ਅਸੀ ਅੱਜ ਗੱਲ ਕਰਨ ਜਾ ਰਿਹਾਂ ਬਾਬਾ ਅਟੱਲ ਰਾਏ ਜੀ ਜੋ ਕਿ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਪੰਜ ਪਿਆਰੇ ਸੀ। ਅਤੇ ਉਹਨਾਂ ਦੇ ਵਿਚ ਬਹੁਤ ਸ਼ਕਤੀ ਸੀ ਅਤੇ ਉਹਨਾਂ ਸ਼ਕਤੀ ਦਾ ਇਸਤੇਮਾਲ ਕਰਦੇ ਰਹਿੰਦੇ ਸੀ
ਮਤਲਬ ਕਿ ਉਹ ਲੋਕਾਂ ਨੂੰ ਦੱਸਦੇ ਰਹਿੰਦੇ ਸੀ ਤੁਹਾਡੇ ਨਾਲ ਕੀ ਹੋਣ ਵਾਲਾ ਹੈ ਤੇ ਤੁਸੀਂ ਕੀ ਚੰਗਾ ਕਰ ਲਵੋ। ਅਤੇ ਲੋਕ ਹੌਲੀ ਹੌਲੀ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਜਾਂਦੇ ਅਤੇ ਉਨ੍ਹਾਂ ਤੋਂ ਆਪਣੀਆਂ ਇੱਛਾਵਾਂ ਪੂਰੀਆਂ ਕਰਵਾ ਲੈਂਦੇ।
ਜਦੋਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਬਾਬਾ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਆਪਣੀ ਸ਼ਕਤੀ ਨਹੀਂ ਵਰਤਨੀ। ਤੁਸੀਂ ਆਪਣੀ ਸ਼ਕਤੀ ਉਦੋਂ ਵਰਤਣੀ ਹੈ ਜਦੋਂ ਜ਼ਿਆਦਾ ਲੋੜ ਪਵੇ
ਤੁਸੀਂ ਹਰ ਵਾਰ ਆਪਣੀ ਸ਼ਕਤੀ ਨਹੀਂ ਵਰਤਨੀ ਪਰ ਬਾਬਾ ਅਟੱਲ ਰਾਏ ਜੀ ਜਦੋਂ ਆਪਣੇ ਦੋਸਤਾਂ ਦੇ ਨਾਲ ਹੁੰਦੇ ਸੀ ਤਾਂ ਉਨ੍ਹਾਂ ਦੇ ਦੋਸਤ ਵੀ ਉਹਨਾਂ ਤੋਂ ਤਰ੍ਹਾਂ-ਤਰ੍ਹਾਂ ਦੇ ਫੁਲ ਬੇਰੀ ਤੋਂ ਹੀ ਖਾਨ ਨੂੰ ਮੰਗ ਲੈਂਦੇ ਸੀ
ਖਾਣ ਤੋਂ ਬਾਅਦ ਉਹ ਕੀ ਕਰਦੇ ਸੀ ਉਹ ਸਾਰਿਆਂ ਨੂੰ ਦੱਸਦੇ ਸੀ ਕਿ ਅਟਲ ਰਾਏ ਬਾਬਾ ਜੀ ਸਾਨੂੰ ਅਲੱਗ ਅਲੱਗ ਤਰਾਂ ਦੇ ਫਲ ਦਿੰਦੇ ਹਨ। ਇੱਕ ਸਿੱਖ ਭਾਈ ਉਥੇ ਰਹਿੰਦੇ ਸਨ ਜੋ ਕਿ ਗੁਰੂ ਜੀ ਉਪਰ ਬਹੁਤ ਵਿਸ਼ਵਾਸ ਕਰਦੇ ਸਨ।
ਹੁਣ ਉਹ ਪਰਿਵਾਰ ਸਮੇਤ ਰੋਜ਼ ਅੰਮ੍ਰਿਤਸਰ ਸਾਹਿਬ ਜਾਂਦੇ ਸਨ ਅਤੇ ਮੱਥਾ ਟੇਕ ਕੇ ਆਉਂਦੇ ਹਨ। ਉਹ ਗੁਰੂ ਦੀ ਉਪਰ ਬਹੁਤ ਹੀ ਗਹਿਰਾ ਵਿਸ਼ਵਾਸ ਕਰਦੇ ਸੀ ਉਹ ਉਹਨਾਂ ਤੋਂ ਉਪਰ ਕਿਸੇ ਨੂੰ ਨਹੀਂ ਮੰਨਦੇ ਸੀ।
ਉਹਨਾਂ ਦਾ ਇੱਕ ਪੁੱਤਰ ਸੀ ਜੋ ਕਿ ਬਾਬਾ ਅਟੱਲ ਰਾਏ ਜੀ ਨਾਲ ਖੇਡਦਾ ਹੁੰਦਾ ਸੀ ਅਤੇ ਉਹ ਇਕ ਦਿਨ ਖੇਡ ਰਿਹਾ ਸੀ। ਅਤੇ ਖੇਡਦੇ-ਖੇਡਦੇ ਕਾਫੀ ਸਮਾਂ ਹੋ ਗਿਆ ਅਤੇ ਮੋਹਨ ਦੀ ਵਾਰੀ ਆ ਗਈ
ਬਾਬਾ ਜੀ ਉਸ ਨੂੰ ਕਹਿਣ ਲੱਗੇ ਅਸੀਂ ਤੇਰੇ ਤੋਂ ਵਾਰੀ ਕਲ ਲਵਾਂਗੇ ਤੇ ਫਿਰ ਕੀ ਹੋਇਆ ਉਹ ਮੋਹਰਾਂ ਆਪਣੇ ਘਰ ਚਲਾ ਗਿਆ ਅਤੇ ਘਰ ਜਾ ਕੇ ਰੋਟੀ ਪਾਣੀ ਖਾਇਆ ਅਤੇ ਅਰਾਮ ਕਰਨ ਲੱਗਾ।