ਜਿਵੇਂ ਕਿ ਕਈ ਲੋਕਾਂ ਦੇ ਵਿਆਹ ਨਹੀਂ ਹੁੰਦੇ ਅਤੇ ਰਿਸ਼ਤੇ ਅਤੇ ਘਰ ਦੇ ਵਿੱਚ ਮੁੜ ਜਾਂਦੇ ਹਨ। ਉਹ ਲੋਕ ਕਾਫੀ ਪਰੇਸ਼ਾਨ ਹਨ ਅਤੇ ਲੋਕਾਂ ਨੇ ਕਹਿਣ ਦੇ ਅਨੁਸਾਰ ਥਾਂ ਥਾਂ ਤੇ ਜਾ ਕੇ ਮੱਥੇ ਟੇਕਦੇ ਹਨ
ਪਰ ਫੇਰ ਵੀ ਉਨ੍ਹਾਂ ਦਾ ਕੰਮ ਨਹੀਂ ਬਣਿਆ। ਤਾਂ ਅਸੀਂ ਤੁਹਾਨੂੰ ਦਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਇਹ ਸਭ ਕੁਝ ਕਰਦਾ ਰਹੇ ਹੋ ਪਰ ਇਹ ਫਜ਼ੂਲ ਹੈ ਜੇਕਰ ਸਾਡਾ ਦੱਸਿਆ ਹੋਇਆ ਇਕਲੌਤਾ ਕੰਮ ਕਰ ਲਵੋ
ਤਾਂ ਤੁਹਾਡੀ ਇਹ ਮੁਸ਼ਕਲ ਦੂਰ ਹੋ ਜਾਵੇਗੀ।ਤੁਹਾਡਾ ਰਿਸ਼ਤਾ ਵੀ ਹੋ ਜਾਵੇਗਾ ਅਤੇ ਨਾਲ ਨਾਲ ਤੁਹਾਡੇ ਸਰੀਰ ਦੇ ਰੋਗ ਵੀ ਦੂਰ ਹੋ ਜਾਣਗੇ ਤੁਹਾਡੇ ਘਰ ਦੀ ਹਰ ਕਮੀ ਪੂਰੀ ਹੋ ਜਾਵੇਗੀ। ਜਿਵੇਂ ਕਿ ਤੁਹਾਨੂੰ
ਸਭ ਤੋਂ ਜ਼ਿਆਦਾ ਵਿਸ਼ਵਾਸ਼ ਕਿਸਤੇ ਹੈਂ ਹਰ ਇੱਕ ਬੰਦਾ ਇਹ ਹੀ ਕਹੇਗਾ ਕਿ ਪਰਮਾਤਮਾ ਤੋਂ ਵੱਧ ਵਿਸ਼ਵਾਸ ਮੈਨੂੰ ਕੀਸੇ ਤੇ ਨਹੀਂ ਹੈ ਅਤੇ ਅਸੀਂ ਇਹ ਗੱਲ ਸਾਰੇ ਹੀ ਜਾਣਦੇ ਹਾਂ ਕਿ ਪਰਮਾਤਮਾ ਜੋ ਸਾਨੂੰ ਦੇ ਸਕਦਾ ਹੈ
ਸਾਨੂੰ ਹੋਰ ਕੋਈ ਨਹੀਂ ਦੇ ਸਕਦਾ ਅਤੇ ਇਸ ਕਰਕੇ ਅਸੀਂ ਹੋਰ ਪਾਸੇ ਧੱਕੇ ਹੀ ਕਿਉਂ ਖਾਣੇ ਹਨ ਜੇਕਰ ਸਾਨੂੰ ਵਿਸ਼ਵਾਸ ਸਭ ਤੋਂ ਵੱਧ ਪਰਮਾਤਮਾ ਤੇ ਹੈ। ਤੁਸੀਂ ਕੁਝ ਨਹੀਂ ਕਰਨਾ ਤੁਸੀਂ ਪਰਮਾਤਮਾ ਦੀ ਬਾਣੀ ਦਾ ਨਾਮ ਪੜ੍ਹਨਾ ਹੈ
ਉਹਨਾਂ ਦੇ ਪਾਠ ਕਰਨੇ ਹਨ ਅਤੇ ਪਾਠ ਕਰਨ ਤੋਂ ਬਾਅਦ ਆਪਣੀਆਂ ਮੁਸ਼ਕਿਲਾਂ ਅਰਦਾਸ ਦੇ ਵਿੱਚ ਦੱਸਣੀ ਹਾਂ ਤੁਸੀਂ ਦੇਖੋਗੇ ਕਿ ਤੁਹਾਡੇ ਤੇ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਤੁਹਾਡਾ ਰਿਸ਼ਤਾ ਵੀ ਹੋ ਜਾਵੇਗਾ।
ਬੱਸ ਤੁਸੀਂ ਇਹ ਨਹੀਂ ਕਰਨਾ ਕਿ ਚਾਰ ਕੁ ਦਿਨ ਪਾਠ ਕੀਤਾ ਅਤੇ ਮੁੜ ਕੇ ਪਾਠ ਨਹੀਂ ਕੀਤਾ ਅਤੇ ਫਿਰ ਕਹੋ ਮੇਰਾ ਤਾ ਕੰਮ ਹੀ ਨਹੀਂ ਹੋਇਆ ਤੁਸੀਂ ਬਾਣੀ ਦਾ ਜਾਪ ਆਪਣੀ ਜ਼ਿੰਦਗੀ ਨੂੰ ਠੀਕ ਕਰਨ ਦੇ ਲਈ ਕਰਨਾ ਹੈ ਅਤੇ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਗਲਤ ਹੈ
ਉਹ ਸਭ ਕੁਝ ਠੀਕ ਹੋ ਜਾਵੇਗਾ ਫ਼ਿਰ ਉਹ ਤੁਹਾਡਾ ਵਿਆਹ ਨਾ ਹੋਇਆ ਹੋਵੇ ਚਾਹੇ ਤੁਹਾਡੇ ਵਿੱਚ ਕੋਈ ਮੁਸ਼ਕਿਲ ਹੋਵੇ। ਸਭ ਕੁਝ ਠੀਕ ਹੋ ਜਾਵੇਗਾ ਤੁਹਾਡਾ ਰਿਸ਼ਤਾ ਵੀ ਹੋ ਜਾਵੇਗਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ।