਨ
ਉਨ੍ਹਾਂ ਦੇ ਘਰ ਪੈਸੇ ਦੀ ਕਮੀ ਆ ਜਾਂਦੀ ਹੈ ਅਤੇ ਫਿਰ ਬਹੁਤ ਜ਼ਿਆਦਾ ਬਿਮਾਰੀਆਂ ਵੀ ਆ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਘਰ ਬਹੁਤ ਮੁਸ਼ਕਲਾਂ ਹਨ। ਅਤੇ ਉਹਨਾਂ ਦਾ ਹੱਲ ਉਹਨਾਂ ਨੂੰ ਨਹੀਂ ਮਿਲ ਰਿਹਾ ਤਾਂ ਅਸੀਂ ਤੁਹਾਨੂੰ ਉਹ ਹੱਲ ਦੱਸਣ ਜਾ ਰਹੇ ਹਾਂ
ਜੇਕਰ ਤੁਸੀਂ ਇਸ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੀਆਂ ਸਾਰੀਆਂ ਮੁਸੀਬਤਾਂ ਦੂਰ ਹੋ ਜਾਵਣਗੇ। ਜਿਵੇਂ ਕਿ ਤੁਸੀਂ ਆਪਣੇ ਕੰਮ ਨੂੰ ਨਹੀਂ ਕਰ ਪਾ ਰਹੇ ਅਤੇ ਤੁਸੀਂ ਸੋਚਦੇ ਹੀ ਰਹਿੰਦੇ ਹੋ ਪਰ ਉਸ ਕੰਮ ਨੂੰ ਨਹੀਂ ਕਰਦੇ। ਤਾਂ ਤੁਸੀਂ ਲਾਲ ਚੰਦਨ ਦਾ ਟਿੱਕਾ ਲਗਾ ਸਕਦੇ ਹੋ
ਜਿਸ ਦੇ ਨਾਲ ਤੁਸੀਂ ਬਹੁਤ ਹੀ ਜ਼ਿਆਦਾ ਖੁਸ਼ ਹੋਵੋਗੇ। ਅਤੇ ਤੁਸੀਂ ਆਪਣੇ ਕੰਮ ਨੂੰ ਕਰਦੇ ਕਰਦੇ ਨਹੀਂ ਰੋਕੋਗੇ ਆਪਣੇ ਕੰਮ ਨੂੰ ਪੂਰਾ ਕਰਕੇ ਹੀ ਘਰ ਵਾਪਸ ਆ ਗਏ। ਅਤੇ ਬਾਕੀ ਤੁਹਾਡੀ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਸਕਦਾ ਹੈ
ਜੇ ਇੱਕ ਤੁਸੀਂ ਪਿੱਪਲ ਦਾ ਪੱਤਾ ਲੈਣਾ ਹੈ ਲਾਲ ਚੰਦਨ ਲੈ ਲਉ ਚਾਹੀਏ ਫਿਰ ਪਿੱਲਾ ਚੰਦਨ ਲੈ ਲਓ ਅਤੇ ਇਕ ਚਾਵਲ ਦਾ ਦਾਣਾ ਵੀ ਲੈ ਲੈਣਾ ਹੈ। ਅਤੇ ਤੁਸੀਂ ਇਕ ਤਾਂਬੇ ਦੇ ਭਾਂਡੇ ਦੇ ਵਿਚ ਪਾਣੀ ਲੈ ਲੈਣਾ ਹੈ ਅਤੇ ਫਿਰ ਸ਼ਿਵ ਜੀ ਦੇ ਮੰਦਰ ਚਲੇ ਜਾਣਾ ਹੈ
ਅਜਿਹਾ ਕਰਨ ਨਾਲ ਤੁਹਾਡੇ ਹਰ ਇਕ ਮਨੋਕਾਮਨਾ ਪੂਰੀ ਹੋ ਜਾਵੇਗੀ। ਅਤੇ ਤੁਸੀਂ ਸੂਰਜ ਡੁੱਬਣ ਤੋਂ ਬਾਅਦ ਇਹ ਉਪਾਅ ਕਰਨਾ ਹੈ ਨਹੀਂ ਤਾਂ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਦੋ ਵੀ ਕਰ ਸਕਦੇ ਹੋ। ਅਤੇ ਤੁਸੀਂ ਸ਼ਿਵਜੀ ਦੇ ਮੰਦਰ ਜਾ ਕੇ
ਸ਼ਿਵਲਿੰਗ ਦੇ ਉੱਤੇ ਪਿੱਤਲ ਦੇ ਭਾਂਡੇ ਵਾਲਾ ਪਾਣੀ ਪਾ ਦੇਣਾ ਹੈ ਉਸ ਤੋਂ ਬਾਅਦ ਚੀਚੀ ਉਂਗਲ ਦੇ ਨਾਲ ਵਾਲੀ ਉਂਗਲ ਦੇ ਨਾਲ ਹੀ ਲੈ ਚੰਦਨ ਦਾ ਲੇਪ ਲਗਾਉਣਾ ਹੈ। ਪਤੇ ਦੇ ਉੱਪਰ ਲਗਾਉਣਾ ਹੈ । ਅਤੇ ਫਿਰ ਉਸ ਪੱਤੇ ਦੇ ਉਪਰ- ਜਿੱਥੇ ਬਿੰਦੀ ਲਗਾਈ ਹੈ
ਉਸ ਦੇ ਉਪਰ ਚਾਵਲ ਦਾ ਦਾਣਾ ਚਿਪਕਾ ਦੇਣਾ ਹੈ। ਅਤੇ ਫਿਰ ਸ਼ਿਵਲਿੰਗ ਦੇ ਉੱਪਰ ਲਗਾ ਦੇਣਾ ਹੈ ਅਤੇ ਆਪਣੀ ਮਨੋਕਾਮਨਾ ਬੋਲਣੀ ਹੈ ਅਤੇ ਤੁਹਾਡੀ ਮਨੋਕਾਮਨਾ ਪੂਰੀ ਹੋ ਜਾਵੇਗੀ।